ਪੜਚੋਲ ਕਰੋ

Kerala Richest Businessman Marriage: ਹੀਰਿਆਂ ਨਾਲ ਭਰੀ ਦੁਲਹਨ, ਮਹਿਲ ਵਾਂਗ ਸਜਿਆ ਮੰਡਪ, 55 ਕਰੋੜ ਦੇ ਬੇਹੱਦ ਮਹਿੰਗੇ ਵਿਆਹ ਬਾਰੇ ਜਾਣ ਲੱਗੇਗਾ ਝਟਕਾ

Aarti Pillai Marriage: 8 ਸਾਲ ਪਹਿਲਾਂ ਹੋਇਆ ਭਾਰਤੀ ਕਾਰੋਬਾਰੀ ਦੀ ਬੇਟੀ ਆਰਤੀ ਦਾ ਵਿਆਹ ਅੱਜ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਨੇ ਵੀ ਉਸ ਨੂੰ ਦੇਖਿਆ, ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।

Aarti Pillai Marriage: ਬਾਲੀਵੁੱਡ ਤੋਂ ਲੈ ਕੇ ਬਿਜ਼ਨੈੱਸਮੈਨ ਤੱਕ ਤੁਸੀਂ ਇਕ ਤੋਂ ਵਧ ਕੇ ਇਕ ਵਿਆਹ ਦੇਖੇ ਹੋਣਗੇ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਵਿਆਹ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਚਰਚਾ ਸਾਲਾਂ ਬਾਅਦ ਵੀ ਹੁੰਦੀ ਹੈ। ਇਹ ਕੋਈ ਹੋਰ ਨਹੀਂ ਸਗੋਂ ਭਾਰਤ ਦੇ ਮਸ਼ਹੂਰ ਬਿਜ਼ਨੈੱਸਮੈਨ ਰਵੀ ਪਿੱਲੈ ਦੀ ਬੇਟੀ ਆਰਤੀ ਪਿੱਲੈ ਦਾ ਵਿਆਹ ਹੈ। ਜਿਸਨੇ ਵੀ ਇਹ ਵਿਆਹ ਦੇਖਿਆ ਉਸਦੇ ਮੂੰਹੋਂ ਇੱਕ ਹੀ ਲਫਜ਼ ਨਿਕਲਿਆ..'ਵਾਹ'। 26 ਨਵੰਬਰ 2015 ਨੂੰ ਹੋਏ ਇਸ ਸ਼ਾਨਦਾਰ ਵਿਆਹ 'ਚ 55 ਕਰੋੜ ਰੁਪਏ ਖਰਚ ਕੀਤੇ ਗਏ ਸਨ। ਆਰਤੀ ਪਿੱਲੈ ਦਾ ਵਿਆਹ ਕੇਰਲ ਦੇ ਕੋਲਮ ਵਿੱਚ ਰਹਿਣ ਵਾਲੇ ਆਦਿਤਿਆ ਵਿਸ਼ੂ ਨਾਲ ਹੋਇਆ ਸੀ। ਜੋ ਇੰਨਾ ਸ਼ਾਨਦਾਰ ਸੀ ਕਿ ਅੱਜ ਵੀ ਲੋਕ ਇਸ ਵਿਆਹ ਦੀ ਹਰ ਗੱਲ ਦੀ ਤਾਰੀਫ ਕਰਦੇ ਹਨ। 

ਇਹ ਵੀ ਪੜ੍ਹੋ: ਸਟੈਫਲੋਨ ਡੌਨ ਨੇ ਅਨਮੋਲ ਕਵਾਤਰਾ ਦੀ ਐਨਜੀਓ ਦੀ ਕੀਤੀ ਮਦਦ, ਇੰਗਲੈਂਡ ਤੋਂ ਭੇਜੇ ਜ਼ਰੂਰਤਮੰਦਾਂ ਲਈ ਪੈਸੇ

42 ਦੇਸ਼ਾਂ ਤੋਂ 30 ਹਜ਼ਾਰ ਆਏ ਸਨ ਮਹਿਮਾਨ
ਕੇਰਲ ਦੇ ਕੋਲਮ ਵਿੱਚ ਰਹਿਣ ਵਾਲੇ ਆਦਿਤਿਆ ਵਿਸ਼ੂ ਨਾਲ ਹੋਇਆ। ਜਿਸ ਵਿੱਚ ਦੇਸ਼-ਵਿਦੇਸ਼ ਤੋਂ ਆਏ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਸ ਆਲੀਸ਼ਾਨ ਵਿਆਹ 'ਚ 30 ਹਜ਼ਾਰ ਮਹਿਮਾਨ ਸ਼ਾਮਲ ਹੋਏ। ਜਿਸ ਵਿੱਚ ਸੈਮਸੰਗ ਅਤੇ ਜਾਪਾਨ ਗੈਸ ਕਾਰਪੋਰੇਸ਼ਨ ਦੇ ਸੀ.ਈ.ਓਜ਼ ਵੀ ਸ਼ਾਮਲ ਹੋਏ। ਇਸ ਵਿਸ਼ੇਸ਼ ਸਮਾਗਮ ਵਿੱਚ ਕਤਰ ਦਾ ਸ਼ਾਹੀ ਪਰਿਵਾਰ ਵੀ ਸ਼ਾਮਲ ਹੋਣ ਲਈ ਪਹੁੰਚਿਆ ਸੀ।

55 ਕਰੋੜ ਰੁਪਏ ਕੀਤੇ ਗਏ ਸਨ ਖਰਚ
ਇਸ ਆਲੀਸ਼ਾਨ ਵਿਆਹ 'ਚ 11 ਤਰ੍ਹਾਂ ਦੇ ਪੇਸਮ ਅਤੇ ਸੁਆਦੀ ਪਰੰਪਰਾਗਤ ਪਕਵਾਨ ਰੱਖੇ ਗਏ ਸਨ। ਇਸ ਦੇ ਨਾਲ ਹੀ ਇਸ ਵਿਆਹ ਵਿੱਚ ਬਾਲੀਵੁੱਡ ਸਮੇਤ ਸਾਊਥ ਦੇ ਕਈ ਕਲਾਕਾਰਾਂ ਨੇ ਆਪਣੀ ਪਰਫਾਰਮੈਂਸ ਨਾਲ ਮਹਿਮਾਨਾਂ ਦਾ ਮਨੋਰੰਜਨ ਕੀਤਾ। ਰਵੀ ਪਿੱਲੈ ਨੇ ਇਸ ਵਿਆਹ 'ਚ ਪਾਣੀ ਵਾਂਗ ਪੈਸਾ ਖਰਚ ਕੀਤਾ ਸੀ। ਇਸ ਪੂਰੇ ਵਿਆਹ ਵਿੱਚ ਕੁੱਲ 55 ਕਰੋੜ ਰੁਪਏ ਖਰਚ ਕੀਤੇ ਗਏ ਸਨ। ਜਿਸ ਨੂੰ ਕੇਰਲ ਦਾ ਸਭ ਤੋਂ ਵੱਡਾ ਵਿਆਹ ਮੰਨਿਆ ਜਾਂਦਾ ਸੀ। ਇਸ ਵਿਆਹ 'ਚ ਮਾਮੂਟੀ ਤੋਂ ਲੈ ਕੇ ਬਾਲੀਵੁੱਡ ਅਤੇ ਸਾਊਥ ਦੇ ਕਈ ਸਿਤਾਰੇ ਸ਼ਾਮਲ ਹੋਏ।

20 ਕਰੋੜ ਵਿੱਚ ਬਣਾਇਆ ਗਿਆ ਸੀ ਮੰਡਪ
ਆਰਤੀ ਦੇ ਵਿਆਹ ਲਈ ਕਮਲ-ਥੀਮ ਵਾਲਾ ਮੰਡਪ ਸਾਬੂ ਸਿਰਿਲ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ, ਜਿਸ ਨੇ ਐਸਐਸ ਰਾਜਾਮੌਲੀ ਦੀ 'ਬਾਹੂਬਲੀ' ਅਤੇ 'ਮੈਗਨਮ ਓਪਸ' ਸਮੇਤ ਕਈ ਫਿਲਮਾਂ ਲਈ ਸੈੱਟ ਡਿਜ਼ਾਈਨ ਕੀਤੇ ਹਨ। 75 ਦਿਨਾਂ ਵਿੱਚ ਬਣੇ ਇਸ ਮੰਡਪ ਨੂੰ ਤਿਆਰ ਕਰਨ ਵਿੱਚ 20 ਕਰੋੜ ਰੁਪਏ ਖਰਚ ਕੀਤੇ ਗਏ। ਇਸ ਵਿਆਹ ਦਾ ਸੈੱਟ ਸਭ ਤੋਂ ਪਹਿਲਾਂ ਮੁੰਬਈ ਵਿੱਚ ਮਿੱਟੀ ਨਾਲ ਤਿਆਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸਨੂੰ ਪਲਾਸਟਰ ਆਫ ਪੈਰਿਸ ਵਿੱਚ ਤਿਆਰ ਕੀਤਾ ਗਿਆ। ਇਸ ਮੰਡਪ ਨੂੰ ਇਸ ਦੇ ਟਿਕਾਣੇ 'ਤੇ ਲਿਜਾਣ 'ਚ 40 ਦਿਨ ਲੱਗ ਗਏ।

ਤੁਹਾਨੂੰ ਦੱਸ ਦੇਈਏ, ਆਰਤੀ ਨੇ ਇਸ ਵਿਆਹ ਵਿੱਚ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੀ ਸਾੜ੍ਹੀ ਪਹਿਨੀ ਸੀ। ਨਾਲ ਹੀ, ਉਸ ਨੇ ਪਹਿਨੇ ਹੋਏ ਸਾਰੇ ਗਹਿਣੇ ਹੀਰਿਆਂ ਦੇ ਸਨ। ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਸੀ।

ਇਹ ਵੀ ਪੜ੍ਹੋ: ਅਦਾਕਾਰਾ ਅਨੀਤਾ ਦੇਵਗਨ ਨੇ ਟਮਾਟਰ ਦੀਆਂ ਵਧੀਆਂ ਕੀਮਤਾਂ 'ਤੇ ਕੱਸਿਆ ਤੰਜ, ਸ਼ੇਅਰ ਕੀਤੀ ਮਜ਼ਾਕੀਆ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ

ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ

Embed widget