ਪੜਚੋਲ ਕਰੋ
Advertisement
ਇਹ ਹੈ ਕਰੀਨਾ ਦੇ ਦੂਜੀ ਵਾਰ ਗਰਭਵਤੀ ਹੋਣ ਦਾ ਸੱਚ !
ਮੁੰਬਈ: ਸੋਸ਼ਲ ਮੀਡੀਆ ‘ਤੇ ਕਰੀਨਾ ਕਪੂਰ ਖ਼ਾਨ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਸੋਚ ਰਿਹਾ ਹੈ ਕਿ ਕਰੀਨਾ ਸ਼ਾਇਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਉਨ੍ਹਾਂ ‘ਚ ਕਰੀਨਾ ਦਾ ਬੇਬੀ ਬੰਪ ਨਜ਼ਰ ਆ ਰਿਹਾ ਹੈ ਅਤੇ ਲੋਕਾਂ ਨੇ ਵੀ ਤਸਵੀਰਾਂ ਵਾਇਰਲ ਕਰ ਇਨ੍ਹਾਂ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ।
ਪਹਿਲਾਂ ਤੁਸੀਂ ਵਾਇਰਲ ਹੋ ਰਹੀਆਂ ਤਸਵੀਰਾਂ ਦੇਖ ਲਓ। ਫੇਰ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਦਾ ਸੱਚ।तैमूर के बाद अब खिलजी। coming soon...😜😜 साला पेट न हुआ मुग़लिया सल्तनत हो गया____ 😜😜😂😂 Good night friends.......!! pic.twitter.com/PIX0r3HM5Y
— Anil Kumar Ray (@AnilKum60052141) November 3, 2018
ਕਰੀਨਾ ਦੀਆਂ ਇਹ ਤਸਵੀਰਾਂ ਬਿਲਕੁਲ ਸੱਚ ਨਹੀਂ ਹਨ। ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਉਸ ਦੀ ਪ੍ਰੇਗਨੈਂਸੀ ਦੀਆਂ ਖ਼ਬਰਾਂ ਮਹਿਜ਼ ਇੱਕ ਅਫਵਾਹ ਹੈ। ਕਰੀਨਾ ਦੇ ਫੈਨਸ ਨੂੰ ਇਹ ਖਾਸ ਮੈਸੇਜ ਹੈ ਕਿ ਉਹ ਅਜਿਹੀਆਂ ਅਫਵਾਹਾਂ ‘ਤੇ ਯਕੀਨ ਨਾ ਕਰਨ। ਉਂਝ ਬੇਸ਼ੱਕ ਇਹ ਖ਼ਬਰ ਅਜੇ ਝੂਠੀ ਹੈ, ਪਰ ਕਰੀਨਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਆਪਣੇ ਦੂਜੇ ਬੱਚੇ ਬਾਰੇ ਤੈਮੂਰ ਦੇ ਦੋ ਸਾਲ ਦੇ ਹੋ ਜਾਣ ਤੋਂ ਬਾਅਦ ਇਸ ਬਾਰੇ ਸੋਚੇਗੀ। ਜਿਸ ‘ਚ ਅਜੇ ਦੋ ਮਹੀਨੇ ਹੋਰ ਬਾਕੀ ਹਨ।तैमूर के सफल प्रोडक्शन के बाद अब चंगेज खान आने वाला है या बाबर ? pic.twitter.com/7zLXTz1Phw
— 🚩Ashutosh Snehsagar 🚩 (@MishraSnehsagar) November 8, 2018
View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement