ਜੌਨ ਅਬਰਾਹਾਮ ਨੇ ਫ਼ਿਲਮ 'Attack' ਲਈ ਆਜ਼ਾਦੀ ਦਿਵਸ ਕੀਤਾ ਬੁੱਕ
ਬਾਲੀਵੁੱਡ ਅਦਾਕਾਰ ਜੌਨ ਅਬਰਾਹਾਮ (JOHN ABRAHAM) ਇਸ ਸਾਲ ਆਜ਼ਾਦੀ ਦਿਵਸ ਮੌਕੇ ਆਪਣੀ ਫ਼ਿਲਮ 'Attack' ਰਿਲੀਜ਼ ਕਰਨਗੇ। ਉਨ੍ਹਾਂ ਦੀ ਇਹ ਫ਼ਿਲਮ 13 ਅਗਸਤ ਨੂੰ ਰਿਲੀਜ਼ ਹੋਏਗੀ। ਜਾਣਕਾਰੀ ਮੁਤਾਬਕ ਇਹ ਫ਼ਿਲਮ ਅਸਲ ਕਹਾਣੀ ਤੇ ਅਧਾਰਤ ਹੈ। ਜੌਨ ਨਾਲ ਇਸ ਫ਼ਿਲਮ ਵਿੱਚ ਜੈਕਲਿਨ ਫਰਨਾਂਨਡੇਜ਼ ਤੇ ਰਾਕੁਲਪ੍ਰੀਤ ਸਿੰਘ ਵਿੱਚ ਨਜ਼ਰ ਆਉਣਗੀਆਂ

ਮੁੰਬਈ: ਬਾਲੀਵੁੱਡ ਅਦਾਕਾਰ ਜੌਨ ਅਬਰਾਹਾਮ (JOHN ABRAHAM) ਇਸ ਸਾਲ ਆਜ਼ਾਦੀ ਦਿਵਸ ਮੌਕੇ ਆਪਣੀ ਫ਼ਿਲਮ 'Attack' ਰਿਲੀਜ਼ ਕਰਨਗੇ। ਉਨ੍ਹਾਂ ਦੀ ਇਹ ਫ਼ਿਲਮ 13 ਅਗਸਤ ਨੂੰ ਰਿਲੀਜ਼ ਹੋਏਗੀ। ਜਾਣਕਾਰੀ ਮੁਤਾਬਕ ਇਹ ਫ਼ਿਲਮ ਅਸਲ ਕਹਾਣੀ ਤੇ ਅਧਾਰਤ ਹੈ। ਜੌਨ ਨਾਲ ਇਸ ਫ਼ਿਲਮ ਵਿੱਚ ਜੈਕਲਿਨ ਫਰਨਾਂਨਡੇਜ਼ ਤੇ ਰਾਕੁਲਪ੍ਰੀਤ ਸਿੰਘ ਵਿੱਚ ਨਜ਼ਰ ਆਉਣਗੀਆਂ।
ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਲਕਸ਼ੇਅ ਰਾਜ ਆਨੰਦ ਹਨ। ਇਹ ਕਹਾਣੀ ਇੱਕ ਬਚਾਅ ਕਾਰਜ ਟੀਮ ਦੀ ਹੈ। ਫਿਲਮ ਨੂੰ ਜੌਨ ਅਬਰਾਹਿਮ, ਜੈਅੰਤੀਲਾਲ ਗਦਾ ਤੇ ਅਜੇ ਕਪੂਰ ਨੇ ਸਾਂਝੇ ਤੌਰ 'ਤੇ ਪ੍ਰੋਡਿਊਸ ਕੀਤਾ ਹੈ।
ਇਸ ਤੇ ਇੰਡੀਅਨ ਫ਼ਿਲਮ ਕ੍ਰੀਟਿਕ ਤਰਨ ਆਦਰਸ਼ ਨੇ ਟਵਿਟ ਕਰ ਕਿਹਾ
JOHN ABRAHAM: #ATTACK CONFIRMS INDEPENDENCE DAY WEEKEND... #Attack - starring #JohnAbraham, #JacquelineFernandez and #RakulPreet - to release on 13 Aug 2021 [#IndependenceDay weekend]... Directed by Lakshya Raj Anand. pic.twitter.com/lMuGPa8qoJ
— taran adarsh (@taran_adarsh) February 21, 2021






















