ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Entertainment News Live: ਨਿਮਰਤ ਖਹਿਰਾ ਦਾ 31ਵਾਂ ਜਨਮਦਿਨ, ਟਰੋਲ ਕਰਨ ਵਾਲਿਆਂ 'ਤੇ ਭੜਕੇ ਸੰਨੀ ਦਿਓਲ, ਪੜ੍ਹੋ ਮਨੋਰੰਜਨ ਜਗਤ ਦੀਆਂ ਵੱਡੀਆਂ ਖਬਰਾਂ

Entertainment News Today 8 Aug: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News Live: ਨਿਮਰਤ ਖਹਿਰਾ ਦਾ 31ਵਾਂ ਜਨਮਦਿਨ, ਟਰੋਲ ਕਰਨ ਵਾਲਿਆਂ 'ਤੇ ਭੜਕੇ ਸੰਨੀ ਦਿਓਲ, ਪੜ੍ਹੋ ਮਨੋਰੰਜਨ ਜਗਤ ਦੀਆਂ ਵੱਡੀਆਂ ਖਬਰਾਂ

Background

Entertainment News Today Latest Updates 8 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 

ਏਅਰ ਹੋਸਟਸ ਹੁੰਦਿਆਂ ਵੀ ਰੰਗਭੇਦ ਦਾ ਸ਼ਿਕਾਰ ਹੋਈ ਸੀ ਸੋਨਮ ਬਾਜਵਾ, ਬਿਆਨ ਕੀਤਾ ਦਿਲ ਦਾ ਦਰਦ, ਬੋਲੀ- 'ਟੈਲੇਂਟ ਨਹੀਂ ਰੰਗ ਦੇਖਿਆ ਜਾਂਦਾ'

ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਸ ਦੀਆਂ ਲਗਾਤਾਰ ਦੋ ਫਿਲਮਾਂ ਬੈਕ ਟੂ ਬੈਟ ਸੁਪਰਹਿੱਟ ਰਹੀਆਂ ਹਨ। 'ਕੈਰੀ ਆਨ ਜੱਟਾ 3' 100 ਕਰੋੜ ਦੀ ਕਮਾਈ ਤੋਂ ਪਾਰ ਹੋ ਚੁੱਕੀ ਹੈ। ਇਸ ਦੇ ਨਾਲ ਨਾਲ 'ਗੋਡੇ ਗੋਡੇ ਚਾਅ' ਨੇ ਵੀ ਜ਼ਬਰਦਸਤ ਕਮਾਈ ਕੀਤੀ ਸੀ। ਇਨ੍ਹਾਂ ਫਿਲਮਾਂ ਦੀ ਕਾਮਯਾਬੀ ਨੇ ਸੋਨਮ ਨੂੰ ਪੰਜਾਬੀ ਸਿਨੇਮਾ ਦੀ ਟੌਪ ਕਲਾਸ ਅਭਿਨੇਤਰੀ ਬਣਾ ਦਿੱਤਾ ਹੈ।  ਪਰ ਇਹ ਵੀ ਸੱਚ ਹੈ ਕਿ ਸੋਨਮ ਨਾਲ ਉਸ ਦੇ ਸਾਂਵਲੇ ਰੰਗ ਕਰਕੇ ਕਾਫੀ ਵਿਤਕਰਾ ਕੀਤਾ ਗਿਆ ਹੈ। ਸੋਨਮ ਨੇ ਕਈ ਇੰਟਰਵਿਊਜ਼ ਵਿੱਚ ਆਪਣੇ ਦਿਲ ਦੇ ਇਸ ਦਰਦ ਨੂੰ ਬਿਆਨ ਕੀਤਾ ਹੈ। ਸੋਨਮ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਦੋਂ ਉਹ ਏਅਰ ਹੋਸਟਸ ਸੀ ਤਾਂ ਉਸ ਦੌਰਾਨ ਵੀ ਉਸ ਨਾਲ ਵਿਤਕਰਾ ਹੋਇਆ ਸੀ। ਸੋਨਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਨਮ ਕਹਿੰਦੀ ਹੈ, ''ਏਅਰ ਹੋਸਟਸ ਨੂੰ ਹਮੇਸ਼ਾ ਜੱਜ ਕੀਤਾ ਜਾਂਦਾ ਹੈ। ਇੱਕ ਕੁੜੀ ਦੀ ਇੰਨੀਂ ਹਾਈਟ ਹੋਣੀ ਚਾਹੀਦੀ ਹੈ, ਤੁਹਾਡੀ ਬੌਡੀ ਅਜਿਹੀ ਹੋਣੀ ਚਾਹੀਦੀ ਹੈ। ਫਿੱਟਨੈਸ ਅਲੱਗ ਚੀਜ਼ ਹੈ।"

