ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਆਸਿਮ ਤੇ ਜੈਕਲੀਨ ਦਾ ਮਿਊਜ਼ਿਕ ਵੀਡੀਓ ਵਾਇਰਲ, ਹਿਮਾਂਸ਼ੀ ਨਾਲ ਵੀ ਆਉਣਗੇ ਨਜ਼ਰ
ਬਿੱਗ ਬੌਸ 13 ਦੇ ਰਨਰਅਪ ਆਸਿਮ ਰਿਆਜ ਨੇ ਵੀਡੀਓ ਤੇ ਫੋਟੋ ਸ਼ੇਅਰ ਕੀਤੀ ਹੈ। ਵੀਡੀਓ ਤੇ ਫੋਟੋ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰ ਜੈਕਲੀਨ ਫਰਨਾਂਡੀਸ ਨਜ਼ਰ ਆ ਰਹੀ ਹੈ। ਦੋਨੋਂ ਮਿਊਜ਼ਿਕ ਵੀਡੀਓ ਜ਼ਰੀਏ ਹੋਲੀ ਦੇ ਗੀਤ 'ਤੇ ਧਮਾਲ ਮਚਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ।
![ਆਸਿਮ ਤੇ ਜੈਕਲੀਨ ਦਾ ਮਿਊਜ਼ਿਕ ਵੀਡੀਓ ਵਾਇਰਲ, ਹਿਮਾਂਸ਼ੀ ਨਾਲ ਵੀ ਆਉਣਗੇ ਨਜ਼ਰ Jacqueline Fernandez and Asim Riaz shoot for music video Mere Angne Mein ਆਸਿਮ ਤੇ ਜੈਕਲੀਨ ਦਾ ਮਿਊਜ਼ਿਕ ਵੀਡੀਓ ਵਾਇਰਲ, ਹਿਮਾਂਸ਼ੀ ਨਾਲ ਵੀ ਆਉਣਗੇ ਨਜ਼ਰ](https://static.abplive.com/wp-content/uploads/sites/5/2020/03/03214108/asim-jacqline.jpg?impolicy=abp_cdn&imwidth=1200&height=675)
ਬਿੱਗ ਬੌਸ 13 ਦੇ ਰਨਰਅਪ ਆਸਿਮ ਰਿਆਜ ਨੇ ਵੀਡੀਓ ਤੇ ਫੋਟੋ ਸ਼ੇਅਰ ਕੀਤੀ ਹੈ। ਵੀਡੀਓ ਤੇ ਫੋਟੋ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰ ਜੈਕਲੀਨ ਫਰਨਾਂਡੀਸ ਨਜ਼ਰ ਆ ਰਹੀ ਹੈ। ਦੋਨੋਂ ਮਿਊਜ਼ਿਕ ਵੀਡੀਓ ਜ਼ਰੀਏ ਹੋਲੀ ਦੇ ਗੀਤ 'ਤੇ ਧਮਾਲ ਮਚਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ।
ਆਸਿਮ ਨੇ ਗਾਣਾ ਗੁਨਗੁਨਾ ਕੇ ਇਸ਼ਾਰਾ ਕੀਤਾ ਹੈ ਕਿ ਉਨ੍ਹਾਂ ਦਾ ਅਪਕਮਿੰਗ ਗਾਣਾ 'ਲਾਵਾਰਿਸ' ਫਿਲਮ ਦਾ ਹੋਵੇਗਾ। 'ਮੇਰੇ ਅੰਗਨੇ ਮੇਂ ਤੁਮਹਾਰਾ ਕਿਆ ਕਾਮ ਹੈ' ਗਾਣਾ 1981 'ਚ ਅਮਿਤਾਭ ਬੱਚਨ ਦੀ ਫਿਲਮ 'ਲਾਵਾਰਿਸ' ਦਾ ਹਿੱਸਾ ਸੀ।
ਕੁਝ ਦਿਨ ਪਹਿਲਾਂ ਆਸਿਮ ਨੇ ਇੰਸਟਾ ਸਟੋਰੀ 'ਤੇ ਹਿਮਾਂਸ਼ੀ ਖੁਰਾਨਾ ਦੀ ਤਸਵੀਰ ਸਾਂਝੀ ਕਰਕੇ ਫੈਂਸ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਸੀ। ਆਸਿਮ ਉਨ੍ਹਾਂ ਦੇ ਨਾਲ ਵੀ ਇੱਕ ਮਿਊਜ਼ਿਕ ਵੀਡੀਓ 'ਚ ਕੰਮ ਕਰ ਰਹੇ ਹਨ। ਇਹ ਵੀ ਪੜ੍ਹੋ: ਬਿੱਗ ਬੌਸ 13: ਰਨਰਅਪ ਆਸਿਮ ਰਿਆਜ਼ ਲਈ ਦਿਖਿਆ ਲੋਕਾਂ 'ਚ ਕ੍ਰੇਜ਼, ਵੀਡੀਓ ਹੋ ਰਿਹਾ ਵਾਇਰਲ ਬਿੱਗ ਬੌਸ-13 ਤੋਂ ਛਾ ਗਈ ਆਸਿਮ ਤੇ ਹਿਮਾਂਸ਼ੀ ਦੀ ਲਵ ਸਟੋਰੀ, ਕੀ ਪਰਿਵਾਰਾਂ ਤੋਂ ਵੀ ਮਿਲੀ ਮਨਜ਼ੂਰੀ ਬਿੱਗ ਬੌਸ-13 ਦੇ ਖ਼ਤਮ ਹੁੰਦਿਆਂ ਹੀ ਸੁਰਖੀਆਂ 'ਚ ਆਸਿਮ, ਸੁਨਾਹਾ ਨਾਲ ਫ਼ਿਲਮ 'ਚ ਆਉਣ 'ਤੇ ਕਰਨ ਜੌਹਰ ਦਾ ਰਿਐਕਸ਼ਨ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)