ਪੜਚੋਲ ਕਰੋ

Parineeti Chopra: ਪਰਿਣੀਤੀ ਚੋਪੜਾ ਨੇ ਮੰਗਣੀ ਤੋਂ ਬਾਅਦ ਫੈਨਜ਼ ਤੇ ਮੀਡੀਆ ਦਾ ਕੀਤਾ ਧੰਨਵਾਦ, ਕਿਹਾ- 'ਤੁਹਾਡੇ ਪਿਆਰ ਕਰਕੇ ਅਸੀਂ ਖੁਸ਼'

Parineeti Chopra Raghav Chadha: ਰਾਜਨੇਤਾ ਰਾਘਵ ਚੱਢਾ ਨਾਲ ਮੰਗਣੀ ਤੋਂ ਬਾਅਦ, ਅਦਾਕਾਰਾ ਪਰਿਣੀਤੀ ਚੋਪੜਾ ਨੇ ਆਪਣੇ ਇੰਸਟਾ 'ਤੇ ਇੱਕ ਵੱਡਾ ਨੋਟ ਸ਼ੇਅਰ ਕੀਤਾ ਹੈ। ਇਸ ਨੋਟ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ ਹੈ।

Parineeti Chopra Raghav Chadha Enagagement: ਪਰਿਣੀਤੀ ਚੋਪੜਾ ਅਤੇ 'ਆਪ' ਨੇਤਾ ਰਾਘਵ ਚੱਢਾ ਨੇ ਸ਼ਨੀਵਾਰ 13 ਮਈ ਨੂੰ ਦਿੱਲੀ 'ਚ ਮੰਗਣੀ ਕਰ ਲਈ। ਇਸ ਤੋਂ ਬਾਅਦ ਜੋੜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੈਰੇਮਨੀ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਉਦੋਂ ਤੋਂ ਪ੍ਰਸ਼ੰਸਕ ਪਰਿਣੀਤੀ ਅਤੇ ਰਾਘਵ ਨੂੰ ਜ਼ੋਰਦਾਰ ਵਧਾਈ ਦੇ ਰਹੇ ਹਨ। ਅਤੇ ਰਾਘਵ ਦੀ ਮੰਗਣੀ ਤੋਂ ਬਾਅਦ, ਅਭਿਨੇਤਰੀ ਨੇ ਹੁਣ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੱਡਾ ਨੋਟ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ: ਜਦੋਂ ਰਾਜ ਕੁਮਾਰ ਦਾ ਧਰਮਿੰਦਰ ਨੇ ਫੜ ਲਿਆ ਸੀ ਕਾਲਰ, ਹੱਥੋਪਾਈ ਦੀ ਆ ਗਈ ਸੀ ਨੋਬਤ, ਫਿਰ...

ਪਰਿਣੀਤੀ ਨੇ ਨੋਟ ਸ਼ੇਅਰ ਕਰਕੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਪਰਿਣੀਤੀ ਦੁਆਰਾ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੇ ਨੋਟ ਵਿੱਚ ਲਿਖਿਆ ਹੈ, "ਰਾਘਵ ਅਤੇ ਮੈਂ ਪਿਛਲੇ ਕੁਝ ਹਫ਼ਤਿਆਂ ਵਿੱਚ ਮਿਲੇ ਪਿਆਰ ਅਤੇ ਸਕਾਰਾਤਮਕਤਾ ਤੋਂ ਬਹੁਤ ਪ੍ਰਭਾਵਿਤ ਹਾਂ, ਖਾਸ ਤੌਰ 'ਤੇ ਸਾਡੀ ਮੰਗਣੀ ਤੋਂ। ਅਸੀਂ ਦੋਵੇਂ ਵੱਖ-ਵੱਖ ਦੁਨੀਆ ਤੋਂ ਆਏ ਹਾਂ, ਅਤੇ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਕਿਸਮਤ ਤੁਹਾਨੂੰ ਕਿਵੇਂ ਇਕੱਠਾ ਕਰ ਸਕਦੀ ਹੈ। ਜਿਨ੍ਹਾਂ ਅਸੀਂ ਕਦੇ ਸੋਚਿਆ ਸੀ, ਉਸ ਤੋਂ ਵੀ ਵੱਡਾ ਪਰਿਵਾਰ ਅਸੀਂ ਪਾ ਲਿਆ ਹੈ।

