ਪੜਚੋਲ ਕਰੋ
Advertisement
ਅੱਜ ਸ਼ੁਰੂ ਹੋਏਗਾ Bigg Boss 12, ਵੇਖੋ ਆਲੀਸ਼ਾਨ ਘਰ
ਚੰਡੀਗੜ੍ਹ: ਟੀਵੀ ਦਾ ਸਭ ਤੋਂ ਵਿਵਾਦਤ ਤੇ ਪਸੰਦੀਦਾ ਰਿਐਲਿਟੀ ਸ਼ੋਅ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। ਲੰਮੇ ਸਮੇਂ ਤੋਂ ਸ਼ੋਅ ਦੀ ਉਡੀਕ ਕਰ ਲਏ ਦਰਸ਼ਕਾਂ ਲਈ ਅਸੀਂ ਲਿਆਏ ਹਾਂ Bigg Boss ਦੇ ਬਦਲੇ ਹੋਏ ਘਰ ਦੀਆਂ ਤਸਵੀਰਾਂ, ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਗਰ ਕਾਫੀ ਆਲੀਸ਼ਾਨ ਹੋਏਗਾ।
ਇਸ ਵਾਰ ਦਾ ਸੀਜ਼ਨ ਪਹਿਲੇ ਸੀਜ਼ਨਾਂ ਦੇ ਮੁਕਾਬਲੇ ਕਾਫੀ ਦਿਲਚਸਪ ਹੋਏਗਾ। ਦਰਅਸਲ Bigg Boss ਦੇ ਪ੍ਰੀਮਿਅਰ ਐਪੀਸੋਡ ਦੀ ਸ਼ੁਰੂਆਤ ਤੋਂ ਪਹਿਲਾਂ ਚਾਰ ਮੁਕਾਬਲੇਬਾਜ਼ਾਂ ਨੂੰ ਆਊਟ ਹਾਊਸ ’ਚ ਰੱਖਿਆ ਗਿਆ ਸੀ ਜਿਨ੍ਹਾਂ ਇੱਥੇ ਪਹੁੰਚਣ ਦੇ ਕੁਝ ਦੇਰ ਬਾਅਦ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਝਗੜੇ ਨੂੰ ਵੇਖ ਕੇ Bigg Boss ਨੇ ਸਖ਼ਤ ਫ਼ੈਸਲਾ ਕੀਤਾ ਹੈ।#FirstLook @BiggBoss House. #BiggBoss12 @ColorsTV pic.twitter.com/ixGnbY26Dh
— Raj Nayak (@rajcheerfull) September 15, 2018
Bigg Boss ਨੇ ਕਿਹਾ ਹੈ ਕਿ ਇਸ ਸੀਜ਼ਨ ਵਿੱਚ ਨਵਾਂ ਇਤਿਹਾਸ ਬਣਿਆ ਹੈ। ਸੀਜ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਇਹ ਚਾਰ ਜਣੇ ਸ਼ੋਅ ਦੇ ਕੰਟੈਸਟੈਂਟ ਬਣ ਗਏ ਹਨ। ਇੰਨਾ ਹੀ ਨਹੀਂ ਹਾਲੇ ਇੱਕ ਹੋਰ ਇਤਿਹਾਸ ਬਣੇਗਾ। ਅਜਿਹਾ ਪਹਿਲੀ ਵਾਰ ਹੋਏਗਾ ਕਿ ਘਰ ਵਿੱਚ ਆਉਂਦਿਆਂ ਹੀ ਪਹਿਲੇ ਹੀ ਦਿਨ ਦੋ ਕੰਟੈਸਟੈਂਟ ਘਰੋਂ ਬਾਹਰ ਹੋ ਜਾਣਗੇ। ਇਸਦੇ ਨਾਲ ਹੀ ਸ਼ੋਅ ਮੇਕਰਸ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਵਜੇ ਦੀ ਬਜਾਏ ਹੁਣ 9 ਵਜੇ ਹੀ ਟੈਲੀਕਾਸਟ ਕੀਤਾ ਜਾਏਗਾ।Complete House Video Tour with No WaterMark.#BB12#BiggBoss12 pic.twitter.com/PH7b6L4Kjj
— Bigg Boss 12 (@BiggBossReal) September 14, 2018
#BIGGBOSS12House Tour Video pic.twitter.com/pFviNGFyvT
— Telly Spice (@TellySpice) September 14, 2018
For the first time ever, @BiggBoss outhouse mein game ho chuki hai shuru aur hone wale hain eliminations before the season begins! Taiyaar ho jaaiye for behisaab drama and hungama on #BB12 starting tomorrow at 9 PM. #BiggBoss12@BeingSalmanKhan pic.twitter.com/pk8sHeLyem
— COLORS (@ColorsTV) September 15, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਪੰਜਾਬ
ਪੰਜਾਬ
ਪੰਜਾਬ
Advertisement