ਪੜਚੋਲ ਕਰੋ

Entertainment News Live: ਸ਼ਾਹਰੁਖ ਖਾਨ ਨੇ ਰਚਿਆ ਨਵਾਂ ਇਤਿਹਾਸ, 400 ਕਰੋੜ 'ਚ ਵਿਕਿਆ ਮਰਹੂਮ ਅਦਾਕਾਰ ਦੇਵ ਆਨੰਦ ਦਾ ਘਰ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

LIVE

Key Events
Entertainment News Live: ਸ਼ਾਹਰੁਖ ਖਾਨ ਨੇ ਰਚਿਆ ਨਵਾਂ ਇਤਿਹਾਸ, 400 ਕਰੋੜ 'ਚ ਵਿਕਿਆ ਮਰਹੂਮ ਅਦਾਕਾਰ ਦੇਵ ਆਨੰਦ ਦਾ ਘਰ

Background

Entertainment News Today Latest Updates 20 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

ਸ਼ਾਹਰੁਖ ਖਾਨ ਦੇ ਨਾਂ ਨਵਾਂ ਰਿਕਾਰਡ, 'ਜਵਾਨ' ਦੀ ਕਮਾਈ ਮਹਿਜ਼ 13 ਦਿਨਾਂ 'ਚ 500 ਕਰੋੜ ਤੋਂ ਪਾਰ, ਜਾਣੋ ਵਰਲਡ ਵਾਈਡ ਕਲੈਕਸ਼ਨ

Jawan Box Office Collection Day 13: ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਦਾ ਕ੍ਰੇਜ਼ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਰਿਲੀਜ਼ ਦੇ ਦੋ ਹਫਤੇ ਬਾਅਦ ਵੀ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਭਾਰੀ ਭੀੜ ਹੈ। ਇਸ ਦੇ ਨਾਲ ਹੀ 'ਜਵਾਨ' ਹਰ ਦਿਨ ਕਮਾਈ ਦੇ ਰਿਕਾਰਡ ਵੀ ਤੋੜ ਰਹੀ ਹੈ। ਵੀਕੈਂਡ 'ਤੇ ਸ਼ਾਨਦਾਰ ਕਲੈਕਸ਼ਨ ਤੋਂ ਬਾਅਦ ਫਿਲਮ ਵੀਕੈਂਡ 'ਤੇ ਵੀ ਟਿਕਟ ਖਿੜਕੀ 'ਤੇ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਦੂਜੇ ਮੰਗਲਵਾਰ ਯਾਨੀ ਗਣੇਸ਼ ਚਤੁਰਥੀ ਦੇ ਮੌਕੇ 'ਤੇ ਫਿਲਮ ਨੇ ਇਕ ਹੋਰ ਮੀਲ ਪੱਥਰ ਪਾਰ ਕਰ ਲਿਆ ਹੈ ਅਤੇ ਆਪਣਾ ਨਵਾਂ ਰਿਕਾਰਡ ਬਣਾਇਆ ਹੈ। ਆਓ ਜਾਣਦੇ ਹਾਂ 'ਜਵਾਨ' ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ ਕਰੋੜਾਂ ਦਾ ਕਿੰਨਾ ਕਾਰੋਬਾਰ ਕੀਤਾ?

'ਜਵਾਨ' ਨੇ ਰਿਲੀਜ਼ ਦੇ 13ਵੇਂ ਦਿਨ ਕਿੰਨੀ ਕਮਾਈ ਕੀਤੀ?
ਸ਼ਾਹਰੁਖ ਖਾਨ ਦੀ 'ਜਵਾਨ' ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਤੂਫਾਨ ਬਣੀ ਹੋਈ ਹੈ ਅਤੇ ਖੂਬ ਕਮਾਈ ਕਰ ਰਹੀ ਹੈ। ਜਿੱਥੇ ਇਸ ਫਿਲਮ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਸਭ ਤੋਂ ਵੱਡੀ ਓਪਨਰ ਦਾ ਰਿਕਾਰਡ ਕਾਇਮ ਕੀਤਾ, ਉੱਥੇ ਇਸਨੇ ਆਪਣੇ ਪਹਿਲੇ ਐਤਵਾਰ ਨੂੰ ਸਭ ਤੋਂ ਵੱਧ ਸਿੰਗਲ ਡੇ ਕਲੈਕਸ਼ਨ ਇਕੱਠਾ ਕਰਕੇ ਇਤਿਹਾਸ ਰਚ ਦਿੱਤਾ। ਹਾਲਾਂਕਿ ਇਸ ਦੌਰਾਨ 'ਜਵਾਨ' ਦੀ ਕਮਾਈ ਵੀ ਹਫਤੇ ਦੇ ਦਿਨਾਂ 'ਚ ਘਟੀ ਹੈ ਪਰ ਫਿਲਮ ਅਜੇ ਵੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ। ਹੁਣ ਫਿਲਮ ਦੀ ਰਿਲੀਜ਼ ਦੇ 13ਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।

ਸਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਜਵਾਨ' ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ ਯਾਨੀ ਦੂਜੇ ਮੰਗਲਵਾਰ 14 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਸ ਨਾਲ 'ਜਵਾਨ' ਦੀ 13 ਦਿਨਾਂ 'ਚ ਕੁੱਲ ਕਮਾਈ 507.88 ਕਰੋੜ ਰੁਪਏ ਹੋ ਗਈ ਹੈ।

ਇਹ ਹੈ 'ਜਵਾਨ' ਦਾ ਡਿਵਾਈਸ ਕਲੈਕਸ਼ਨ

ਪਹਿਲੇ ਦਿਨ- 75 ਕਰੋੜ ਰੁਪਏ
ਦੂਜੇ ਦਿਨ- 53.23 ਕਰੋੜ ਰੁਪਏ
ਤੀਜੇ ਦਿਨ - 77.83 ਕਰੋੜ ਰੁਪਏ
ਚੌਥੇ ਦਿਨ- 80.1 ਕਰੋੜ ਰੁਪਏ
ਪੰਜਵਾਂ ਦਿਨ - 32.92 ਕਰੋੜ ਰੁਪਏ
ਛੇਵੇਂ ਦਿਨ - 26 ਕਰੋੜ ਰੁਪਏ
ਸੱਤਵੇਂ ਦਿਨ - 23.2 ਕਰੋੜ ਰੁਪਏ
ਅੱਠਵੇਂ ਦਿਨ - 21.6 ਕਰੋੜ ਰੁਪਏ
ਨੌਵਾਂ ਦਿਨ- 19.1 ਕਰੋੜ ਰੁਪਏ
ਦਸਵਾਂ ਦਿਨ- 31.8 ਕਰੋੜ ਰੁਪਏ
ਗਿਆਰ੍ਹਵਾਂ ਦਿਨ- 36.85 ਕਰੋੜ ਰੁਪਏ
ਬਾਰ੍ਹਵਾਂ ਦਿਨ- 16.25 ਕਰੋੜ ਰੁਪਏ
ਤੇਰ੍ਹਵੇਂ ਦਿਨ - 14 ਕਰੋੜ ਰੁਪਏ
ਕੁੱਲ ਕਲੈਕਸ਼ਨ- 507.88 ਕਰੋੜ ਰੁਪਏ

