ਪੜਚੋਲ ਕਰੋ

ਸ਼ਾਹਰੁਖ ਨੇ ‘ਚਲਤੇ-ਚਲਤੇ’ ਦੁਨੀਆ ਨੂੰ ਬਣਾਇਆ ਆਪਣਾ ਦੀਵਾਨਾ

ਮੁੰਬਈ: ਸ਼ਾਹਰੁਖ ਖ਼ਾਨ ਨੂੰ ਅੱਜ ਬੇਸ਼ੱਕ ਬਾਲੀਵੁੱਡ ਇੰਡਸਟਰੀ ਦਾ ਕਿੰਗ ਕਿਹਾ ਜਾਂਦਾ ਹੈ ਪਰ ਕਿਸੇ ਸਮੇਂ ਸ਼ਾਹਰੁਖ ਇੱਕ ਵਿਲੇਨ ਦੇ ਤੌਰ ‘ਤੇ ਲੋਕਾਂ ‘ਚ ਫੇਮਸ ਹੋਏ ਸੀ। ਸ਼ਾਹਰੁਖ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਸ਼ਾਹਰੁਖ ਦਾ ਜਨਮ 2 ਨਵੰਬਰ 1965 ‘ਚ ਹੋਇਆ ਸੀ। ਸ਼ਾਹਰੁਖ ਦਾ ਅਸਲ ਨਾਂਅ ਅਬਦੁਲ ਰਹਿਮਾਨ ਹੈ ਜਿਸ ਨੂੰ ਉਨ੍ਹਾਂ ਨੇ ਇੱਕ ਟੌਕ ਸ਼ੋਅ ‘ਚ ਵੀ ਸਵੀਕਾਰ ਕੀਤਾ ਹੈ। ਸ਼ਾਹਰੁਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ‘ਚ ‘ਫੌਜੀ’ ਸੀਰੀਅਲ ਨਾਲ ਕੀਤਾ ਸੀ। ਇਸ ਤੋਂ ਬਾਅਦ ਸ਼ਾਹਰੁਖ ਨੇ ‘ਸਰਕਸ’, ‘ਇਡੀਅਟ’, ‘ਉਮੀਦ’ ਅਤੇ 'ਵਾਘਲੇ ਕੀ ਦੁਨੀਆ’ ਜਿਹੇ ਟੀਵੀ ਸੀਰੀਅਲ ਕੀਤੇ। ਇਸ ਤੋਂ ਬਾਅਦ ਸ਼ਾਹਰੁਖ ਦਿੱਲੀ ਛੱਡ ਕੇ ਮੁੰਬਈ ‘ਚ ਸ਼ਿਫਟ ਹੋ ਗਏ। ਜਿੱਥੇ ਹੇਮਾ ਮਾਲੀਨੀ ਨੇ ਉਸ ਨੂੰ ਆਪਣੀ ਪਹਿਲੇ ਡਾਇਰੈਕਟੋਰੀਅਲ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਦਿੱਤਾ। ਬੇਸ਼ੱਕ ਫ਼ਿਲਮ ਕੁਝ ਕਮਾਲ ਨਹੀਂ ਦਿਖਾ ਸਕੀ ਪੲਸ ਇਸ ਤੋਂ ਬਾਅਦ 1992 ‘ਚ ਸ਼ਾਹਰੁਖ ਨੇ ‘ਦੀਵਾਨਾ’ ਨਾਲ ਡੈਬਿਊ ਕੀਤਾ। ਜਿਸ ‘ਚ ਸ਼ਾਹਰੁਖ ਦੀ ਜੋੜੀ ਦਿਵਿਆ ਭਾਰਤੀ ਨਾਲ ਖੂਬ ਪਸੰਦ ਕੀਤੀ ਗਈ। ਸ਼ਾਹਰੁਖ ਨੇ ‘ਚਲਤੇ-ਚਲਤੇ’ ਦੁਨੀਆ ਨੂੰ ਬਣਾਇਆ ਆਪਣਾ ਦੀਵਾਨਾ ਇਸ ਤੋਂ ਬਾਅਦ ਸ਼ਾਹਰੁਖ ਨੂੰ ਯਸ਼ਰਾਜ ਦੀ ਫ਼ਿਲਮ ‘ਡਰ’ ਅਤੇ ਬਾਜ਼ੀਗਰ’ ‘ਚ ਨੈਗੇਟਿਵ ਰੋਲ ‘ਚ ਲੋਕਾਂ ਨੇ ਪਸੰਦ ਕੀਤਾ। ‘ਡਰ’ ਫ਼ਿਲਮ ਲਈ ਉਸ ਨੂੰ ਫ਼ਿਲਮਫੇਅਰ ਦਾ ਬੈਸਟ ਵਿਲੇਨ ਦਾ ਐਵਾਰਡ ਮਿਲੀਆ। ਇਸ ਤੋਂ ਬਾਅਦ ਸ਼ਾਹਰੁਖ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਸਲਮਾਨ ਦੇ ਨਾਲ ‘ਕਰਨ ਅਰਜੁਨ’ ਜਿਹੀ ਸੁਰਹਿੱਟ ਫ਼ਿਲਮ ਕੀਤੀ, ਪਰ ‘ਦਿਲਵਾਲੇ ਦੁਲਹਨੀਆ’ ਲੇ ਜਾਏਗੇ ਨੇ ਸ਼ਾਹਰੁਖ ਦਾ ਇੰਡਸਟਰੀ ‘ਚ ਰੁਤਬਾ ਹੋਰ ਵਧਾ ਦਿੱਤਾ ਨਾਲ ਹੀ ਉਨ੍ਹਾਂ ਦੀ ਨੇਗੇਟੀਵ ਇਮੇਜ਼ ਨੂੰ ਰੋਮਾਂਟਿਕ ਐਕਟਰ ‘ਚ ਬਦਲ ਦਿੱਤਾ। ਸ਼ਾਹਰੁਖ ਨੇ ‘ਚਲਤੇ-ਚਲਤੇ’ ਦੁਨੀਆ ਨੂੰ ਬਣਾਇਆ ਆਪਣਾ ਦੀਵਾਨਾ ਇਸ ਤੋਂ ਬਾਅਦ ਸ਼ਾਹਰੁਖ ਨੇ ਕਈ ਰੋਮਾਂਟਿਕ ਫ਼ਿਲਮਾਂ ਯਸ਼ਰਾਜ ਦੇ ਨਾਲ ਕੀਤੀਆਂ ਜਿਸ ਤੋਂ ਬਾਅਦ ਉਸ ਨੂੰ ਕਿੰਗ ਆਫ਼ ਰੋਮਾਂਸ ਕਿਹਾ ਜਾਣ ਲੱਗਾ। ਉਂਝ ਤਾਂ ਸ਼ਾਹਰੁਖ ਨੇ ਫ਼ਿਲਮਾਂ ‘ਚ ਕਈ ਅਦਾਕਾਰਾਵਾਂ ਦੇ ਨਾਲ ਕੰਮ ਕੀਤਾ ਹੈ ਪਰ ਲੋਕਾਂ ਨੂੰ ਉਨ੍ਹਾਂ ਦੀ ਜੋੜੀ ਸਕਰੀਨ ‘ਤੇ ਸਭ ਤੋਂ ਜ਼ਿਆਦਾ ਕਾਜੋਲ ਦੇ ਨਾਲ ਪਸੰਦ ਹੈ। ਅੱਜ ਵੀ ਜਦੋਂ ਇਹ ਜੋੜੀ ਸਕਰੀਨ ‘ਤੇ ਇੱਕਠੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਨੂੰ ‘ਕੁਝ-ਕੁਝ ਹੋਤਾ ਹੈ’। ਸ਼ਾਹਰੁਖ ਨੇ ‘ਚਲਤੇ-ਚਲਤੇ’ ਦੁਨੀਆ ਨੂੰ ਬਣਾਇਆ ਆਪਣਾ ਦੀਵਾਨਾ ਸ਼ਾਹਰੁਖ ਨੇ ਆਪਣੀ ਬੇਹਤਰੀਨ ਅਦਾਕਾਰੀ ਦੇ ਨਾਲ ਤਮਾਮ ਅਵਾਰਡਸ ਹਾਸਲ ਕੀਤੇ ਹਨ, ਜਿਸ ‘ਚ 14 ਫ਼ਿਲਮਫੇਅਰ ਅਵਾਰਡ ਅਤੇ ਭਾਰਤ ਸਰਕਾਰ ਵੱਲੋਂ ਮਿਲੀਆ ਪਦਮਸ਼੍ਰੀ ਅਵਾਰਡ ਸ਼ਾਮਲ ਹੈ। ਜਲਦੀ ਹੀ ਸ਼ਾਹਰੁਖ ਆਪਣੀ ਸਾਲ 2018 ਦੀ ਫ਼ਿਲਮ ‘ਜ਼ੀਰੋ’ ‘ਚ ਵੀ ਨਜ਼ਰ ਆਉਣ ਵਾਲੇ ਹਨ। ਜਿਸ ਦਾ ਟ੍ਰੇਲਰ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਾਮ 3 ਵਜੇ ਤਕ ਰਿਲੀਜ਼ ਹੋਣਾ ਹੈ। ਨਾਲ ਹੀ ਸ਼ਾਹਰੁਖ ਦੇ ਜਨਮ ਦਿਨ ‘ਤੇ ਉਨ੍ਹਾਂ ਦਾ ‘ਮੰਨਤ’ ਘਰ ਦੁਲਹਨ ਦੀ ਤਰ੍ਹਾਂ ਸਜ਼ਾਇਆ ਜਾਂਦਾ ਹੈ ਜਿਥੇ ਲੱਖਾਂ ਫੈਨਸ ਉਨ੍ਹਾਂ ਦੇ ਦੀਦਾਰ ਲਈ ਜ਼ਰੂਰ ਆਉਂਦੇ ਨੇ। ਅੱਜ ਦੇ ਦਿਨ ਸ਼ਾਹਰੁਖ ਸੋਸ਼ਲ ਮੀਡੀਆ ‘ਤੇ ਟ੍ਰੇਂਡ ਵੀ ਕਰਦੇ ਹਨ। ਤਾਂ ਇਸ ਖਾਸ ਮੌਕੇ ਸਾਡੀ ਸਾਰੀ ਟੀਮ ਵਲੋਂ ਰੋਮਾਂਸ ਦੇ ਬਾਦਸ਼ਾਹ ਨੂੰ ਮੁਬਾਰਕਾਂ।

