Grammy 2023 Nomination: 65ਵੇਂ ਗਰੈਮੀ ਐਵਾਰਡਜ਼ ਦੀ ਨਾਮਜ਼ਦਗੀ ਲਿਸਟ ਆਈ ਸਾਹਮਣੇ, ਐਡੇਲ, ਬੀਟੀਐਸ ਜਾਂ ਬਿਆਂਸੇ, ਕੌਣ ਮਾਰੇਗਾ ਬਾਜ਼ੀ?
Grammy 2023 Nomination: 65ਵੇਂ ਗ੍ਰੈਮੀ ਪੁਰਸਕਾਰਾਂ ਲਈ ਨਾਮਜ਼ਦਗੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਾਰ ਸਭ ਤੋਂ ਵੱਧ ਗ੍ਰੈਮੀ-ਨਾਮਜ਼ਦ ਬਿਓਨਸ ਹੈ। ਤੁਸੀਂ ਇੱਥੇ ਪੂਰੀ ਸੂਚੀ ਦੀ ਜਾਂਚ ਕਰ ਸਕਦੇ ਹੋ।
Grammy 2023 Nomination: ਰਿਕਾਰਡਿੰਗ ਅਕੈਡਮੀ ਨੇ 65ਵੇਂ ਗ੍ਰੈਮੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਹੈ। ਬੇਯੋਨਸ ਸਭ ਤੋਂ ਵੱਧ ਗ੍ਰੈਮੀ-ਨਾਮਜ਼ਦ ਹੈ। Kpop ਸਨਸਨੀ BTS ਨੇ ਵੀ ਪ੍ਰਮੁੱਖ ਸ਼੍ਰੇਣੀ ਵਿੱਚ ਨਾਮਜ਼ਦਗੀ ਪ੍ਰਾਪਤ ਕੀਤੀ ਹੈ। ਆਓ ਇਸ ਸੂਚੀ ਤੋਂ ਜਾਣਦੇ ਹਾਂ ਕਿ 2023 ਗ੍ਰੈਮੀ ਅਵਾਰਡਸ ਲਈ ਕਿਹੜੇ ਮਸ਼ਹੂਰ ਹਸਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
🎉 Congratulations to all the 65th #GRAMMYs Nominees!
— Recording Academy / GRAMMYs (@RecordingAcad) November 15, 2022
🎶 Read the full nominees list: https://t.co/6ll8jAXMrz
👀 Watch the 65th GRAMMY Nominations: https://t.co/teqtZFcHL0 pic.twitter.com/L2JOJBuOpQ