13ਵੇਂ ਦਿਨ 'ਜਵਾਨ' ਨੇ ਤੋੜੇ 'ਪਠਾਨ' ਅਤੇ 'ਗਦਰ 2' ਦੇ ਰਿਕਾਰਡ
ਸ਼ਾਹਰੁਖ ਖਾਨ ਦੀ 'ਜਵਾਨ' ਨੇ ਆਖਰਕਾਰ 13ਵੇਂ ਦਿਨ 500 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਫਿਲਮ ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਅਸਲ 'ਚ 'ਜਵਾਨ' ਸਭ ਤੋਂ ਤੇਜ਼ੀ ਨਾਲ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਵਾਲੀ ਫਿਲਮ ਬਣ ਗਈ ਹੈ। ਇਸ ਨੇ ਇਸ ਮਾਮਲੇ ਵਿੱਚ 'ਪਠਾਨ' ਅਤੇ 'ਗਦਰ 2' ਦਾ ਰਿਕਾਰਡ ਤੋੜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 'ਪਠਾਨ' ਨੂੰ 500 ਕਰੋੜ ਰੁਪਏ ਦਾ ਮੀਲ ਪੱਥਰ ਪਾਰ ਕਰਨ ਵਿੱਚ 28 ਦਿਨ ਲੱਗੇ ਸਨ। ਜਦੋਂ ਕਿ ਸੰਨੀ ਦਿਓਲ ਦੀ 'ਗਦਰ 2' ਨੇ ਇਹ ਉਪਲਬਧੀ ਹਾਸਲ ਕਰਨ ਲਈ 24 ਦਿਨ ਲਏ ਸਨ ਅਤੇ ਪ੍ਰਭਾਸ ਦੀ ਬਾਹੂਬਲੀ 2 ਨੇ 34 ਦਿਨਾਂ ਵਿੱਚ ਇਹ ਅੰਕੜਾ ਪਾਰ ਕਰ ਲਿਆ ਸੀ। ਅਜਿਹੇ 'ਚ 'ਜਵਾਨ' ਸਭ ਤੋਂ ਤੇਜ਼ੀ ਨਾਲ 500 ਕਰੋੜ ਦਾ ਅੰਕੜਾ ਛੂਹਣ ਵਾਲੀ ਬਾਲੀਵੁੱਡ ਫਿਲਮ ਬਣ ਗਈ ਹੈ।    

20:31 PM (IST)  •  20 Sep 2023

Entertainment News Live: Disha Parmar: ਬੜੇ ਅੱਛੇ ਲੱਗਤੇ ਹੈਂ' ਫੇਮ ਦਿਸ਼ਾ ਪਰਮਾਰ ਬਣੀ ਮਾਂ, ਘਰ 'ਚ ਆਇਆ ਨੰਨ੍ਹਾਂ ਮਹਿਮਾਨ, ਜਾਣੋ ਲੜਕੀ ਜਾਂ ਲੜਕਾ ?

Disha Parmar Became Mother: ਟੀਵੀ ਦੀ ਦੁਨੀਆ ਵਿੱਚ ਪ੍ਰਸ਼ੰਸਕਾਂ ਦੀ ਸਭ ਤੋਂ ਪਸੰਦੀਦਾ ਜੋੜੀ ਦਿਸ਼ਾ ਪਰਮਾਰ ਅਤੇ ਉਨ੍ਹਾਂ ਦੇ ਗਾਇਕ ਪਤੀ ਰਾਹੁਲ ਵੈਦਿਆ ਮਾਤਾ-ਪਿਤਾ ਬਣ ਗਏ ਹਨ। ਦਿਸ਼ਾ ਨੇ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਪੂਰੇ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ।

Read More: Disha Parmar: ਬੜੇ ਅੱਛੇ ਲੱਗਤੇ ਹੈਂ' ਫੇਮ ਦਿਸ਼ਾ ਪਰਮਾਰ ਬਣੀ ਮਾਂ, ਘਰ 'ਚ ਆਇਆ ਨੰਨ੍ਹਾਂ ਮਹਿਮਾਨ, ਜਾਣੋ ਲੜਕੀ ਜਾਂ ਲੜਕਾ ?

19:45 PM (IST)  •  20 Sep 2023

Entertainment News Live Today: Shubhneet Singh: ਕੈਨੇਡੀਅਨ ਗਾਇਕ ਸ਼ੁਭ ਨੂੰ ਲੈ ਭੱਖਿਆ ਵਿਵਾਦ, ਹੁਣ ਮੁੰਬਈ ਸ਼ੋਅ ਹੋਇਆ ਰੱਦ, ਫੈਨਜ਼ ਨੂੰ ਟਿਕਟਾਂ ਦੀ ਰਕਮ ਮਿਲੇਗੀ ਵਾਪਸ

Punjabi Singer Shubhneet Singh: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਆਨਲਾਈਨ ਟਿਕਟ ਬੁਕਿੰਗ ਐਪ ਬੁੱਕ ਮਾਈ ਸ਼ੋਅ ਨੇ ਗਾਇਕ ਸ਼ੁਬਨੀਤ ਸਿੰਘ ਦੇ ਭਾਰਤ 'ਚ ਹੋਣ ਵਾਲੇ ਸਾਰੇ ਸਮਾਰੋਹ ਰੱਦ ਕਰ ਦਿੱਤੇ ਹਨ। ਬੁੱਕ ਮਾਈ ਸ਼ੋਅ ਨੇ ਇਹ ਕਦਮ ਸ਼ੁਬਨੀਤ ਸਿੰਘ ਦੀ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਚੁੱਕਿਆ ਹੈ।

Read More: Shubhneet Singh: ਕੈਨੇਡੀਅਨ ਗਾਇਕ ਸ਼ੁਭ ਨੂੰ ਲੈ ਭੱਖਿਆ ਵਿਵਾਦ, ਹੁਣ ਮੁੰਬਈ ਸ਼ੋਅ ਹੋਇਆ ਰੱਦ, ਫੈਨਜ਼ ਨੂੰ ਟਿਕਟਾਂ ਦੀ ਰਕਮ ਮਿਲੇਗੀ ਵਾਪਸ

18:49 PM (IST)  •  20 Sep 2023

Entertainment News Live: Nita Ambani: ਨੀਤਾ ਅੰਬਾਨੀ ਨੇ ਸ਼ਾਹਰੁਖ ਖਾਨ ਨੂੰ ਗਲੇ ਲਗਾਇਆ, ਦੀਪਿਕਾ ਪਾਦੂਕੋਣ ਲਈ ਇੰਝ ਦਿਖਾਇਆ ਪਿਆਰ, ਵੇਖੋ ਗਣਪਤੀ ਜਸ਼ਨ ਦੀਆਂ ਵੀਡੀਓਜ਼

Ganesh Chaturthi 2023: ਦੇਸ਼ ਭਰ ਵਿੱਚ ਗਣਪਤੀ ਚਤੁਰਥੀ ਧੂਮਧਾਮ ਨਾਲ ਮਨਾਈ ਗਈ। ਸਾਰੀਆਂ ਹਸਤੀਆਂ ਨੇ ਇਸ ਪਵਿੱਤਰ ਤਿਉਹਾਰ ਨੂੰ ਵੱਡੇ ਪੱਧਰ 'ਤੇ ਮਨਾਇਆ। ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਆਪਣੇ ਘਰ ਐਂਟੀਲੀਆ ਹਾਊਸ ਵਿੱਚ ਇੱਕ ਸ਼ਾਨਦਾਰ ਜਸ਼ਨ ਦਾ ਆਯੋਜਨ ਕੀਤਾ। ਇਸ ਦੌਰਾਨ, ਰਾਜਨੇਤਾਵਾਂ ਤੋਂ ਲੈ ਕੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਗਣੇਸ਼ ਮਹੋਤਸਵ ਵਿੱਚ ਹਿੱਸਾ ਲਿਆ।

Read More: Nita Ambani: ਨੀਤਾ ਅੰਬਾਨੀ ਨੇ ਸ਼ਾਹਰੁਖ ਖਾਨ ਨੂੰ ਗਲੇ ਲਗਾਇਆ, ਦੀਪਿਕਾ ਪਾਦੂਕੋਣ ਲਈ ਇੰਝ ਦਿਖਾਇਆ ਪਿਆਰ, ਵੇਖੋ ਗਣਪਤੀ ਜਸ਼ਨ ਦੀਆਂ ਵੀਡੀਓਜ਼

18:02 PM (IST)  •  20 Sep 2023

Entertainment News Live Today: ਸ਼ਾਹਰੁਖ ਦੀ ਜਵਾਨ ਨੇ ਬਾਕਸ ਆਫਿਸ 'ਤੇ Gadar 2 ਸਣੇ Dream Girl 2 ਕੀਤੀ ਢੇਰ, ਅਕਸ਼ੈ ਕੁਮਾਰ ਦਾ ਹੋਇਆ ਬੁਰਾ ਹਾਲ