ਟਾਪ ਹੈਡਲਾਈਨ

Punjabi Artist and Director Passed Away: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਅਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਅਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
Singer Passed Away: ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਗਾਇਕ ਦਾ ਹੋਇਆ ਦੇਹਾਂਤ, ਜਾਨਲੇਵਾ ਬਿਮਾਰੀ ਤੋਂ ਹਾਰਿਆ ਜੰਗ...
ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਗਾਇਕ ਦਾ ਹੋਇਆ ਦੇਹਾਂਤ, ਜਾਨਲੇਵਾ ਬਿਮਾਰੀ ਤੋਂ ਹਾਰਿਆ ਜੰਗ...
Diljit Dosanjh Video: ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ-
ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ- "ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਆ..."

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MS Dhoni Retires From IPL: ਐਮਐਸ ਧੋਨੀ ਨੇ IPL ਤੋਂ ਲਿਆ ਸੰਨਿਆਸ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ, ਫਰੈਂਚਾਇਜ਼ੀ ਨੇ ਕੀਤਾ ਐਲਾਨ...
ਐਮਐਸ ਧੋਨੀ ਨੇ IPL ਤੋਂ ਲਿਆ ਸੰਨਿਆਸ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ, ਫਰੈਂਚਾਇਜ਼ੀ ਨੇ ਕੀਤਾ ਐਲਾਨ...
Weather Update: ਅਗਲੇ 24 ਘੰਟਿਆਂ 'ਚ ਮੱਚੇਗੀ ਤਬਾਹੀ! 145KM ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫਾਨ, ਮੀਂਹ-ਗਰਜ ਢਾਏਗਾ ਕਹਿਰ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ... 