ਪਰਿਣੀਤੀ ਨੇ ਮੀਡੀਆ ਦਾ ਧੰਨਵਾਦ ਵੀ ਕੀਤਾ
ਅਸੀਂ ਜੋ ਕੁਝ ਵੀ ਪੜ੍ਹਿਆ ਜਾਂ ਦੇਖਿਆ ਹੈ ਉਸ ਤੋਂ ਅਸੀਂ ਬਹੁਤ ਪ੍ਰਭਾਵਿਤ ਹੋਏ ਹਾਂ, ਅਤੇ ਅਸੀਂ ਤੁਹਾਡਾ ਜਿਨ੍ਹਾਂ ਸ਼ੁਕਰੀਆ ਅਦਾ ਕਰੀਏ ਘੱਟ ਹੈ। ਅਸੀਂ ਇਹ ਜਾਣ ਕੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਕਿ ਤੁਸੀਂ ਸਾਰੇ ਸਾਡੇ ਨਾਲ ਖੜੇ ਹੋ। ਮੀਡੀਆ ਵਿੱਚ ਸਾਡੇ ਸ਼ਾਨਦਾਰ ਦੋਸਤਾਂ ਦਾ ਵਿਸ਼ੇਸ਼ ਧੰਨਵਾਦ, ਸਾਰਾ ਦਿਨ ਉੱਥੇ ਰਹਿਣ ਅਤੇ ਸਾਨੂੰ ਉਤਸ਼ਾਹਿਤ ਕਰਨ ਲਈ ਤੁਹਾਡਾ ਧੰਨਵਾਦ।

 
 
 
 
 
View this post on Instagram
 
 
 
 
 
 
 
 
 
 
 

