ਕੇਸਰੀ ਤੋਂ ਖ਼ੁਸ਼ ਹੋਏ ਅਲੋਚਕ: "ਲੋਕਾਂ ਦਾ ਦਿਲ ਜਿੱਤਣ ‘ਚ ਹੋਵੇਗੀ ਕਾਮਯਾਬ"
THIS HOLI, Witness the shades of Bravery on the Big Screens. ✊ KESARI in Cinemas Today ✊ Best Wishes to Vadde Bhaji @akshaykumar @karanjohar Sir , Ustad Ji @SinghAnurag79 , @ParineetiChopra @SunirKheterpal Ji @DharmaMovies pic.twitter.com/vKxJXaLHdn — DILJIT DOSANJH (@diljitdosanjh) March 21, 2019ਕ੍ਰਿਟੀਕਸ ਨੇ ‘ਕੇਸਰੀ’ ਦੀ ਕਹਾਣੀ ਦੇ ਨਾਲ ਇਸ ਦੇ ਜਜ਼ਬੇ ਦੀ ਵੀ ਖ਼ੂਬ ਤਾਰੀਫ ਕੀਤੀ ਹੈ। ਫ਼ਿਲਮ ‘ਚ ਐਕਸ਼ਨ ਰਾਹੀਂ ਦੇਸ਼ ਭਗਤੀ ਦੀ ਇੱਕ ਅਲਗ ਹੀ ਕਹਾਣੀ ਕਹੀ ਗਈ ਹੈ। ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਤੋਂ ਵੀ ਅਲੋਚਕ ਕਾਫੀ ਖੁਸ਼ ਹਨ।
ਸਮੀਖਿਅਕ ਤਰਨ ਆਦਰਸ਼ ਨੇ ਟਵੀਟ 'ਚ ਲਿਖਿਆ, “ਸਪੀਚਲੈਸ, ਫ਼ਿਲਮ ਦੇਖ ਕੇ ਲੂੰ ਕੰਡੇ ਖੜ੍ਹੇ ਹੋ ਗਏ। ਇਤਿਹਾਸ ‘ਚ ਜਿਨ੍ਹਾਂ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ ਉਨ੍ਹਾਂ ਨੂੰ ਇਹ ਫ਼ਿਲਮ ਸ਼ਾਨਦਾਰ ਟ੍ਰਿਬੀਊਟ ਹੈ। ਅਕਸ਼ੈ ਨੇ ਜ਼ਬਰਦਸਤ ਕੰਮ ਕੀਤਾ ਹੈ। ਸਕਰੀਨ ਪਲੇਅ, ਕਾਸਟ ਅਤੇ ਜ਼ਬਰਦਸਤ ਗਾਈਲੋਗ ਇਸ ਫ਼ਿਲਮ ਨੂੰ ਇੱਕ ਮਾਸਟਰਪੀਸ ਬਣਾਉਂਦੇ ਹਨ।”This Holi the colour of Vigour & bravery #Kesari https://t.co/fN0erGBi9h
— Nishant Bhuse (@nishantbhuse) March 21, 2019
ਉੱਧਰ, ਫ਼ਿਲਮ ਅਲੋਚਕ ਅਮੁਲ ਵਿਕਾਸ ਮੋਹਨ ਨੇ ਵੀ ਕਿਹਾ ਕਿ ਇਹ ਫ਼ਿਲਮ ਭਾਰਤੀ ਇਤਿਹਾਸ ਨੂੰ ਉਸ ਦਮਦਾਰ ਅੰਦਾਜ਼ ‘ਚ ਦਿਖਾਉਂਦੀ ਹੈ। ਹਰ ਭਾਰਤੀ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ। ਬਾਲੀਵੁੱਡ ‘ਚ ਕਾਫੀ ਸਮੇਂ ਤੋਂ ਅਜਿਹੀ ਫ਼ਿਲਮ ਨਹੀਂ ਆਈ। ਇਸ ਦੇ ਡਾਈਲੌਗ ਕਾਫੀ ਦਮਦਾਰ ਹਨ ਜੋ ਫ਼ਿਲਮ ਦੀ ਕਹਾਣੀ ਨੂੰ ਹੋਰ ਦਮਦਾਰ ਬਣਾਉਂਦੇ ਹਨ।#OneWordReview…#Kesari: OUTSTANDING! Rating: ⭐️⭐️⭐️⭐️ Chronicles a significant chapter from history brilliantly... Nationalism, patriotism, heroism, scale and soul - #Kesari has it all... Akshay’s career-best act... Anurag Singh’s direction terrific... Don’t miss! #KesariReview pic.twitter.com/hrNtAgObno
— taran adarsh (@taran_adarsh) March 19, 2019
1897 ‘ਚ ਲੜੀ ਸਾਰਾਗੜ੍ਹੀ ਦੀ ਇਸ ਲੜਾਈ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਕਿਹਾ ਜਾਂਦਾ ਹੈ। ਜਿਸ ‘ਚ 21 ਸਿੱਖਾਂ ਨੇ 10 ਹਜ਼ਾਰ ਅਫਗਾਨੀਆਂ ਨਾਲ ਆਖਰੀ ਸਾਹ ਤਕ ਲੜਾਈ ਖੀਤੀ ਸੀ। ਫ਼ਿਲਮ ‘ਚ ਲੀਡ ਰੋਲ ‘ਚ ਅਕਸ਼ੈ ਕੁਮਾਰ ਅਤੇ ਪਰੀਨਿਤੀ ਚੋਪੜਾ ਹਨ। ਇਸ ਦਾ ਡਾਈਰੈਕਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ।#KESARI in cinemas today!!!! Watch the courageous TRUE STORY of the BRAVEST battle ever fought!!! #RangDeKesari ???????????????????????????????????????????????????? pic.twitter.com/mPlOG93glQ
— Karan Johar (@karanjohar) March 21, 2019
It takes the best director,writers,crew,hair &makeup to make a Best Actor. Cause you are nothing without your tribe♥???? This is for Team Raazi,for @meghnagulzar &for all those those who have given up their lives for us & our country. Thank you for all the love! #ZeeCineAwards2019 pic.twitter.com/csa1CVXPqh
— Alia Bhatt (@aliaa08) March 20, 2019