ਪੜਚੋਲ ਕਰੋ

Hina Khan: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਨੂੰ ਹੋਇਆ ਸਟੇਜ 3 ਦਾ ਬ੍ਰੈਸਟ ਕੈਂਸਰ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ, ਮੰਗੀਆਂ ਦੁਆਵਾਂ

Hina Khan: ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਜੋ ਕਿ ਇਸ ਸਮੇਂ ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਹੈ। ਹਿਨਾ ਖਾਨ ਦਾ ਕੈਂਸਰ ਤੀਜੇ ਪੜਾਅ 'ਤੇ ਹੈ। ਅਦਾਕਾਰਾ ਵੱਲੋਂ ਕੁੱਝ ਸਮੇਂ ਪਹਿਲਾਂ ਹੀ ਪੋਸਟ ਪਾ ਕੇ ਆਪਣਾ ਇਹ ਦੁੱਖ ਫੈਨਜ਼ ਦੇ ਨਾਲ ਸਾਂਝਾ

Hina Khan Breast Cancer: ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਉਹ ਛਾਤੀ ਦਾ ਕੈਂਸਰ ਯਾਨੀਕਿ ਬ੍ਰੈਸਟ ਕੈਂਸਰ (Breast Cancer) ਦੇ ਨਾਲ ਜੂਝ ਰਹੀ ਹੈ। ਹਿਨਾ ਖਾਨ (Hina Khan) ਦਾ ਕੈਂਸਰ ਤੀਜੇ ਪੜਾਅ 'ਤੇ ਹੈ ਅਤੇ ਉਸ ਦਾ ਇਲਾਜ ਸ਼ੁਰੂ ਹੋ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਪੋਸਟ ਸਾਂਝੀ ਕੀਤੀ ਹੈ ਅਤੇ ਪ੍ਰਸ਼ੰਸਕਾਂ ਤੋਂ ਨਿੱਜਤਾ ਦੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਦੁਆਵਾਂ ਦੇ ਲਈ ਵੀ ਕਿਹਾ ਹੈ।

ਹਿਨਾ ਖਾਨ ਨੇ ਪੋਸਟ ਵਿੱਚ ਲਿਖਿਆ

ਹਿਨਾ ਨੇ ਪੋਸਟ ਕੀਤਾ ਅਤੇ ਲਿਖਿਆ- 'ਮੈਂ ਸਾਰੀਆਂ ਅਫਵਾਹਾਂ ਨੂੰ ਦੂਰ ਕਰਨਾ ਚਾਹੁੰਦੀ ਹਾਂ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਮੈਨੂੰ ਪਿਆਰ ਕਰਨ ਵਾਲੇ ਅਤੇ ਮੇਰੀ ਦੇਖਭਾਲ ਕਰਨ ਵਾਲਿਆਂ ਨੂੰ ਕੁਝ ਮਹੱਤਵਪੂਰਨ ਖਬਰਾਂ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਸਟੇਜ 3 ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਹੈ। ਇਸ ਚੁਣੌਤੀਪੂਰਨ ਬਿਮਾਰੀ ਦੇ ਬਾਵਜੂਦ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਠੀਕ ਹਾਂ। ਮੈਂ ਮਜ਼ਬੂਤ, ਦ੍ਰਿੜ ਅਤੇ ਇਸ ਬਿਮਾਰੀ ਨਾਲ ਲੜਨ ਲਈ ਤਿਆਰ ਹਾਂ। ਮੇਰਾ ਇਲਾਜ ਸ਼ੁਰੂ ਹੋ ਗਿਆ ਹੈ। ਮੈਂ ਇਸ ਨਾਲ ਲੜਨ ਲਈ ਜੋ ਵੀ ਜ਼ਰੂਰੀ ਹੈ, ਕਰਨ ਲਈ ਤਿਆਰ ਹਾਂ।

View this post on Instagram
 
A post shared by 𝑯𝒊𝒏𝒂 𝑲𝒉𝒂𝒏 (@realhinakhan)

ਹਿਨਾ ਨੇ ਅੱਗੇ ਲਿਖਿਆ- 'ਮੈਂ ਇਸ ਸਮੇਂ ਦੌਰਾਨ ਆਪਣੇ ਪ੍ਰਸ਼ੰਸਕਾਂ ਤੋਂ ਨਿੱਜਤਾ ਅਤੇ ਸਨਮਾਨ ਦੀ ਬੇਨਤੀ ਕਰ ਰਹੀ ਹਾਂ। ਮੈਂ ਤੁਹਾਡੇ ਪਿਆਰ ਦੀ ਕਦਰ ਕਰਦੀ ਹਾਂ। ਇਸ ਨਕਾਰਾਤਮਕ ਯਾਤਰਾ ਵਿੱਚ ਤੁਹਾਡੇ ਨਿੱਜੀ ਅਨੁਭਵ ਅਤੇ ਸਹਾਇਕ ਸੁਝਾਵਾਂ ਦਾ ਅਰਥ ਮੇਰੇ ਲਈ ਸੰਸਾਰ ਹੈ।  ਮੈਂ ਅਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਸਕਾਰਾਤਮਕ ਹਾਂ। ਸਾਨੂੰ ਉਮੀਦ ਹੈ ਕਿ ਮੈਂ ਇਸ ਤੋਂ ਬਾਹਰ ਆ ਜਾਵਾਂਗੀ। ਮੈਨੂੰ ਉਮੀਦ ਹੈ ਕਿ ਮੈਂ ਇਸ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋਵਾਂਗੀ। ਕਿਰਪਾ ਕਰਕੇ ਆਪਣਾ ਪਿਆਰ ਅਤੇ ਪ੍ਰਾਰਥਨਾਵਾਂ ਭੇਜੋ। ਇਸ ਪੋਸਟ ਉੱਤੇ ਕਲਾਕਾਰ ਅਤੇ ਫੈਨਜ਼ ਕਮੈਂਟ ਕਰਕੇ ਜਲਦੀ ਠੀਕ ਹੋਣ ਦੇ ਨਾਲ ਆਪਣੀਆਂ ਦੁਆਵਾਂ ਦੇ ਰਹੇ ਹਨ।

ਹਿਨਾ ਖਾਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਰਾਜਨ ਸ਼ਾਹੀ ਦੇ ਮਸ਼ਹੂਰ ਸ਼ੋਅ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਨਾਲ ਆਪਣੇ ਅਦਾਕਾਰੀ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਸ਼ੋਅ ਨੇ ਹਿਨਾ ਨੂੰ ਬਹੁਤ ਨਾਮ ਅਤੇ ਪ੍ਰਸਿੱਧੀ ਦਿੱਤੀ। ਸੀਰੀਅਲ 'ਚ ਉਹ ਅਕਸ਼ਰਾ ਦੀ ਭੂਮਿਕਾ 'ਚ ਸੀ। ਅੱਜ ਵੀ ਲੋਕ ਉਸ ਨੂੰ ਅਕਸ਼ਰਾ ਦੇ ਨਾਂ ਨਾਲ ਜਾਣਦੇ ਹਨ। ਇਸ ਸ਼ੋਅ ਤੋਂ ਬਾਅਦ ਉਹ ਬਿੱਗ ਬੌਸ 'ਚ ਨਜ਼ਰ ਆਈ। ਇਸ ਤੋਂ ਇਲਾਵਾ ਹਿਨਾ ਨਾਗਿਨ ਸ਼ੋਅ ਵਿੱਚ ਵੀ ਨਜ਼ਰ ਆਈ। ਉਸ ਨੇ ਫਿਲਮ 'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਵੀ ਕੀਤਾ ਸੀ। ਕੁੱਝ ਸਮਾਂ ਪਹਿਲਾਂ ਉਹ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੇ ਵਿੱਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਹਿਨਾ ਖਾਨ ਕਈ ਮਿਊਜ਼ਿਕ ਵੀਡੀਓਜ਼ ਦੇ ਵਿੱਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

View this post on Instagram
 
A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਾਲ ਦੇ ਆਖ਼ਰੀ ਦਿਨ ਧੜੰਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਸਸਤਾ, ਇੱਥੇ ਜਾਣੋ ਨਵੇਂ ਰੇਟ
ਸਾਲ ਦੇ ਆਖ਼ਰੀ ਦਿਨ ਧੜੰਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਸਸਤਾ, ਇੱਥੇ ਜਾਣੋ ਨਵੇਂ ਰੇਟ
ਜਲੰਧਰ ਦੇ RTA ਅਫ਼ਸਰ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼; ਫਲੈਟ ਤੋਂ ਬਾਹਰ ਨਾ ਨਿਕਲੇ ਤਾਂ ਗੰਨਮੈਨ–ਡਰਾਈਵਰ ਨੂੰ ਹੋਇਆ ਸ਼ੱਕ, ਇਸ ਵਜ੍ਹਾ ਕਰਕੇ ਤੋੜਿਆ ਦਮ
ਜਲੰਧਰ ਦੇ RTA ਅਫ਼ਸਰ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼; ਫਲੈਟ ਤੋਂ ਬਾਹਰ ਨਾ ਨਿਕਲੇ ਤਾਂ ਗੰਨਮੈਨ–ਡਰਾਈਵਰ ਨੂੰ ਹੋਇਆ ਸ਼ੱਕ, ਇਸ ਵਜ੍ਹਾ ਕਰਕੇ ਤੋੜਿਆ ਦਮ
India vs Sri Lanka: ਟੀ20 ਫਾਰਮੈਟ 'ਚ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਇਸ ਮਾਮਲੇ 'ਚ ਬਣੀ 'ਨੰਬਰ-1'
India vs Sri Lanka: ਟੀ20 ਫਾਰਮੈਟ 'ਚ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਇਸ ਮਾਮਲੇ 'ਚ ਬਣੀ 'ਨੰਬਰ-1'
ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਿੱਤੀ ਵੱਡੀ ਚੇਤਾਵਨੀ! ਜੇ ਨਾ ਕੀਤਾ ਇਹ ਕੰਮ ਤਾਂ ਹੋਏਗੀ ਸਖ਼ਤ ਕਾਰਵਾਈ
ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਿੱਤੀ ਵੱਡੀ ਚੇਤਾਵਨੀ! ਜੇ ਨਾ ਕੀਤਾ ਇਹ ਕੰਮ ਤਾਂ ਹੋਏਗੀ ਸਖ਼ਤ ਕਾਰਵਾਈ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਲ ਦੇ ਆਖ਼ਰੀ ਦਿਨ ਧੜੰਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਸਸਤਾ, ਇੱਥੇ ਜਾਣੋ ਨਵੇਂ ਰੇਟ
ਸਾਲ ਦੇ ਆਖ਼ਰੀ ਦਿਨ ਧੜੰਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਸਸਤਾ, ਇੱਥੇ ਜਾਣੋ ਨਵੇਂ ਰੇਟ
ਜਲੰਧਰ ਦੇ RTA ਅਫ਼ਸਰ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼; ਫਲੈਟ ਤੋਂ ਬਾਹਰ ਨਾ ਨਿਕਲੇ ਤਾਂ ਗੰਨਮੈਨ–ਡਰਾਈਵਰ ਨੂੰ ਹੋਇਆ ਸ਼ੱਕ, ਇਸ ਵਜ੍ਹਾ ਕਰਕੇ ਤੋੜਿਆ ਦਮ