ਅਗਲੇ 24 ਘੰਟਿਆਂ 'ਚ ਮੱਚੇਗੀ ਤਬਾਹੀ! 145KM ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫਾਨ, ਮੀਂਹ-ਗਰਜ ਢਾਏਗਾ ਕਹਿਰ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ... 
Ludhiana News: ਲੁਧਿਆਣਾ 'ਚ ਵੱਡੀ ਵਾਰਦਾਤ, ਅਕਾਊਂਟੈਂਟ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 4-5 ਬਦਮਾਸ਼ਾਂ ਨੇ ਇੰਝ ਪਾਇਆ ਘੇਰਾ; ਫਿਰ...
ਲੁਧਿਆਣਾ 'ਚ ਵੱਡੀ ਵਾਰਦਾਤ, ਅਕਾਊਂਟੈਂਟ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 4-5 ਬਦਮਾਸ਼ਾਂ ਨੇ ਇੰਝ ਪਾਇਆ ਘੇਰਾ; ਫਿਰ...
Punjabi Artist and Director Passed Away: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਅਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਅਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਸਰਕਾਰੀ ਨੌਕਰੀ ਦੇ ਫਾਰਮਾਂ ਦੇ ਨਹੀਂ ਲੱਗੇਗੀ ਫੀਸ! ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਕਾਰੀ ਨੌਕਰੀ ਦੇ ਫਾਰਮਾਂ ਦੇ ਨਹੀਂ ਲੱਗੇਗੀ ਫੀਸ! ਸਰਕਾਰ ਨੇ ਕੀਤਾ ਵੱਡਾ ਐਲਾਨ
Congress News: ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, 5 ਸੂਬਿਆਂ ਚ ਸਕ੍ਰੀਨਿੰਗ ਕਮੇਟੀਆਂ ਦਾ ਕੀਤਾ ਗਠਨ, ਜਾਣੋ ਕੌਣ ਸੰਭਾਲੇਗਾ ਕਿੱਥੇ ਦੀ ਕਮਾਨ?
ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, 5 ਸੂਬਿਆਂ ਚ ਸਕ੍ਰੀਨਿੰਗ ਕਮੇਟੀਆਂ ਦਾ ਕੀਤਾ ਗਠਨ, ਜਾਣੋ ਕੌਣ ਸੰਭਾਲੇਗਾ ਕਿੱਥੇ ਦੀ ਕਮਾਨ?
ਪੰਜਾਬ ਤੋਂ ਵੱਡੀ ਖ਼ਬਰ! ਸ਼ਰਧਾਲੂਆਂ ਨਾਲ ਭਰਿਆ ਟੈਂਪੂ ਦੀ ਟਿੱਪਰ ਨਾਲ ਹੋਈ ਟੱਕਰ, 3 ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਸ਼ਰਧਾਲੂਆਂ ਨਾਲ ਭਰਿਆ ਟੈਂਪੂ ਦੀ ਟਿੱਪਰ ਨਾਲ ਹੋਈ ਟੱਕਰ, 3 ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
Punjab Diwali Bumper Lottery: ਪੰਜਾਬ ਦੀਵਾਲੀ ਬੰਪਰ ਲਾਟਰੀ ਦੇ ਨਤੀਜਿਆਂ ਦਾ ਐਲਾਨ, ਇਸ ਲਿੰਕ ਰਾਹੀ ਚੈੱਕ ਕਰੋ ਇਨਾਮਾਂ ਦੀ ਲਿਸਟ, ਜਾਣੋ ਕੌਣ  ਬਣਿਆ ਕਰੋੜਪਤੀ ਅਤੇ ਲੱਖਪਤੀ?
ਪੰਜਾਬ ਦੀਵਾਲੀ ਬੰਪਰ ਲਾਟਰੀ ਦੇ ਨਤੀਜਿਆਂ ਦਾ ਐਲਾਨ, ਇਸ ਲਿੰਕ ਰਾਹੀ ਚੈੱਕ ਕਰੋ ਇਨਾਮਾਂ ਦੀ ਲਿਸਟ, ਜਾਣੋ ਕੌਣ ਬਣਿਆ ਕਰੋੜਪਤੀ ਅਤੇ ਲੱਖਪਤੀ?
Embed widget