ਪੜਚੋਲ ਕਰੋ

ਸਰਗੁਣ ਮਹਿਤਾ ਨੇ ਟੀਵੀ ