ਪੜਚੋਲ ਕਰੋ

ਪਰਮਾਤਮਾ ਦੀ ਭਗਤੀ 'ਚ ਲੀਨ ਨਜ਼ਰ ਆਈ ਜੈਸਮੀਨ ਸੈਂਡਲਾਸ, ਪਿਛਲੀਆਂ ਗਲਤੀਆਂ ਲਈ ਮੰਗੀ ਮੁਆਫੀ, ਬੋਲੀ- 'ਨਵੀਂ ਸ਼ੁਰੂਆਤ...'

Jasmine Sandlas Post: ਜੈਸਮੀਨ ਸੈਂਡਲਾਸ ਦੀ ਇੱਕ ਹੋਰ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਪਰਮਾਤਮਾ ਦੀ ਭਗਤੀ 'ਚ ਲੀਨ ਨਜ਼ਰ ਆ ਰਹੀ ਹੈ।

Jasmine Sandlas New Post: ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿਚੋਂ ਇੱਕ ਹੈ, ਪਰ ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੇ ਬੋਲਡ ਅੰਦਾਜ਼ ਲਈ ਸੁਰਖੀਆਂ 'ਚ ਰਹਿੰਦੀ ਹੈ। ਹਾਲਾਂਕਿ ਆਪਣੇ ਬੋਲਡ ਅੰਦਾਜ਼ ਲਈ ਜੈਸਮੀਨ ਨੂੰ ਕਈ ਵਾਰ ਟਰੋਲ ਵੀ ਹੋਣਾ ਪੈਂਦਾ ਹੈ।  

ਪਿਛਲੇ ਕਈ ਦਿਨਾਂ ਤੋਂ ਜੈਸਮੀਨ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਸੁਰਖੀਆਂ 'ਚ ਬਣੀ ਹੋਈ ਹੈ। ਹੁਣ ਜੈਸਮੀਨ ਸੈਂਡਲਾਸ ਦੀ ਇੱਕ ਹੋਰ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਪਰਮਾਤਮਾ ਦੀ ਭਗਤੀ 'ਚ ਲੀਨ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਹ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਨਾਲ ਗੁਲਾਬੀ ਕੁਈਨ ਨੇ ਇੱਕ ਲੰਬੀ ਚੌੜੀ ਪੋਸਟ ਵੀ ਲਿਖੀ ਹੈ। 

ਜੈਸਮੀਨ ਨੇ ਲਿਖਿਆ, 'ਪਿਆਰੇ ਪਰਮਾਤਮਾ, ਮੈਂ ਇਸ ਜ਼ਿੰਦਗੀ ਦੇ ਲਈ ਸ਼ੁਕਰਗੁਜ਼ਾਰ ਹਾਂ। ਧੰਨਵਾਦ ਕਿ ਅੱਜ ਮੈਂ ਸਵੇਰੇ ਸਹੀ ਸਲਾਮਤ ਉੱਠੀ ਹਾਂ। ਹਾਲਾਂਕਿ ਮੈਨੂੰ ਸਵੇਰੇ ਉੱਠਦੇ ਸਾਰ ਕੁੱਝ ਤਕਲੀਫ ਹੋਈ ਸੀ। ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਅੱਜ ਮੈਨੂੰ ਉਹ ਸਭ ਕਰਨ ਦੀ ਹਿੰਮਤ ਦਿਓ, ਜੋ ਮੈਂ ਕਰਨਾ ਹੈ। ਮੈਂ ਆਪਣੀਆਂ ਅਸੀਸਾਂ 'ਚ ਬਹੁਤ ਵਿਘਨ ਪਾਇਆ ਹੈ। ਮੈਂ ਕਦੇ ਵੀ ਉਨ੍ਹਾਂ ਗਿਫਟਾਂ ਲਈ ਧੰਨਵਾਦ ਨਹੀਂ ਕੀਤਾ, ਜੋ ਪਰਮਾਤਮਾ ਨੇ ਮੈਨੂੰ ਦਿੱਤੇ ਸੀ। ਕਿਰਪਾ ਕਰਕੇ ਮੈਨੂੰ ਮੇਰੇ ਅਤੀਤ ਲਈ ਮੁਆਫ ਕਰੋ। ਮੈਂ ਭਟਕ ਗਈ ਸੀ।'

ਜੈਸਮੀਨ ਅੱਗੇ ਬੋਲੀ, 'ਇਸ ਹਫਤੇ ਮੈਂ ਸਭ ਕਲੀਅਰ ਦਿਖਾਈ ਦੇਣ ਲਈ ਪ੍ਰਾਰਥਨਾ ਕਰਦੀ ਹਾਂ। ਮੈਨੂੰ ਜ਼ਿੰਦਗੀ 'ਚ ਸਹੀ ਫੈਸਲੇ ਲੈਣ ਲਈ ਮਾਰਗਦਰਸ਼ਨ ਕਰੋ। ਮੇਰੇ ਅੰਦਰੋਂ ਮੈਂ ਕੱਢ ਦਿਓ। ਮੈਂ ਆਪਣੇ ਦਿਮਾਗ਼ 'ਚ ਤਸਵੀਰ ਬਣਾ ਲੈਂਦੀ ਹਾਂ ਅਤੇ ਫਿਰ ਉਹੀ ਸਭ ਸੋਚਦੀ ਰਹਿੰਦੀ ਹਾਂ। ਪਿਛਲੇ ਦਹਾਕੇ 'ਚ ਮੈਂ ਬਹੁਤ ਸਾਰੇ ਗੀਤ ਲਿਖੇ, ਜੋ ਕਿ ਮੈਨੂੰ ਖੁਦ ਨੂੰ ਪਤਾ ਸੀ ਕਿ ਲੋਕਾਂ ਨੂੰ ਸੁਣਨ 'ਚ ਚੰਗੇ ਨਹੀਂ ਲੱਗਣਗੇ। ਮੈਨੂੰ ਹਿੰਮਤ ਦਿਓ ਕਿ ਮੈਂ ਫਿਰ ਤੋਂ ਵਧੀਆ ਮਿਊਜ਼ਿਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਸਕਾਂ। ਮੈਂ ਮਨ ਵਿੱਚ ਬਹੁਤ ਕੁੱਝ ਕਰਨ ਬਾਰੇ ਸੋਚਦੀ ਹਾਂ, ਪਰ ਫਿਰ ਖੁਦ 'ਤੇ ਸ਼ੱਕ ਕਰਨ ਲੱਗਦੀ ਹਾਂ। ਮੈਂ ਸੋਚਦੀ ਹਾਂ ਕਿ ਕੀ ਹੋਵੇਗਾ ਜੇ ਇਹ ਕੰਮ ਨਾ ਕੀਤਾ। ਇਸ ਡਰ ਨੇ ਬਹੁਤ ਸਾਲਾਂ ਤੱਕ ਮੈਨੂੰ ਪਿੱਛੇ ਖਿੱਚ ਕੇ ਰੱਖਿਆ।' ਦੇਖੋ ਅਦਾਕਾਰਾ ਦੀ ਇਹ ਪੋਸਟ:

View this post on Instagram
 
A post shared by Jasmine Sandlas (@jasminesandlas)

ਕਾਬਿਲੇਗ਼ੌਰ ਹੈ ਕਿ ਜੈਸਮੀਨ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਚਰਚਾ 'ਚ ਰਹਿੰਦੀ ਹੈ। ਬੀਤੇ ਦਿਨੀਂ ਵੀ ਉਸ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਸ ਨੇ ਕਿਹਾ ਸੀ ਕਿ 'ਸੂਟ ਪਾਉਣ ਵਾਲੀ ਹਰ ਕੁੜੀ ਸਾਊ ਨਹੀਂ ਹੁੰਦੀ ਤੇ ਹਰ ਬੋਲਡ ਕੁੜੀ ਖਰਾਬ ਨਹੀਂ ਹੁੰਦੀ।'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼
Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼
ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ
ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Advertisement
for smartphones
and tablets

ਵੀਡੀਓਜ਼

Sonipat| ਲਵ ਮੈਰਿਜ ਦੀ ਸਨਕ ਸੀ ਸਵਾਰ,ਗਰਲ ਫ੍ਰੈਂਡ ਨਾਲ ਮਿਲ ਪਿਓ ਦਿੱਤਾ ਮਾਰ, ਲਾਇਆ ਜ਼ਹਿਰ ਦਾ ਟੀਕਾ ?Rana Gurmit Singh Sodhi|'ਜੇ ਤੁਹਾਨੂੰ ਬੀਜੇਪੀ ਚੰਗੀ ਨਹੀਂ ਲੱਗਦੀ ਤਾਂ ਚੋਣ ਲੜ ਲਓ'-ਸੋਢੀ ਦਾ ਕਿਸਾਨਾਂ ਨੂੰ ਚੈਲੇਂਜBarnala Band| ਬਰਨਾਲਾ ਬੰਦ, ਵਪਾਰੀ ਖ਼ਫਾ, ਕਿਸਾਨ-ਵਪਾਰੀ ਹੋਏ ਸੀ ਡਾਂਗੋ-ਡਾਂਗੀCM Mann|'21 ਵਾਰ ਮੀਟਿੰਗ ਦਿੱਤੀ ਫਿਰ ਮੁੱਕਰ ਜਾਂਦੇ'-ਸਮਰਾਲਾ 'ਚ ਹੋਇਆ CM ਮਾਨ ਦਾ ਵਿਰੋਧ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼
Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼
ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ
ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Ola-Uber ਨੂੰ ਛੱਡ ਇਸ App ਰਾਹੀਂ ਕੈਬ ਡਰਾਈਵਰਾਂ ਨੇ ਮਹੀਨੇ 'ਚ ਕਮਾ ਲਏ 5 ਕਰੋੜ ਰੁਪਏ, ਰਿਪੋਰਟ 'ਚ ਹੋਇਆ ਖੁਲਾਸਾ
Ola-Uber ਨੂੰ ਛੱਡ ਇਸ App ਰਾਹੀਂ ਕੈਬ ਡਰਾਈਵਰਾਂ ਨੇ ਮਹੀਨੇ 'ਚ ਕਮਾ ਲਏ 5 ਕਰੋੜ ਰੁਪਏ, ਰਿਪੋਰਟ 'ਚ ਹੋਇਆ ਖੁਲਾਸਾ
Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ
Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ
Charan Kaur Birthday: ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
Punjab News: ਆਪਰੇਸ਼ਨ ਥੀਏਟਰ 'ਚ ਲੱਗੀ ਅੱਗ, ਸਾਰੀ ਮਸ਼ੀਨਰੀ ਸੜ ਕੇ ਹੋਈ ਸੁਆਹ
Punjab News: ਆਪਰੇਸ਼ਨ ਥੀਏਟਰ 'ਚ ਲੱਗੀ ਅੱਗ, ਸਾਰੀ ਮਸ਼ੀਨਰੀ ਸੜ ਕੇ ਹੋਈ ਸੁਆਹ
Embed widget