ਸੋਨਮ ਅੱਗੇ ਕਹਿੰਦੀ ਹੈ, "ਮੈਡੀਕਲ ਕਾਰਨਾਂ ਕਰਕੇ ਇਹ ਬਿਲਕੁਲ ਵੱਖਰੀ ਚੀਜ਼ ਹੈ, ਪਰ ਮੈਨੂੰ ਲੱਗਦਾ ਹੈ ਕਿ ਏਅਰ ਹੋਸਟਸ ਦੇ ਕਿੱਤੇ 'ਚ ਅਜਿਹੀ ਸੋਚ ਨਹੀਂ ਹੋਣੀ ਚਾਹੀਦੀ। ਕੀ ਸਿਰਫ ਖੂਬਸੂਰਤ ਲੜਕੀ ਹੀ ਫਲਾਈਟ 'ਚ ਤੁਹਾਨੂੰ ਖਾਣਾ ਪਰੋਸ ਸਕਦੀ ਹੈ? ਮੈਨੂੰ ਲੱਗਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਲੋਕ ਅਕਸਰ ਸੋਚਦੇ ਹਨ ਕਿ ਜੇ ਲੜਕੀ ਗੋਰੀ ਚਿੱਟੀ ਹੈ ਤੇ ਪਤਲੀ ਹੈ ਤੇ ਉਹੀ ਏਅਰ ਹੋਸਟਸ ਬਣ ਸਕਦੀ ਹੈ। ਤੁਹਾਡੀ ਹਾਈਟ ਦਾ ਇਸ ਨਾਲ ਕੀ ਲੈਣ ਦੇਣ ਹੈ। ਤੁਸੀਂ ਸਵਾਰੀ ਨੂੰ ਖਾਣਾ ਕਿਵੇਂ ਪਰੋਸਣਾ ਹੈ ਇਸ ਨਾਲ ਹਾਈਟ ਦਾ ਕੀ ਲੈਣ ਦੇਣ? ਏਅਰ ਹੋਸਟਸ ਅੰਦਰ ਇਹ ਸਮਝਦਾਰੀ ਜ਼ਰੂਰੀ ਹੈ ਕਿ ਉਹ ਐਮਰਜੈਂਸੀ ਦੇ ਸਮੇਂ 'ਚ ਸਵਾਰੀਆਂ ਨੂੰ ਕਿਵੇਂ ਬਾਹਰ ਕੱਢਦੀ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਖੂਬਸੂਰਤੀ ਦਾ ਕੋਈ ਲੈਣ ਦੇਣ ਹੋਣਾ ਚਾਹੀਦਾ ਹੈ।''

[blurb]

View this post on Instagram
 
A post shared by HAUTERRFLY | A Fork Media Group Co. (@hauterrfly)

[/blurb]

ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਹਾਲ ਹੀ 'ਚ 'ਕੈਰੀ ਆਨ ਜੱਟਾ 3' 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਦੀ ਕਮਾਈ 110 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ।