Jawan Box Office Collection Day 14: 'ਜਵਾਨ' ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰਾਂ 'ਤੇ ਇੰਨਾ ਜ਼ਿਆਦਾ ਹੈ ਕਿ ਕੋਈ ਹੋਰ ਫਿਲਮ ਇਸ ਦੇ ਸਾਹਮਣੇ ਟਿਕ ਨਹੀਂ ਪਾ ਰਹੀ। ਸ਼ਾਹਰੁਖ ਖਾਨ ਦੀ ਫਿਲਮ ਰਿਲੀਜ਼ ਤੋਂ ਬਾਅਦ ਤੋਂ ਹੀ ਬਾਕਸ ਆਫਿਸ 'ਤੇ ਜ਼ਬਰਦਸਤ ਮੁਨਾਫਾ ਕਮਾ ਰਹੀ ਹੈ ਅਤੇ ਨਵੇਂ ਰਿਕਾਰਡ ਵੀ ਬਣਾ ਰਹੀ ਹੈ। ਦੂਜੇ ਪਾਸੇ ਫਿਲਮ ਨੇ ਆਯੁਸ਼ਮਾਨ ਖਾਨ ਦੀ 'ਡ੍ਰੀਮ ਗਰਲ 2', ਅਕਸ਼ੈ ਕੁਮਾਰ ਦੀ 'ਓਐਮਜੀ 2' ਅਤੇ ਸੰਨੀ ਦਿਓਲ ਦੀ 'ਗਦਰ 2' ਨੂੰ ਕਿਨਾਰੇ ਕਰ ਦਿੱਤਾ ਹੈ। 

Read More: ਸ਼ਾਹਰੁਖ ਦੀ ਜਵਾਨ ਨੇ ਬਾਕਸ ਆਫਿਸ 'ਤੇ Gadar 2 ਸਣੇ Dream Girl 2 ਕੀਤੀ ਢੇਰ, ਅਕਸ਼ੈ ਕੁਮਾਰ ਦਾ ਹੋਇਆ ਬੁਰਾ ਹਾਲ

17:25 PM (IST)  •  20 Sep 2023

Entertainment News Live: Parineeti-Raghav Pre-wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸ਼ੂਰੁ, ਇੱਥੇ ਵੇਖੋ ਪਹਿਲੇ ਸਮਾਰੋਹ ਦੀ ਖੂਬਸੂਰਤ ਝਲਕ

Parineeti-Raghav Pre-wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿਚਾਲੇ ਦੋਵਾਂ ਦੇ ਵਿਆਹ ਦੀਆਂ ਰਸਮਾਂ ਦੀ ਸ਼ੂਰੁਆਤ ਹੋ ਚੁੱਕੀ ਹੈ। ਦੱਸ ਦੇਈਏ ਕਿ ਦੋਵਾਂ ਦੇ ਘਰਾਂ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਰਿਸ਼ਤੇਦਾਰਾਂ ਦੇ ਆਉਣ ਦਾ ਸਿਲਸਿਲਾ ਵੀ ਜਾਰੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ-ਨਾਲ ਪਹਿਲੇ ਸਮਾਰੋਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਇਹ ਤਸਵੀਰਾਂ ਅਤੇ ਵੀਡੀਓ...

Read More: Parineeti-Raghav Pre-wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸ਼ੂਰੁ, ਇੱਥੇ ਵੇਖੋ ਪਹਿਲੇ ਸਮਾਰੋਹ ਦੀ ਖੂਬਸੂਰਤ ਝਲਕ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Advertisement
ABP Premium

ਵੀਡੀਓਜ਼

Weather Update | ਪੰਜਾਬ ਵਿੱਚ ਅਗਲੇ 2 ਦਿਨ ਮੀਂਹ ਪੈਣ ਦੀ ਸੰਭਾਵਨਾAkali dal| Sukhbir Badal | ਸੁਖਬੀਰ ਬਾਦਲ ਦਾ ਅਸਤੀਫ਼ਾ 10 ਜਨਵਰੀ ਨੂੰ ਹੋਏਗਾ ਸਵੀਕਾਰ! |Abp SanjhaDhallewal ਨੂੰ ਲੈਕੇ Sukhpal Khaira ਨੇ CM Bhagwant Mann ਦੀ ਕਾਰਗੁਜਾਰੀ 'ਤੇ ਸਵਾਲ ਖੜੇ ਕੀਤੇਸਲਮਾਨ ਖਾਨ ਨੂੰ ਮੁੜ ਖ਼ਤਰਾ ? , ਵੇਖੋ ਕੀ ਹੋ ਰਿਹਾ ਸਲਮਾਨ ਖਾਨ ਦੇ ਘਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Embed widget