ਰਿਕਾਰਡ ਆਫ ਦ ਈਅਰ (ਸਾਲ ਦਾ ਸਭ ਤੋਂ ਬੇਹਤਰੀਨ ਰਿਕਾਰਡ)
ABBA - ਡੋਂਟ ਸ਼ੱਟ ਮੀ ਡਾਊਨ
ਐਡੇਲ - ਈਜ਼ੀ ਆਨ ਮੀ
ਬਿਆਂਸੇ - ਬਰੇਕ ਮਾਇ ਸੋਲ
ਬਰਾਂਡੀ ਕਾਰਲੀਲੇ ਫਿਚਰਿੰਗ ਲੁਸੀਅਸ- ਯੂ ਐਂਡ ਮੀ ਆਨ ਦ ਰੌਕ
ਦੋਜਾ ਕੈਟ- ਵੂਮਨ
ਹੈਰੀ ਸਟਾਇਲਜ਼- ਐਜ਼ ਇਟ ਵਾਜ਼
ਕੈਡਰਿਕ ਲਮਾਰ- ਦ ਹਾਰਟ ਪਾਰਟ 5
ਲਿਜ਼ੋ- ਅਬਾਊਟ ਡਿਮਨ ਟਾਇਮ
ਮੈਰੀ ਜੇ ਬਲਿਸ- ਗੁੱਡ ਮਾਰਨਿੰਗ ਗਾਰਜਿਅਸ
ਸਟੀਵ ਲੇਸੀ- ਬੈਡ ਹੈਬਿਟ
ਐਲਬਮ ਆਫ ਦ ਈਅਰ (ਸਾਲ ਦੀ ਐਲਬਮ)
ਏਬੀਬੀਏ- ਵੋਏਜ
ਐਡੇਲ- 30
ਬੈਡ ਬਨੀ- ਅਨ ਵੇਰਾਨੋ ਸਿਨ ਟੀ
ਬਿਆਂਸੇ- ਰੇਨਸੈਂਸ
ਬਰਾਂਡੀ ਕਾਰਲਿਲੇ- ਇਨ ਦੀਜ਼ ਸਾਇਲੈਂਟ ਡੇਜ਼
ਕੋਲਡਪਲੇ- ਮਿਊਜ਼ਿਕ ਆਫ ਦ ਸਫੇਅਰਜ਼
ਹੈਰੀ ਸਟਾਇਲਜ਼- ਹੈਰੀ ਹਾਊਸ
ਕੈਡਰਿਕ ਕਮਾਰ- ਮਿਸਟਰ ਮੋਰਾਲੇ ਐਂਡ ਦ ਬਿੱਗ ਸਟੈਪਰਜ਼
ਲਿਜ਼ੋ- ਸਪੈਸ਼ਲ
ਮੈਰੀ ਜੇ ਬਲਿਸ- ਗੁੱਡ ਮਾਰਨਿੰਗ ਗਾਰਜਿਅਸ (ਡੀਲਕਸ)
ਮਿਊਜ਼ਿਕ ਆਫ ਦ ਈਅਰ (ਸਾਲ ਦਾ ਮਿਊਜ਼ਿਕ)
ਐਡੇਲ- ਈਜ਼ੀ ਆਨ ਮੀ
ਬਿਆਂਸੇ- ਬਰੇਕ ਮਾਇ ਸੋਲ
ਬੋਨੀ ਰੈਟ- ਜਸਟ ਲਾਈਕ ਦੈਟ
ਡੀਜੇ ਖਾਲਿਦ ਫੀਚਰਿੰਗ ਰਿਕ ਰੌਸ, ਲਿਲ ਵੇਨ, ਜੇ- ਜ਼ੈੱਡ, ਜੌਨ ਲੀਜੈਂਡ ਅਤੇ ਫਰਾਇਡੇ- ਗੌਡ ਡਿੱਡ
ਗੇਲ- ਏਬੀਸੀਡੀਈਐਫਯੂ
ਹੈਰੀ ਸਟਾਇਲਜ਼- ਐਜ਼ ਇਟ ਵਾਜ਼