20:54 PM (IST)  •  08 Aug 2023

Entertainment News Today Live: Pushpa The Rule Poster: ਭੰਵਰ ਸਿੰਘ ਉਰਫ਼ ਫਹਾਦ ਫਾਸਿਲ ਦਾ 'ਪੁਸ਼ਪਾ-2' ਤੋਂ ਲੁੱਕ ਆਊਟ, ਖਲਨਾਇਕ ਨੂੰ ਪਰਦੇ ਤੇ ਦੇਖਣ ਲਈ ਫੈਨਜ਼ ਬੇਤਾਬ

Happy Birthday Fahadh Faasil: ਸੁਪਰਹਿੱਟ ਫਿਲਮ 'ਪੁਸ਼ਪਾ' ਦਾ ਭੰਵਰ ਸਿੰਘ ਤੁਹਾਨੂੰ ਯਾਦ ਹੀ ਹੋਵੇਗਾ? ਜੀ ਹਾਂ, ਉਹੀ ਇੰਸਪੈਕਟਰ ਜੋ ਲਾਲ ਚੰਦਨ ਨੂੰ ਚੋਰੀ ਹੋਣ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਪਰ ਅਸਫਲ ਰਹਿੰਦਾ ਹੈ। ਸ਼ਾਇਦ ਤੁਸੀਂ ਵੀ ਉਸਦੀ ਅਦਾਕਾਰੀ ਤੋਂ ਕਾਇਲ ਹੋ ਗਏ ਹੋਵੋਗੇ। ਅਸੀ ਗੱਲ ਕਰ ਰਹੇ ਹਾਂ ਫਹਾਦ ਫਾਸਿਲ ਦੀ ਜਿਸਦਾ ਅੱਜ ਜਨਮ ਦਿਨ ਹੈ। ਸਾਊਥ ਹੋਵੇ ਜਾਂ ਬਾਲੀਵੁੱਡ ਆਪਣੀ ਐਕਟਿੰਗ ਦੇ ਦਮ 'ਤੇ ਫਹਾਦ ਫਾਸਿਲ ਨੇ ਖੂਬ ਨਾਂਅ ਕਮਾਇਆ ਹੈ। ਦੱਸ ਦੇਈਏ ਕਿ ਅੱਜ ਫਹਾਦ 41 ਸਾਲ ਦੇ ਹੋ ਗਏ ਹਨ। ਫਹਾਦ ਨੇ 20 ਸਾਲ ਦੀ ਉਮਰ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ, ਪਰ ਇਹ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ। ਫਿਰ ਕੀ ਸੀ, 7 ਸਾਲ ਬਾਅਦ ਉਨ੍ਹਾਂ ਨੇ ਅਜਿਹੀ ਵਾਪਸੀ ਕੀਤੀ ਕਿ ਅੱਜ ਉਨ੍ਹਾਂ ਦੀ ਅਦਾਕਾਰੀ ਦੀ ਦੁਨੀਆ ਕਾਇਲ ਹੈ। ਅੱਜ ਉਸ ਦੇ ਨਾਮ ਇੱਕ ਰਾਸ਼ਟਰੀ ਅਤੇ 3 ਫਿਲਮਫੇਅਰ ਅਵਾਰਡ ਹਨ। ਤਾਂ ਆਓ ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਜਾਣੀਏ।

Read More: Pushpa The Rule Poster: ਭੰਵਰ ਸਿੰਘ ਉਰਫ਼ ਫਹਾਦ ਫਾਸਿਲ ਦਾ 'ਪੁਸ਼ਪਾ-2' ਤੋਂ ਲੁੱਕ ਆਊਟ, ਖਲਨਾਇਕ ਨੂੰ ਪਰਦੇ ਤੇ ਦੇਖਣ ਲਈ ਫੈਨਜ਼ ਬੇਤਾਬ

