ਪੜਚੋਲ ਕਰੋ

'ਕ੍ਰਿਮੀਨਲ' 'ਚ ਇਹ ਭੂਮਿਕਾ ਨਿਭਾਏਗੀ ਨੀਰੂ ਬਾਜਵਾ, ਫ਼ਿਲਮ ਮੇਕਰਜ਼ ਨੇ ਰਿਵੀਲ ਕੀਤੀ ਅਦਾਕਾਰਾ ਦੇ ਕਿਰਦਾਰ ਦੀ ਪਹਿਲੀ ਝਲਕ

Neeru Bajwa Birthday: ਨੀਰੂ ਬਾਜਵਾ ਦੇ ਜਨਮਦਿਨ ਦੇ ਮੌਕੇ ਤੇ ਮੇਕਰਜ਼ ਨੇ ਕ੍ਰਿਮੀਨਲ ਫ਼ਿਲਮ `ਚ ਅਦਾਕਾਰਾ ਦੀ ਝਲਕ ਤੋਂ ਪਰਦਾ ਚੁੱਕ ਦਿਤਾ ਹੈ। ਫ਼ਿਲਮ `ਚ ਬਾਜਵਾ ਮਾਹੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਵੇਗੀ।

Neeru Bajwa First Look Poster In Criminal: ਨੀਰੂ ਬਾਜਵਾ ਅੱਜ ਯਾਨਿ 26 ਅਗਸਤ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ `ਚ ਬਾਜਵਾ ਦੇ ਸਹਿ ਕਲਾਕਾਰਾਂ ਨੇ ਜਨਮਦਿਨ ਦੀਆਂ ਵਧਾਈਆਂ ਦਿਤੀਆਂ ਹਨ। ਦੱਸ ਦਈਏ ਕਿ ਬਾਜਵਾ ਦੀ ਕ੍ਰਾਈਮ ਡਰਾਮਾ ਫ਼ਿਲਮ ਕ੍ਰਿਮੀਨਲ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। 

ਇਹ ਫ਼ਿਲਮ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਬਾਜਵਾ ਦੇ ਜਨਮਦਿਨ ਦੇ ਮੌਕੇ ਤੇ ਮੇਕਰਜ਼ ਨੇ ਕ੍ਰਿਮੀਨਲ ਫ਼ਿਲਮ `ਚ ਅਦਾਕਾਰਾ ਦੀ ਝਲਕ ਤੋਂ ਪਰਦਾ ਚੁੱਕ ਦਿਤਾ ਹੈ। ਜੀ ਹਾਂ, ਫ਼ਿਲਮ `ਚ ਬਾਜਵਾ ਮਾਹੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਵੇਗੀ। ਇਹ ਫ਼ਿਲਮ ਬਾਜਵਾ ਦੇ ਕਰੀਅਰ ਦੀ ਪਹਿਲੀ ਕ੍ਰਾਈਮ ਡਰਾਮਾ ਫ਼ਿਲਮ ਹੈ। ਇਸ ਤੋਂ ਪਹਿਲਾਂ ਅਦਾਕਾਰਾ ਹਲਕੀ ਫੁਲਕੀ ਕਾਮੇਡੀ ਫ਼ਿਲਮਾਂ ਕਰਦੇ ਹੀ ਨਜ਼ਰ ਆਈ ਹੈ।

View this post on Instagram
 
A post shared by Humble Motion Pictures (@humblemotionpictures)

ਫ਼ਿਲਮ ਦੇ ਪੋਸਟਰ `ਤੇ ਨੀਰੂ ਬਾਜਵਾ ਦੀਆਂ ਤਸਵੀਰਾਂ ਦੇਖ ਕੇ ਸਾਫ਼ ਪਤਾ ਲਗਦਾ ਹੈ ਕਿ ਇਹ ਫ਼ਿਲਮ ਜ਼ਬਰਦਸਤ ਕ੍ਰਾਈਮ ਥ੍ਰਿਲਰ ਹੋਵੇਗੀ। ਇਸ ਤੋਂ ਪਹਿਲਾਂ ਹਾਲ ਹੀ `ਚ ਫ਼ਿਲਮ ਦੀ ਫ਼ਰਸਟ ਲੁੱਕ (ਪਹਿਲੀ ਝਲਕ ਯਾਨਿ ਪੋਸਟਰ) ਵੀ ਰਿਵੀਲ ਕੀਤੀ ਗਈ ਸੀ।

View this post on Instagram
 
A post shared by Neeru Bajwa (@neerubajwa)

ਇਹ ਫ਼ਿਲਮ 23 ਸਤੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Politics: ਅਕਾਲੀਆਂ ਨੇ ਕੱਢਿਆ ਭਾਜਪਾ ਨੇ ਸਾਂਭਿਆ ! ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿੱਚ ਸ਼ਾਮਲ, ਜਾਣੋ ਸਿਆਸੀ ਸਫ਼ਰ

Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?

Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ

Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Advertisement
for smartphones
and tablets

ਵੀਡੀਓਜ਼

Politics over Canal water | ਨਹਿਰੀ ਪਾਣੀ ਦੇ ਮਸਲੇ ਨੇ ਪੰਜਾਬ ਦੀ ਸਿਆਸਤ ਭਖਾਈSimranjit Singh Mann| 'ਦਿਲ ਵੀ ਕੱਚਾ ਹੋਇਆ, ਮਨ ਕਾਫੀ ਖ਼ਰਾਬ'-ਬਲਕੌਰ ਸਿੰਘ ਦਾ ਕਾਂਗਰਸ ਲਈ ਪ੍ਰਚਾਰ ਮਾਨ ਨੂੰ ਰੜਕਿਆBalkaur Sidhu and Sukhpal Khaira| ਸੁਖਪਾਲ ਸਿੰਘ ਖਹਿਰਾ ਨੂੰ ਹਿਮਾਇਤ ਦੇਣ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾAmritsar Lok sabha seat|'ਜਿਹੜੇ ਬੰਦੇ 'ਤੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉਹਦੇ 'ਤੇ ਅੰਮ੍ਰਿਤਸਰੀਆਂ ਦਾ ਕੀ ਅਸਰ ਹੋਣਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Politics: ਅਕਾਲੀਆਂ ਨੇ ਕੱਢਿਆ ਭਾਜਪਾ ਨੇ ਸਾਂਭਿਆ ! ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿੱਚ ਸ਼ਾਮਲ, ਜਾਣੋ ਸਿਆਸੀ ਸਫ਼ਰ
Punjab Politics: ਅਕਾਲੀਆਂ ਨੇ ਕੱਢਿਆ ਭਾਜਪਾ ਨੇ ਸਾਂਭਿਆ ! ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿੱਚ ਸ਼ਾਮਲ, ਜਾਣੋ ਸਿਆਸੀ ਸਫ਼ਰ
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ

Balkaur Singh: ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 
ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 
Amritsar News: ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਬੀਬੀ ਦਲਬੀਰ ਕੌਰ 'ਆਪ' 'ਚ ਹੋਈ ਸ਼ਾਮਲ

Anita Goyal Passes Away: ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਹੋਇਆ ਦੇਹਾਂਤ, ਕੈਂਸਰ ਦੀ ਬਿਮਾਰੀ ਤੋਂ ਸੀ ਪੀੜਤ

Embed widget