A post shared by @parineetichopra

ਇਸ ਸਾਲ ਵਿਆਹ ਕਰਵਾ ਸਕਦੇ ਹਨ ਪਰਿਣੀਤੀ-ਰਾਘਵ
ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਚੱਢਾ ਲਗਾਤਾਰ ਦੋ ਦਿਨਾਂ ਤੱਕ ਮੁੰਬਈ ਵਿੱਚ ਲੰਚ ਅਤੇ ਡਿਨਰ ਡੇਟ ਉੱਤੇ ਸਪਾਟ ਹੋਏ ਸਨ। ਉਦੋਂ ਤੋਂ ਉਨ੍ਹਾਂ ਦੇ ਅਫੇਅਰ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ ਜੋੜੇ ਨੇ ਚੁੱਪ ਧਾਰੀ ਰੱਖੀ। ਇਸ ਦੌਰਾਨ ਦੋਵਾਂ ਨੂੰ ਕਦੇ ਏਅਰਪੋਰਟ 'ਤੇ ਅਤੇ ਕਦੇ IPL ਮੈਚ ਦੇਖਦੇ ਹੋਏ ਦੇਖਿਆ ਗਿਆ। ਸਾਰੀਆਂ ਅਫਵਾਹਾਂ ਨੂੰ ਸੱਚ ਸਾਬਤ ਕਰਦੇ ਹੋਏ ਆਖਿਰਕਾਰ ਪਰਿਣੀਤੀ ਅਤੇ ਰਾਘਵ ਨੇ ਮੰਗਣੀ ਕਰ ਲਈ। ਇਸ ਸਾਲ ਦੋਹਾਂ ਦੇ ਵਿਆਹ ਦੀਆਂ ਖਬਰਾਂ ਵੀ ਹਨ। ਹਾਲਾਂਕਿ ਪਰਿਣੀਤੀ ਅਤੇ ਰਾਘਵ ਵਲੋਂ ਇਸ ਬਾਰੇ 'ਚ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਫਿਲਹਾਲ ਪ੍ਰਸ਼ੰਸਕ ਇਸ ਪਿਆਰੀ ਜੋੜੀ ਦੇ ਵਿਆਹ ਦੇ ਬੰਧਨ 'ਚ ਬੱਝਣ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: ਗਾਇਕ ਸੱਜਣ ਅਦੀਬ ਨੇ ਖਰੀਦੀ ਨਵੀਂ ਰੇਂਜ ਰੋਵਰ ਕਾਰ, ਅੱਗੇ ਜੋ ਹੋਇਆ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
Kapil Sharma Firing News : ਕੀ ਕਾਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ 'ਤੇ ਹੋਈ ਫਾਇਰਿੰਗ ? ਪੁਲਿਸ ਨੇ ਦੱਸਿਆ ਅਫ਼ਵਾਹ
Kapil Sharma Firing News : ਕੀ ਕਾਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ 'ਤੇ ਹੋਈ ਫਾਇਰਿੰਗ ? ਪੁਲਿਸ ਨੇ ਦੱਸਿਆ ਅਫ਼ਵਾਹ
Sidhu Moose Wala Father: ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਿਲ ਦੀ ਧਮਣੀ 'ਚ ਮਿਲਿਆ ਬਲਾਕੇਜ, ਛਾਤੀ 'ਚ ਦਰਦ ਹੋਣ ਕਾਰਨ ਹਸਪਤਾਲ ਹੋਏ ਭਰਤੀ; ਡਾਕਟਰਾਂ ਨੇ ਤੁਰੰਤ...
ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਿਲ ਦੀ ਧਮਣੀ 'ਚ ਮਿਲਿਆ ਬਲਾਕੇਜ, ਛਾਤੀ 'ਚ ਦਰਦ ਹੋਣ ਕਾਰਨ ਹਸਪਤਾਲ ਹੋਏ ਭਰਤੀ; ਡਾਕਟਰਾਂ ਨੇ ਤੁਰੰਤ...
Video Leak: ਮਨੋਰੰਜਨ ਜਗਤ 'ਚ ਆਇਆ ਭੂਚਾਲ, ਮਸ਼ਹੂਰ ਅਦਾਕਾਰਾ ਦੀਆਂ ਵੀਡੀਓ ਅਤੇ ਤਸਵੀਰਾਂ ਲੀਕ; ਇੰਟਰਨੈੱਟ ਦਾ ਵਧਿਆ ਪਾਰਾ...
ਮਨੋਰੰਜਨ ਜਗਤ 'ਚ ਆਇਆ ਭੂਚਾਲ, ਮਸ਼ਹੂਰ ਅਦਾਕਾਰਾ ਦੀਆਂ ਵੀਡੀਓ ਅਤੇ ਤਸਵੀਰਾਂ ਲੀਕ; ਇੰਟਰਨੈੱਟ ਦਾ ਵਧਿਆ ਪਾਰਾ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vastu Tips : ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
Vastu Tips : ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