20:29 PM (IST)  •  08 Aug 2023

Entertainment News Live: Himanshi khurana: ਹਿਮਾਂਸ਼ੀ ਖੁਰਾਣਾ ਨੇ ਸ਼ਬਦਾਂ 'ਚ ਕਹੀ ਦਿਲ ਦੀ ਗੱਲ, ਫੈਨਜ਼ ਬੋਲੇ- ਆਸਿਮ ਰਿਆਜ਼ ਲਈ ਲਿਖਿਆ- 'ਆਈ ਲਵ ਯੂ'

Himanshi Khurana Love Life: ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਆਵਾਜ਼ ਦੇ ਨਾਲ-ਨਾਲ ਖੂਬਸੂਰਤੀ ਰਾਹੀਂ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਉਸਦੀ ਹਰ ਅਦਾ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਅਦਾਕਾਰ ਅਤੇ ਗਾਇਕ ਆਸਿਮ ਰਿਆਜ਼ ਨਾਲ ਆਪਣੇ ਅਫੇਅਰ ਦੇ ਚੱਲਦੇ ਅਕਸਰ ਸੁਰਖੀਆਂ ਬਟੋਰਦੀ ਹੈ। ਇਸ ਤੋਂ ਇਲਾਵਾ ਆਸਿਮ ਰਿਆਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ ਵਿੱਚ ਹਿਮਾਂਸ਼ੀ ਨਾਲ ਇੱਕ ਬੇਹੱਦ ਖਾਸ ਤਸਵੀਰ ਸ਼ੇਅਰ ਕੀਤੀ ਗਈ ਸੀ। ਹਾਲਾਂਕਿ ਉਸ ਵਿੱਚ ਪੰਜਾਬ ਦੀ ਐਸ਼ਵਰੀਆ ਰਾਏ ਦਾ ਚਿਹਰਾ ਹਾਈਡ ਕੀਤਾ ਗਿਆ ਸੀ। ਇਸ ਵਿਚਾਲੇ ਹੁਣ ਪੰਜਾਬੀ ਗਾਇਕ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਸਨੇ ਆਪਣੇ ਦਿਲ ਦੀ ਗੱਲ ਕਹੀ ਹੈ।

Read More: Himanshi khurana: ਹਿਮਾਂਸ਼ੀ ਖੁਰਾਣਾ ਨੇ ਸ਼ਬਦਾਂ 'ਚ ਕਹੀ ਦਿਲ ਦੀ ਗੱਲ, ਫੈਨਜ਼ ਬੋਲੇ- ਆਸਿਮ ਰਿਆਜ਼ ਲਈ ਲਿਖਿਆ- 'ਆਈ ਲਵ ਯੂ'

19:42 PM (IST)  •  08 Aug 2023

ENT News Today Live: Amrinder Gill: ਅਮਰਿੰਦਰ ਗਿੱਲ ਨੇ ਪੋਸਟਰ ਦੇ ਨਾਲ ਨਵੇਂ ਗੀਤ 'OCEAN EYES' ਦਾ ਕੀਤਾ ਐਲਾਨ, ਇਸ ਦਿਨ ਹੋਵੇਗਾ ਰਿਲੀਜ਼

Amrinder Gill New Song OCEAN EYES Release Date: ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪਿਛਲੇ ਲਗਭਗ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ 'ਤੇ ਐਲਬਮਾਂ ਦਿੱਤੀਆਂ ਹਨ। ਉਨ੍ਹਾਂ ਦੀਆਂ ਫਿਲਮਾਂ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਕਲਾਕਾਰ ਵੱਲੋਂ ਆਪਣੇ ਨਵੇਂ ਗੀਤ OCEAN EYES ਦਾ ਐਲਾਨ ਕਰ ਦਿੱਤਾ ਗਿਆ ਹੈ।

Read More: Amrinder Gill: ਅਮਰਿੰਦਰ ਗਿੱਲ ਨੇ ਪੋਸਟਰ ਦੇ ਨਾਲ ਨਵੇਂ ਗੀਤ 'OCEAN EYES' ਦਾ ਕੀਤਾ ਐਲਾਨ, ਇਸ ਦਿਨ ਹੋਵੇਗਾ ਰਿਲੀਜ਼

18:58 PM (IST)  •  08 Aug 2023

Entertainment News Today Live: Spider-Man Across the Spider-Verse: 'ਸਪਾਈਡਰ ਮੈਨ' OTT 'ਤੇ ਧਮਾਕਾ ਕਰਨ ਨੂੰ ਤਿਆਰ, ਜਾਣੋ ਕਦੋਂ ਅਤੇ ਕਿੱਥੇ ਸਕੋਗੇ ਦੇਖ ?

Spider-Man Across Spider-Verse: ਦਮਦਾਰ ​​ਕਹਾਣੀ ਅਤੇ ਸ਼ਾਨਦਾਰ ਐਨੀਮੇਸ਼ਨ ਦੇ ਨਾਲ 'ਸਪਾਈਡਰ-ਮੈਨ: ਐਕਰੋਸ ਦਾ ਸਪਾਈਡਰ-ਵਰਸ' ਨੇ ਦੁਨੀਆ ਭਰ ਵਿੱਚ ਧਮਾਕਾ ਕੀਤਾ ਹੈ। ਪਰ ਹੁਣ ਇਹ ਫਿਲਮ ਓਟੀਟੀ 'ਤੇ ਵੀ ਦਰਸ਼ਕਾਂ 'ਤੇ ਆਪਣੀ ਛਾਪ ਛੱਡਣ ਲਈ ਤਿਆਰ ਹੈ। ਦੱਸ ਦੇਈਏ ਕਿ G5 ਨੇ ਆਪਣੇ ਡਿਜੀਟਲ ਪ੍ਰੀਮੀਅਰ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦੀ ਦਿਲਚਸਪ ਕਹਾਣੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ।

Read More: Spider-Man Across the Spider-Verse: 'ਸਪਾਈਡਰ ਮੈਨ' OTT 'ਤੇ ਧਮਾਕਾ ਕਰਨ ਨੂੰ ਤਿਆਰ, ਜਾਣੋ ਕਦੋਂ ਅਤੇ ਕਿੱਥੇ ਸਕੋਗੇ ਦੇਖ ?

18:09 PM (IST)  •  08 Aug 2023

Entertainment News Live: Ira Khan ਨੂੰ ਪਿਤਾ ਆਮਿਰ ਤੇ ਮਾਂ ਰੀਨਾ ਕਾਰਨ ਹੋਇਆ ਡਿਪ੍ਰੈਸ਼ਨ, ਖੁਲਾਸਾ ਕਰ ਦੱਸਿਆ ਕੌਣ ਦੋਸ਼ੀ

Ira Khan Depression: ਬਾਲੀਵੁੱਡ ਅਦਾਕਾਰ ਆਮਿਰ ਖਾਨ ਅਤੇ ਰੀਨਾ ਦੱਤਾ ਦੀ ਬੇਟੀ ਇਰਾ ਖਾਨ ਨੇ ਇੰਡਸਟਰੀ 'ਚ ਐਂਟਰੀ ਨਹੀਂ ਕੀਤੀ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਆਇਰਾ ਦੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਆਇਰਾ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕਰਦੀ ਹੈ। ਉਹ ਡਿਪਰੈਸ਼ਨ ਦਾ ਸ਼ਿਕਾਰ ਸੀ। ਉਸਨੇ ਦੱਸਿਆ ਕਿ ਉਹ ਇਸ ਤੋਂ ਕਿਵੇਂ ਬਾਹਰ ਆਈ। ਆਇਰਾ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਕਿਵੇਂ ਆਮਿਰ ਖਾਨ ਅਤੇ ਰੀਨਾ ਦੱਤਾ ਦਾ ਤਲਾਕ ਉਸ ਲਈ ਇੱਕ ਟਰਿੱਗਰ ਬਣ ਗਿਆ ਸੀ।

