ਪੜਚੋਲ ਕਰੋ
ਕਪਿਲ ਤੋਂ ਲੈ ਕੇ ਗਾਵਸਕਰ ਤੱਕ, ਮਿਲੋ '83' ਦੀ ਪੂਰੀ ਟੀਮ ਨਾਲ
1/14

ਸੇਕ੍ਰੇਡ ਗੇਮਸ ਫੇਮ ਬੰਟੀ ਯਾਨੀ ਕਿ ਜਤਿਨ ਸਰਨਾ ਫਿਲਮ ਯਸ਼ਪਾਲ ਸ਼ਰਮਾ ਦਾ ਕਿਰਦਾਰ ਨਿਭਾਅ ਰਹੇ ਹਨ।
2/14

ਐਕਟਰ ਜੀਵਾ ਫਿਲਮ 'ਚ ਸ਼੍ਰੀਕਾਂਤ ਦੇ ਕਿਰਦਾਰ 'ਚ ਦਿਖਣਗੇ।
3/14

ਐਕਟਰ ਸਾਕਿਬ ਸਲੀਮ ਫਿਲਮ 'ਚ ਮੋਹਿੰਦਰ ਅਮਰਨਾਥ ਦੇ ਕਿਰਦਾਰ 'ਚ ਦਿਖਣਗੇ।
4/14

ਪੰਜਾਬੀ ਸਿੰਗਰ ਐਮੀ ਵਿਰਕ ਫਿਲਮ ਬਲਵਿੰਦਰ ਸਿੰਘ ਸੰਧੂ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।
5/14

ਐਕਟਰ ਸਾਹਿਲ ਖੱਟਰ ਫਿਲਮ 'ਚ ਕ੍ਰਿਕੇਟਰ ਸੈਅਦ ਕਿਰਮਾਨੀ ਦੇ ਕਿਰਦਾਰ 'ਚ ਹਨ।
6/14

ਐਕਟਰ ਆਦਿੱਤਿਆ ਨਾਥ ਕੋਠਾਰੇ ਫਿਲਮ 'ਚ ਦਿਲੀਪ ਵੇਂਗਸਰਕਰ ਦੇ ਕਿਰਦਾਰ 'ਚ ਦਿਖਣਗੇ।
7/14

ਮਸ਼ਹੂਰ ਅਦਾਕਾਰ ਤਾਹਿਰ ਰਾਜ ਭਸੀਨ ਇਸ ਫਿਲਮ 'ਚ ਲਿਟਲ ਮਾਸਟਰ ਸੁਨੀਲ ਗਾਵਸਕਰ ਦੀ ਭੂਮਿਕਾ ਨਿਭਾ ਰਹੇ ਹਨ।
8/14

ਐਕਟਰ ਧੈਰਆ ਕਰਵਾ ਕ੍ਰਿਕੇਟਰ ਰਵੀ ਸ਼ਾਸਤਰੀ ਦਾ ਕਿਰਦਾਰ ਨਿਭਾਅ ਰਹੇ ਹਨ।
9/14

ਐਕਟਰ ਚਿਰਾਗ ਪਾਟਿਲ ਤੇ ਸਾਬਕਾ ਕ੍ਰਿਕੇਟਰ ਸੰਦੀਪ ਪਾਟਿਲ ਦੇ ਬੇਟੇ ਹੀ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਨਿਭਾਅ ਰਹੇ ਹਨ।
10/14

ਐਕਟਰ ਨਿਸ਼ਾਂਤ ਦਹੀਆ ਫਿਲਮ 'ਚ ਕ੍ਰਿਕੇਟਰ ਰਾਜਰ ਬਿੰਨੀ ਦਾ ਕਿਰਦਾਰ ਨਿਭਾਅ ਰਹੇ ਹਨ।
11/14

ਫਿਲਮ 'ਚ ਸਿੰਗਰ ਹਾਰਡੀ ਸੰਧੂ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਨਿਭਾਅ ਰਹੇ ਹਨ।
12/14

ਟੀਮ ਦੇ ਸਭ ਤੋਂ ਸ਼ਰਾਰਤੀ ਬੌਲਰ ਕੀਰਤੀ ਆਜ਼ਾਦ ਦੀ ਭੂਮਿਕਾ ਦਿਨਕਰ ਸ਼ਰਮਾ ਨਿਭਾਅ ਰਹੇ ਹਨ।
13/14

ਫਿਲਮ 'ਚ ਰਣਬੀਰ ਸਿੰਘ ਸਾਬਕਾ ਕਪਤਾਨ ਕਪਿਲ ਦੇਵ ਦੇ ਕਿਰਦਾਰ 'ਚ ਹਨ।
14/14

ਰਣਬੀਰ ਸਿੰਘ ਸਟਾਰਰ ਫਿਲਮ '83' ਦੇ ਇੱਕ ਤੋਂ ਬਾਅਦ ਇੱਕ ਫਰਸਟ ਕੁੱਲ ਰਿਲੀਜ਼ ਕੀਤੇ ਜਾ ਰਹੇ ਹਨ। ਫਿਲਮ 'ਚ ਸਾਲ 1983 'ਚ ਵਰਲਡ ਦੀ ਕਹਾਣੀ ਦਿਖਾਈ ਜਾਵੇਗੀ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਫਿਲਮ 'ਚ ਇਸ ਕ੍ਰਿਕਟ ਟੀਮ ਦਾ ਹਿੱਸਾ ਰਹੇ ਕ੍ਰਿਕੇਟਰਸ ਦੀ ਫਰਸਟ ਲੁੱਕ।
Published at : 23 Jan 2020 04:10 PM (IST)
View More






