ਸੋਲਰ ਪੈਨਲ ਲਗਵਾਉਂਦੇ ਸਮੇਂ ਯਾਦ ਰੱਖੋ 20% ਦਾ ਨਿਯਮ, ਕਿਸੇ ਵੀ ਮੌਸਮ 'ਚ ਕੋਈ ਸਮੱਸਿਆ ਨਹੀਂ ਆਵੇਗੀ
ਸੋਲਰ ਪੈਨਲ ਲਗਵਾਉਂਦੇ ਸਮੇਂ ਯਾਦ ਰੱਖੋ 20% ਦਾ ਨਿਯਮ, ਕਿਸੇ ਵੀ ਮੌਸਮ 'ਚ ਕੋਈ ਸਮੱਸਿਆ ਨਹੀਂ ਆਵੇਗੀ
Air India Flight : ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, Air India ਨੇ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ‘ਚ ਵੱਡੀ ਕਟੌਤੀ
Air India Flight : ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, Air India ਨੇ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ‘ਚ ਵੱਡੀ ਕਟੌਤੀ
Matka Water Cooling Tips : ਮਟਕੇ ਦਾ ਪਾਣੀ ਠੰਡਾ ਨਹੀਂ ਹੋ ਰਿਹਾ ? ਇਹ ਦੇਸੀ ਜੁਗਾੜ ਅਪਣਾਓ, ਫ੍ਰਿਜ ਵੀ ਹੋ ਜਾਵੇਗਾ ਫੇਲ
Matka Water Cooling Tips : ਮਟਕੇ ਦਾ ਪਾਣੀ ਠੰਡਾ ਨਹੀਂ ਹੋ ਰਿਹਾ ? ਇਹ ਦੇਸੀ ਜੁਗਾੜ ਅਪਣਾਓ, ਫ੍ਰਿਜ ਵੀ ਹੋ ਜਾਵੇਗਾ ਫੇਲ
Heatwave : ਭਿਆਨਕ ਗਰਮੀ ਵਿਚਕਾਰ PM ਮੋਦੀ ਦੀ ਲੋਕਾਂ ਨੂੰ ਅਪੀਲ, ਜਾਣੋ ਕੀ ਕਿਹਾ?
Heatwave : ਭਿਆਨਕ ਗਰਮੀ ਵਿਚਕਾਰ PM ਮੋਦੀ ਦੀ ਲੋਕਾਂ ਨੂੰ ਅਪੀਲ, ਜਾਣੋ ਕੀ ਕਿਹਾ?
Canada On Ebola Virus: ਕੋਰੋਨਾ ਤੋਂ ਬਾਅਦ ਈਬੋਲਾ ਵਾਇਰਸ ਦਾ ਕਹਿਰ, ਕੈਨੇਡਾ 'ਚ ਸਰਹੱਦਾਂ 'ਤੇ ਸਖ਼ਤ ਪਾਬੰਦੀਆਂ; ਇਮੀਗ੍ਰੇਸ਼ਨ ਅਰਜ਼ੀਆਂ 'ਤੇ ਫੈਸਲੇ ਮੁਅੱਤਲ: Ebola 'ਚ ਮੌਤ ਦਰ ਦਾ ਵੱਧ ਖਤਰਾ...
ਕੋਰੋਨਾ ਤੋਂ ਬਾਅਦ ਈਬੋਲਾ ਵਾਇਰਸ ਦਾ ਕਹਿਰ, ਕੈਨੇਡਾ 'ਚ ਸਰਹੱਦਾਂ 'ਤੇ ਸਖ਼ਤ ਪਾਬੰਦੀਆਂ; ਇਮੀਗ੍ਰੇਸ਼ਨ ਅਰਜ਼ੀਆਂ 'ਤੇ ਫੈਸਲੇ ਮੁਅੱਤਲ: Ebola 'ਚ ਮੌਤ ਦਰ ਦਾ ਵੱਧ ਖਤਰਾ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਭੱਖਦੀ ਗਰਮੀ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪ੍ਰੀ-ਮੌਨਸੂਨ ਬਾਰਿਸ਼ ਹੋਣ ਦੇ ਅਸਾਰ; ਮੀਂਹ ਸਣੇ ਹੋਏਗੀ ਗੜੇਮਾਰੀ...
ਪੰਜਾਬ-ਚੰਡੀਗੜ੍ਹ 'ਚ ਭੱਖਦੀ ਗਰਮੀ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪ੍ਰੀ-ਮੌਨਸੂਨ ਬਾਰਿਸ਼ ਹੋਣ ਦੇ ਅਸਾਰ; ਮੀਂਹ ਸਣੇ ਹੋਏਗੀ ਗੜੇਮਾਰੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ; ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ 'ਚ ਜ਼ੋਰਦਾਰ ਬਲਾਸਟ...
ਪੰਜਾਬ 'ਚ ਵੱਡੀ ਵਾਰਦਾਤ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ; ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ 'ਚ ਜ਼ੋਰਦਾਰ ਬਲਾਸਟ...
Embed widget