ਜਲੰਧਰ ਦੇ RTA ਅਫ਼ਸਰ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼; ਫਲੈਟ ਤੋਂ ਬਾਹਰ ਨਾ ਨਿਕਲੇ ਤਾਂ ਗੰਨਮੈਨ–ਡਰਾਈਵਰ ਨੂੰ ਹੋਇਆ ਸ਼ੱਕ, ਇਸ ਵਜ੍ਹਾ ਕਰਕੇ ਤੋੜਿਆ ਦਮ
India vs Sri Lanka: ਟੀ20 ਫਾਰਮੈਟ 'ਚ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਇਸ ਮਾਮਲੇ 'ਚ ਬਣੀ 'ਨੰਬਰ-1'
India vs Sri Lanka: ਟੀ20 ਫਾਰਮੈਟ 'ਚ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਇਸ ਮਾਮਲੇ 'ਚ ਬਣੀ 'ਨੰਬਰ-1'
ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਿੱਤੀ ਵੱਡੀ ਚੇਤਾਵਨੀ! ਜੇ ਨਾ ਕੀਤਾ ਇਹ ਕੰਮ ਤਾਂ ਹੋਏਗੀ ਸਖ਼ਤ ਕਾਰਵਾਈ
ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਿੱਤੀ ਵੱਡੀ ਚੇਤਾਵਨੀ! ਜੇ ਨਾ ਕੀਤਾ ਇਹ ਕੰਮ ਤਾਂ ਹੋਏਗੀ ਸਖ਼ਤ ਕਾਰਵਾਈ
ਸੰਘਣੇ ਕੋਹਰੇ ਨੇ ਵਧਾਈ ਮੁਸੀਬਤ! ਪੰਜਾਬੀਆਂ ਵੀ ਦੇਣ ਧਿਆਨ...ਦਿੱਲੀ ਏਅਰਪੋਰਟ ‘ਤੇ 300 ਤੋਂ ਵੱਧ ਉਡਾਣਾਂ ਪ੍ਰਭਾਵਿਤ, ਨਵੇਂ ਸਾਲ ਤੋਂ ਪਹਿਲਾਂ ਐਡਵਾਈਜ਼ਰੀ ਜਾਰੀ
ਸੰਘਣੇ ਕੋਹਰੇ ਨੇ ਵਧਾਈ ਮੁਸੀਬਤ! ਪੰਜਾਬੀਆਂ ਵੀ ਦੇਣ ਧਿਆਨ...ਦਿੱਲੀ ਏਅਰਪੋਰਟ ‘ਤੇ 300 ਤੋਂ ਵੱਧ ਉਡਾਣਾਂ ਪ੍ਰਭਾਵਿਤ, ਨਵੇਂ ਸਾਲ ਤੋਂ ਪਹਿਲਾਂ ਐਡਵਾਈਜ਼ਰੀ ਜਾਰੀ
Punjab News: ਪੰਜਾਬ ਦੇ ਇਸ ਵੱਡੇ ਘੋਟਾਲੇ ‘ਚ ਪੁਲਿਸ ਅਧਿਕਾਰੀ ਤੋਂ ਬਾਅਦ 7 ਇੰਜੀਨੀਅਰ ਮੁਅੱਤਲ
Punjab News: ਪੰਜਾਬ ਦੇ ਇਸ ਵੱਡੇ ਘੋਟਾਲੇ ‘ਚ ਪੁਲਿਸ ਅਧਿਕਾਰੀ ਤੋਂ ਬਾਅਦ 7 ਇੰਜੀਨੀਅਰ ਮੁਅੱਤਲ
ਪੰਜਾਬ ‘ਚ ਅੱਜ ਤੇ ਕੱਲ੍ਹ ਮੀਂਹ ਦਾ ਅਲਰਟ, ਕੋਹਰੇ ਕਾਰਨ 4 ਜ਼ਿਲ੍ਹਿਆਂ ‘ਚ ਜ਼ੀਰੋ ਵਿਜ਼ੀਬਿਲਟੀ; ਚੰਡੀਗੜ੍ਹ–ਅੰਮ੍ਰਿਤਸਰ ਏਅਰਪੋਰਟ ‘ਤੇ ਕਈ ਫਲਾਈਟਾਂ ਦੇਰੀ ਨਾਲ
Punjab Weather Today: ਪੰਜਾਬ ‘ਚ ਅੱਜ ਤੇ ਕੱਲ੍ਹ ਮੀਂਹ ਦਾ ਅਲਰਟ, ਕੋਹਰੇ ਕਾਰਨ 4 ਜ਼ਿਲ੍ਹਿਆਂ ‘ਚ ਜ਼ੀਰੋ ਵਿਜ਼ੀਬਿਲਟੀ; ਚੰਡੀਗੜ੍ਹ–ਅੰਮ੍ਰਿਤਸਰ ਏਅਰਪੋਰਟ ‘ਤੇ ਕਈ ਫਲਾਈਟਾਂ ਦੇਰੀ ਨਾਲ
Jobs: ਬੇਰੁਜ਼ਗਾਰਾਂ ਲਈ ਵੱਡੀ ਖੁਸ਼ਖ਼ਬਰੀ! ਜਲੰਧਰ ਨਗਰ ਨਿਗਮ 'ਚ 1196 ਨੌਕਰੀਆਂ ਦਾ ਐਲਾਨ, ਅਪਲਾਈ ਕਰੋ, ਮੌਕਾ ਹੱਥੋਂ ਨਾ ਜਾਵੇ
Jobs: ਬੇਰੁਜ਼ਗਾਰਾਂ ਲਈ ਵੱਡੀ ਖੁਸ਼ਖ਼ਬਰੀ! ਜਲੰਧਰ ਨਗਰ ਨਿਗਮ 'ਚ 1196 ਨੌਕਰੀਆਂ ਦਾ ਐਲਾਨ, ਅਪਲਾਈ ਕਰੋ, ਮੌਕਾ ਹੱਥੋਂ ਨਾ ਜਾਵੇ
Embed widget