Read More: Ira Khan ਨੂੰ ਪਿਤਾ ਆਮਿਰ ਤੇ ਮਾਂ ਰੀਨਾ ਕਾਰਨ ਹੋਇਆ ਡਿਪ੍ਰੈਸ਼ਨ, ਖੁਲਾਸਾ ਕਰ ਦੱਸਿਆ ਕੌਣ ਦੋਸ਼ੀ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਪੰਜਾਬ-ਚੰਡੀਗੜ੍ਹ ਦੇ ਮੰਦਰਾਂ ਵਿੱਚ ਵੀ ਸ਼ਰਧਾਲੂਆਂ ਦਾ ਤਾਂਤਾ, ਹਿਮਾਚਲ 'ਚ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ
ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਪੰਜਾਬ-ਚੰਡੀਗੜ੍ਹ ਦੇ ਮੰਦਰਾਂ ਵਿੱਚ ਵੀ ਸ਼ਰਧਾਲੂਆਂ ਦਾ ਤਾਂਤਾ, ਹਿਮਾਚਲ 'ਚ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
Advertisement
ABP Premium

ਵੀਡੀਓਜ਼

Trump | USA| ਡੋਨਾਲਡ ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਹੋਏਗਾ ਸਭ ਤੋਂ ਵੱਧ ਨੁਕਸਾਨ|ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀFarmer Protest| ਕੇਂਦਰ ਨਾਲ ਅਗਲੀ ਮੀਟਿੰਗ ਤੋਂ ਪਹਿਲਾਂ ਹੋਵੇਗਾ ਐਕਸ਼ਨ, Sarwan Singh Pandher ਨੇ ਕਰਤਾ ਐਲਾਨBhai Amritpal Singh| ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣਗੇ ਅੰਮ੍ਰਿਤਪਾਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਪੰਜਾਬ-ਚੰਡੀਗੜ੍ਹ ਦੇ ਮੰਦਰਾਂ ਵਿੱਚ ਵੀ ਸ਼ਰਧਾਲੂਆਂ ਦਾ ਤਾਂਤਾ, ਹਿਮਾਚਲ 'ਚ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ
ਦੇਸ਼ ਭਰ 'ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਪੰਜਾਬ-ਚੰਡੀਗੜ੍ਹ ਦੇ ਮੰਦਰਾਂ ਵਿੱਚ ਵੀ ਸ਼ਰਧਾਲੂਆਂ ਦਾ ਤਾਂਤਾ, ਹਿਮਾਚਲ 'ਚ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
Punjab News: ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ ਖ਼ਿਲਾਫ਼ ਵਿਧਾਨ ਸਭਾ 'ਚ ਮਤਾ, ਕਿਹਾ- ਰੱਦ ਕੀਤੇ 3 ਖੇਤੀਬਾੜੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼
Punjab News: ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ ਖ਼ਿਲਾਫ਼ ਵਿਧਾਨ ਸਭਾ 'ਚ ਮਤਾ, ਕਿਹਾ- ਰੱਦ ਕੀਤੇ 3 ਖੇਤੀਬਾੜੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
ਗ਼ਰੀਬ ਤਾਂ ਫਿਰ.....! ਪੈਸੇ ਦੇ ਕੇ ਪੁਲਿਸ ਸੁਰੱਖਿਆ ਲੈਣਾ ਗ਼ਲਤ, ਹਾਈਕੋਰਟ ਨੇ ਪੰਜਾਬ ਦੇ DGP ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ ?
ਗ਼ਰੀਬ ਤਾਂ ਫਿਰ.....! ਪੈਸੇ ਦੇ ਕੇ ਪੁਲਿਸ ਸੁਰੱਖਿਆ ਲੈਣਾ ਗ਼ਲਤ, ਹਾਈਕੋਰਟ ਨੇ ਪੰਜਾਬ ਦੇ DGP ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ ?
Embed widget