ਪੜਚੋਲ ਕਰੋ

27 ਜਨਵਰੀ ਨੂੰ 26ਆਂ ਦੀ ਹੋਈ ਪੰਜਾਬ ਦੀ ਕੈਟਰੀਨਾ

1/7
2/7
ਇਸ ਤੋਂ ਬਾਅਦ ਸ਼ਹਿਨਾਜ਼ ਫੇਰ ਸੁਰਖੀਆਂ 'ਚ ਆਈ ਹੈ ਜਿਸ ਦਾ ਕਾਰਨ ਹੈ ਉਸ ਦਾ ਬਿੱਗ ਬੌਸ-13 'ਚ ਐਂਟਰ ਹੋਣਾ। ਜਿੱਥੇ ਦੋਵਾਂ ਦੀ ਲੜਾਈ ਇੱਕ ਵਾਰ ਫੇਰ ਵੇਖਣ ਨੂੰ ਮਿਲੀ।

3/7
ਉਸਨੇ ਫ਼ਿਲਮ 'ਕਾਲਾ ਸ਼ਾਹ ਕਾਲਾ' ਨਾਲ ਫ਼ਿਲਮ ਉਦਯੋਗ 'ਚ ਕਦਮ ਰੱਖੀਆ। ਫ਼ਿਲਮ 'ਚ ਉਹ ਸਰਗੁਣ ਮਹਿਤਾ ਅਤੇ ਬਿੰਨੀ ਢਿੱਲੋਂ ਨਾਲ ਨਜ਼ਰ ਆਈ ਸੀ।

4/7
ਇਸ ਤੋਂ ਬਾਅਦ ਸ਼ਹਿਨਾਜ਼ ਨੇ ਕਈ ਸੌਂਗਸ 'ਚ ਕੰਮ ਕੀਤਾ ਪਰ ਉਸ ਸੁਰਖੀਆਂ 'ਚ ਐਕਟਰ-ਸਿੰਗਰ ਹਿਮਾਂਸ਼ੀ ਖੁਰਾਨਾ ਨਾਲ ਹੋਈ ਆਪਣੀ ਕੰਟ੍ਰੋਵਰਸੀ ਤੋਂ ਚਰਚਾ 'ਚ ਆਈ ਜਿਸ ਦੌਰਾਨ ਦੋਵਾਂ ਨੇ ਇੱਕ ਦੂਜੇ ਖਿਲਾਫ ਸੋਸ਼ਲ ਮੀਡੀਆ 'ਤੇ ਖੂਬ ਬਿਆਨਬਾਜ਼ੀ ਕੀਤੀ ਸੀ।

5/7
ਸ਼ਹਿਨਾਜ਼ ਗਿੱਲ ਬਿੱਗ ਬੌਸ-13 'ਚ ਕਾਫੀ ਵਧੀਆ ਪਰਫਾਰਮ ਕਰ ਰਹੀ ਹੈ ਤੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਨਾਲ ਉਹ ਸ਼ੋਅ ਦੇ ਆਖਰੀ ਪੜਾਅ 'ਚ ਪਹੁੰਚ ਗਈ ਹੈ।

6/7
ਸ਼ਹਿਨਾਜ਼ ਦਾ ਜਨਮ ਪੰਜਾਬ 'ਚ ਹੋਇਆ ਹੈ। ਉਸ ਨੇ ਬੀਕਾਮ ਦੀ ਪੜ੍ਹਾਈ ਕੀਤੀ ਹੈ ਜੋ ਹੁਣ ਪੰਜਾਬੀ ਸਿੰਗਰ, ਐਕਟਰ, ਮਾਡਲ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2015 'ਚ ਗੁਰਵਿੰਦਰ ਬਰਾੜ ਦੇ ਗਾਣੇ 'ਸ਼ਿਵ ਦੀ ਕਿਤਾਬ' ਤੋਂ ਕੀਤੀ ਸੀ।

7/7
ਪੰਜਾਬ ਦੀ ਕੈਟਰੀਨਾ ਕੈਫ ਨਾਂ ਨਾਲ ਫੇਮਸ ਸ਼ਹਿਨਾਜ਼ ਗਿੱਲ ਅੱਜਕੱਲ੍ਹ ਕਾਫੀ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮੈਡਮ ਅੱਜ ਯਾਨੀ 27 ਜਨਵਰੀ ਨੂੰ ਆਪਣਾ 26ਵਾਂ ਜਨਮ ਦਿਨ ਮਾਨ ਰਹੀ ਹੈ।

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...

Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ

Embed widget