ਕੈਡਰਿਕ ਲਮਾਰ- ਦ ਹਾਰਟ ਪਾਰਟ 5
ਲਿਜ਼ੋ- ਅਬਾਊਟ ਡਿਮਨ ਟਾਇਮ
ਸਟੀਵ ਲੇਸੀ- ਬੈਡ ਹੈਬਿਟ
ਟੇਲਰ ਸਵਿਫਟ- ਆਲ ਟੂ ਵੈਲ (10 ਮਿੰਟਾ ਦਾ ਵਰਸ਼ਨ) (ਦ ਸ਼ਾਰਟ ਫਿਲਮ)
ਬੈਸਟ ਨਿਊ ਆਰਟਿਸਟ (ਬੇਹਤਰੀਨ ਨਵਾਂ ਕਲਾਕਾਰ)
ਅਨੀਤਾ
ਡੋਮੀ ਐਂਡ ਜੇਡੀ ਬੇਕ
ਲਾਟੋ
ਮਾਨੇਸਕਿਨ
ਮੌਲੀ ਟਟਲ
ਮੁਨੀ ਲੌਂਗ
ਉਮਰ ਅਪੋਲੋ
ਸਮਾਰਾ ਜੁਆਏ
ਟੋਬੇ ਨਵੀਗਵੇ
ਵੇਟ ਲੈਗ
ਬੈਸਟ ਸੋਲੋ ਪਰਫਾਰਮੈਂਸ
ਐਡੇਲ- ਈਜ਼ੀ ਆਨ ਮੀ
ਬੈਡ ਬਨੀ- ਮਾਸਕੋ ਮਿਊਲ
ਦੋਜਾ ਕੈਟ- ਵੂਮਨ
ਹੈਰੀ ਸਟਾਇਲਜ਼- ਐਜ਼ ਇਟ ਵਾਜ਼
ਲਿਜ਼ੋ- ਅਬਾਊਟ ਡਿਮਨ ਟਾਇਮ
ਸਟੀਵ ਲੇਸੀ- ਬੈਡ ਹੈਬਿਟ
ਬੈਸਟ ਪੌਪ ਸੋਲੋ ਪਰਫਾਰਮੈਂਸ
ਐਡੇਲ- ਈਜ਼ੀ ਆਨ ਮੀ
ਬੈਡ ਬਨੀ- ਮਾਸਕੋ ਮਿਊਲ
ਦੋਜਾ ਕੈਟ- ਵੂਮਨ
ਹੈਰੀ ਸਟਾਇਲਜ਼- ਐਜ਼ ਇਟ ਵਾਜ਼
ਲਿਜ਼ੋ- ਅਬਾਊਟ ਡਿਮਨ ਟਾਇਮ
ਸਟੀਵ ਲੇਸੀ- ਬੈਡ ਹੈਬਿਟ
ਬੈਸਟ ਪੌਪ ਡੂਓ (DUO)/ ਗਰੁੱਪ ਪਰਫਾਰਮੈਂਸ
ABBA - ਡੋਂਟ ਸ਼ੱਟ ਮੀ ਡਾਊਨ
ਕੈਮਿਲਾ ਕਾਬੈਲੋ ਫੀਚਰਿੰਗ ਐਡ ਸ਼ੀਰਨ- ਬੈਮ ਬੈਮ
ਕੋਲਡਪਲੇ ਐਂਡ ਬੀਟੀਐਸ- ਮਾਇ ਯੂਨੀਵਰਸ
ਪੋਸਟ ਮੈਲਨ ਤੇ ਦੋਜਾ ਕੈਟ- ਆਈ ਲਾਈਕ ਯੂ
ਸੈਮ ਸਮਿੱਥ ਐਂਡ ਕਿਮ ਪੈਟ੍ਰਾਸ- ਅਨਹੋਲੀ
ਬੈਸਟ ਟਰੈਡਸ਼ਿਨਲ (ਰਵਾਇਤੀ) ਪੌਪ ਵੋਕਲ ਐਲਬਮ
ਡਾਇਨਾ ਰੌਸ- ਥੈਂਕਯੂ
ਕੈਲੀ ਕਲਾਰਕਸਨ- ਵੈਨ ਕ੍ਰਿਸਮਸ ਕਮਜ਼ ਅਰਾਊਂਡ…
ਮਾਇਕਲ ਬਬਲ- ਹਾਇਰ
