ਪੜਚੋਲ ਕਰੋ

Garry Sandhu ਦਾ ਪਹਿਲਾ ਹਿੰਦੀ ਗੀਤ ਤੇ ਉਹ ਵੀ ਹੋ ਗਿਆ ਲੀਕ

ਖ਼ਬਰ ਆ ਰਹੀ ਹੈ ਕਿ ਪੰਜਾਬੀ ਸਿੰਗਰ ਗੈਰੀ ਸੰਧੂ ਨੇ ਪਹਿਲੀ ਵਾਰ ਕੋਈ ਹਿੰਦੀ ਗੀਤ ਗਾਇਆ ਤੇ ਉਹੀ ਗੀਤ ਲੀਕ ਵੀ ਹੋ ਗਿਆ। ਜੀ ਹਾਂ, ਇਹ ਸਹੀ ਹੈ ਤੇ ਹੁਣ ਜਦੋਂ ਕਿਸੇ ਪ੍ਰੋਜੈਕਟ ਦੇ ਆਫ਼ੀਸ਼ੀਅਲ ਰਿਲੀਜ਼ ਤੋਂ ਪਹਿਲਾਂ ਹੀ ਉਹ ਲੀਕ ਹੋ ਜਾਵੇ ਤਾਂ ਆਰਟਿਸਟ ਨੂੰ ਦੁੱਖ ਤਾਂ ਹੁੰਦਾ ਹੀ ਹੈ।

ਚੰਡੀਗੜ੍ਹ: ਪੰਜਾਬੀ ਗਾਇਕ ਗੈਰੀ ਸੰਧੂ (Garry Sandu) ਅਕਸਰ ਹੀ ਆਪਣੀਆਂ ਫਨੀ ਵੀਡੀਓਜ਼ ਕਰਕੇ ਟ੍ਰੈਂਡਿੰਗ ਵਿੱਚ ਰਹਿੰਦਾ ਹੈ। ਗੈਰੀ ਸੰਧੂ ਦੀ ਗਾਇਕੀ ਦੇ ਵੱਖ-ਵੱਖ ਅੰਦਾਜ਼ ਨੂੰ ਸਭ ਨੇ ਸੁਣਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਗੈਰੀ ਅਕਸਰ ਹੀ ਆਪਣੀਆਂ ਵੀਡੀਓ ਤੇ ਫੋਟੋਆਂ ਪਾ ਕੇ ਆਪਣੇ ਫੈਨਸ ਨੂੰ ਐਂਟਰਟੇਨ ਕਰਦਾ ਰਹਿੰਦਾ ਹੈ।

ਇਸ ਦੇ ਨਾਲ ਹੀ ਹੁਣ ਖ਼ਬਰ ਆ ਰਹੀ ਹੈ ਕਿ ਪੰਜਾਬੀ ਸਿੰਗਰ ਗੈਰੀ ਸੰਧੂ ਨੇ ਪਹਿਲੀ ਵਾਰ ਕੋਈ ਹਿੰਦੀ ਗੀਤ ਗਾਇਆ ਤੇ ਉਹੀ ਗੀਤ ਲੀਕ ਵੀ ਹੋ ਗਿਆ। ਜੀ ਹਾਂ, ਇਹ ਸਹੀ ਹੈ ਤੇ ਹੁਣ ਜਦੋਂ ਕਿਸੇ ਪ੍ਰੋਜੈਕਟ ਦੇ ਆਫ਼ੀਸ਼ੀਅਲ ਰਿਲੀਜ਼ ਤੋਂ ਪਹਿਲਾਂ ਹੀ ਉਹ ਲੀਕ ਹੋ ਜਾਵੇ ਤਾਂ ਆਰਟਿਸਟ ਨੂੰ ਦੁੱਖ ਤਾਂ ਹੁੰਦਾ ਹੀ ਹੈ। ਗੈਰੀ ਨੇ ਵੀ ਵੀਡੀਓ ਸ਼ੇਅਰ ਕਰ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਵੀਡੀਓ ਪਾਉਂਦੇ ਹੋਏ ਗੈਰੀ ਨੇ ਕਿਹਾ ਪਤਾ ਨਹੀਂ ਲੀਕ ਕਰਕੇ ਕੀ ਮਿਲਦਾ ਹੈ। ਜੇਕਰ ਹੁਣ ਲੀਕ ਹੋ ਹੀ ਚੁੱਕਿਆ ਹੈ ਤਾਂ ਤੁਸੀਂ ਫਿਰ ਸੁਣ ਹੀ ਲਿਓ ਯੂ-ਟਿਊਬ 'ਤੇ ਜਾ ਕੇ। ਗੈਰੀ ਦੇ ਫੈਨਸ ਨੂੰ ਦੱਸ ਦਈਏ ਕਿ ਗੈਰੀ ਦੇ ਇਸ ਹਿੰਦੀ ਗੀਤ ਦਾ ਨਾਂ 'ਧੂੰਆਂ' ਹੈ। ਗੈਰੀ ਦੀ ਇਸ ਵੀਡੀਓ ਤੋਂ ਬਾਅਦ ਸਭ ਫੈਨਜ਼ ਨੇ ਯੂਟਿਊਬ 'ਤੇ 'ਧੂੰਆਂ' ਗੀਤ ਸਰਚ ਕਰਨਾ ਸ਼ੁਰੂ ਵੀ ਕਰ ਦਿੱਤਾ।

ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਗਾਣੇ ਦੇ ਲੀਕ ਹੋਣ ਦਾ ਦੁੱਖ ਸਿਰਫ ਗੈਰੀ ਨੂੰ ਨਹੀਂ ਹੋਇਆ। ਖੁਦ ਨੂੰ ਗੈਰੀ ਦਾ ਸ਼ਾਗਿਰਦ ਕਹੁਲਾਉਣ ਵਾਲੇ ਜੀ ਖ਼ਾਨ ਨੂੰ ਵੀ ਆਪਣੇ ਉਸਤਾਦ ਗੈਰੀ ਦੇ ਗੀਤ ਲੀਕ ਹੋਣ ਦਾ ਦੁੱਖ ਹੋਇਆ ਹੈ। ਇਸ 'ਤੇ ਜੀ ਖ਼ਾਨ ਦਾ ਕਹਿਣਾ ਹੈ ਬਹੁਤ ਮਿਹਨਤ ਸੀ ਇਸ ਗਾਣੇ ਪਿੱਛੇ। ਮੈਨੂੰ ਇਸ ਗਾਣੇ ਦੀ ਤਿਆਰੀ ਦਾ ਸਭ ਪਤਾ ਹੈ ਕਿ ਗੈਰੀ ਬਾਈ ਨੇ ਕਿੰਨੇ ਦਿਲ ਤੋਂ ਇਹ ਗੀਤ ਬਣਾਇਆ ਸੀ। ਇਹੀ ਨਹੀਂ ਜੀ ਖ਼ਾਨ ਨੇ ਗੀਤ 'ਧੂੰਆਂ' ਗਾ ਕੇ ਵੀ ਸੁਣਾਇਆ ਹੈ।

ਇਹ ਵੀ ਪੜ੍ਹੋ: ਵੈਕਸੀਨ ਦੀ ਕੀਮਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਖੜ੍ਹੇ ਕੀਤੇ ਸਵਾਲ, Sonu Sood ਨੇ ਕਿਹਾ, ਧੰਦਾ ਫਿਰ ਕਰ ਲਵਾਂਗੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...

Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ

Embed widget