ਪੜਚੋਲ ਕਰੋ

Yuvraj Hans: ਯੁਵਰਾਜ ਹੰਸ ਲਈ ਪਤਨੀ ਮਾਨਸੀ ਸ਼ਰਮਾ ਨੇ ਦਿੱਤੀ ਵੱਡੀ ਕੁਰਬਾਨੀ, ਗਾਇਕ ਬੋਲਿਆ- ਮੈਂ ਇੰਝ ਕਦੇ ਨਹੀਂ ਕਰਦਾ...

Yuvraj Hans On Wife Mansi Sharma Career: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਗਾਇਕ

Yuvraj Hans On Wife Mansi Sharma Career: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਪਿਛਲੇ ਸਾਲ ਕਲਾਕਾਰ ਨੇ ਆਪਣੇ ਘਰ ਬੱਚੀ ਦਾ ਸਵਾਗਤ ਕੀਤਾ। ਜਿਸਦਾ ਨਾਂਅ ਉਨ੍ਹਾਂ ਮਿਜ਼ਰਬ ਰੱਖਿਆ। ਯੁਵਰਾਜ ਅਤੇ ਮਾਨਸੀ ਅਕਸਰ ਆਪਣੇ ਬੱਚੀਆਂ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਖੂਬ ਆਪਣਾ ਪਿਆਰ ਲੁਟਾਉਂਦੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸਾਹਮਣੇ ਆ ਰਿਹਾ ਹੈ। ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। 

ਦੱਸ ਦੇਈਏ ਕਿ ਇਹ ਵੀਡੀਓ Chardikla Time TV ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਵੀਡੀਓ ਵਿੱਚ ਤੁਸੀ ਯੁਵਰਾਜ ਹੰਸ ਨੂੰ ਇਹ ਸੁਣਦੇ ਹੋਏ ਵੇਖ ਸਕਦੇ ਹੋ ਕਿ ਕਿਵੇਂ ਉਹ ਪਤਨੀ ਮਾਨਸੀ ਸ਼ਰਮਾ ਦੀਆਂ ਤਾਰੀਫ਼ਾ ਦੇ ਪੁੱਲ ਬੰਨ੍ਹਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਮਾਨਸੀ ਸ਼ਰਮਾ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਲਈ ਆਪਣਾ ਕਰੀਅਰ ਕੁਰਬਾਨ ਕੀਤਾ। ਇਸ ਗੱਲ ਨੂੰ ਦੱਸਦੇ-ਦੱਸਦੇ ਕਲਾਕਾਰ ਦੀਆਂ ਅੱਖਾਂ ਵੀ ਨਮ ਹੋ ਗਈਆਂ।

View this post on Instagram
 
A post shared by Punam Ahuja (@punam_guru13)

ਕਲਾਕਾਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਜਿਸ ਕੁੜੀ ਨੇ ਸੁਫ਼ਨਾ ਦੇਖਿਆ ਹੋਵੇ ਕਿ ਮੈਂ ਫਿਲਮਾਂ ਵਿੱਚ ਕੰਮ ਕਰਨਾ, ਪਰ ਪਰਿਵਾਰ ਲਈ ਆਪਣਾ ਕਰੀਅਰ ਛੱਡ ਦੇਣਾ ਬਹੁਤ ਵੱਡਾ ਕੁਰਬਾਨੀ (SACRIFICE) ਹੈ। ….. ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਮਾਨਸੀ ਸ਼ਰਮਾ ਮਿਲੀ। ਤੁਸੀ ਵੀ ਵੇਖੋ ਇਹ ਵੀਡੀਓ ਤੁਹਾਨੂੰ ਵੀ ਕਰ ਦਏਗਾ ਭਾਵੁਕ। 

ਵਰਕਫਰੰਟ ਦੀ ਗੱਲ ਕਰਿਏ ਤਾਂ ਯੁਵਰਾਜ ਹੰਸ ਨੂੰ ਆਖਰੀ ਵਾਰ ਫਿਲਮ ਗੁੜੀਆ ਵਿੱਚ ਵੇਖਿਆ ਗਿਆ ਸੀ। ਇਸ ਤੋਂ ਇਲਾਵਾ ਕਲਾਕਾਰ ਫਿਲਮ ਮੁੰਡਾ ਰੌਕਸਟਾਰ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਏਗਾ। ਦੱਸ ਦੇਈਏ ਕਿ ਇਹ ਫਿਲਮ 12 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ

KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ

Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Advertisement
ABP Premium

ਵੀਡੀਓਜ਼

ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀKisan| Shambhu| Khanauri Morcha| ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਅਸਲ ਸੱਚ ਆਇਆ ਸਾਮਣੇ|abpShambhu Border| Khanauri Kisan Morcha| ਕਿਸਾਨਾਂ 'ਤੇ ਦੋਹਰੀ ਮਾਰ, ਪੁਲਿਸ ਨੇ ਕੁੱਟੇ, ਲੋਕਾਂ ਨੇ ਲੁੱਟੇ|PunjabKisan Khanauri Border| ਲੋਕਾਂ ਨੂੰ ਗੈਰਤ ਪਿਆਰੀ ਨਹੀਂ, ਕਿਸਾਨਾਂ ਦਾ ਲੱਖਾਂ ਦਾ ਸਮਾਨ ਲੁੱਟਿਆ|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ
Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
ਵਿਟਾਮਿਨ B-12 ਸਪਲੀਮੈਂਟ ਲੈਣ ਦਾ ਸਹੀ ਸਮੇਂ ਕਿਹੜਾ? ਜਾਣੋ ਸਰੀਰ ਲਈ ਕਿਉਂ ਜ਼ਰੂਰੀ

ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...

ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ

ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?

Embed widget