ਨੋਰਾ ਜੋਨਜ਼- ਆਈ ਡ੍ਰੀਮ ਆਫ਼ ਕ੍ਰਿਸਮਸ (ਐਕਸਟੈਂਡਡ)
ਪੈਂਟਾਟੋਨਿਕਸ- ਐਵਰਗ੍ਰੀਨ
ਬੈਸਟ ਪੌਪ ਵੋਕਲ ਐਲਬਮ
ਏਬੀਬੀਏ- ਵੋਏਜ
ਐਡੇਲ- 30
ਕੋਲਡਪਲੇ- ਮਿਊਜ਼ਿਕ ਆਫ ਦ ਸਫੇਅਰਜ਼
ਹੈਰੀ ਸਟਾਇਲਜ਼- ਹੈਰੀ ਹਾਊਸ
ਲਿਜ਼ੋ- ਸਪੈਸ਼ਲ
ਬੈਸਟ ਡਾਂਸ/ਇਲੈਕਟ੍ਰੋਨਿਕ ਰਿਕਾਰਡਿੰਗ
ਬਿਆਂਸੇ- ਬਰੇਕ ਮਾਇ ਸੋਲ
ਬੋਨੋਬੋ- ਰੋਜ਼ਵੁੱਡ
ਡੇਵਿਡ ਗੁਏਟਾ ਐਂਡ ਬੇਬੇ ਰੈਕਸਾ- ਆਇ ਐਮ ਗੁੱਡ (ਬਲੂ)
ਡਿਪਲੋ ਐਂਡ ਮਿਗੁਏਲ- ਡੋਂਟ ਫਾਰਗੈਟ ਮਾਇ ਲਵ
ਕਾਇਤਰਨਾਡਾ ਫੀਚਰਿੰਗ ਐਚਈਆਰ- ਇੰਟੀਮਿਡੇਟਿਡ
ਰੂਫਸ ਡੂ ਸੋਲ- ਆਨ ਮਾਈ ਨੀਜ਼
ਬੈਸਟ ਡਾਂਸ/ਇਲੈਕਟਰੋਨਿਕ ਮਿਊਜ਼ਿਕ ਐਲਬਮ
ਬਿਆਂਸੇ- ਰੇਨਸੈਂਸ
ਬੋਨੋਬੋ- ਫਰੈਗਮੈਂਟਸ
ਡਿਪਲੋ- ਡਿਪਲੋ
ਓਡੇਸਾ- ਦ ਲਾਸਟ ਗੁੱਡਬਾਏ
ਰੂਫਸ ਡੂ ਸੋਲ- ਸਰੇਂਡਰ
ਬੈਸਟ ਕਨਟੈਂਪਰੇਰੀ (ਮੱਧਕਾਲੀ) ਇੰਸਟਰੁਮੈਂਟਲ ਐਲਬਮ
ਬਰੈਡ ਮਹਿਲਦੋ- ਜੇਕਬ ਲੈਡਰ
ਡੋਮੀ ਐਂਡ ਜੇਡੀ ਬੈੱਕ- ਨੋਟ ਟਾਈਟ
ਗਰਾਂਟ ਗੀਸਮੈਨ- ਬਲੋਜ਼
ਜੈਫ ਕੌਫਿਨ- ਬਿਟਵਿਨ ਡਰੀਮਿੰਗ ਐਂਡ ਜੁਆਏ
ਸਨੈਕੀ ਪੱਪੀ- ਐਂਪਾਇਰ ਸੈਂਟਰਲ
ਬੈਸਟ ਰੌਕ ਪਰਫਾਰਮੈਂਸ
ਬੇਕ- ਓਲਡ ਮੈਨ
ਦ ਬਲੈਕ ਕੀਜ਼- ਵਾਇਲਡ ਚਾਇਲਡ
ਬਰਾਂਡੀ ਕਾਰਲਿਲੇ- ਬ੍ਰੋਕਨ ਹਾਰਸ
ਬ੍ਰਾਇਨ ਐਡਮਜ਼- ਸੋ ਹੈੱਪੀ ਇਟ ਹਰਟਸ
ਆਇਡਲ- ਕਰਾਲ!
ਓਜੀ ਓਜ਼ਬੋਰਨ ਫੀਚਰਿੰਗ ਜੈਫ ਬੇਕ- ਪੇਸ਼ੈਂਟ ਨੰਬਰ 9
ਠਰਨਸਟਾਇਲ- ਹੌਲੀਡੇ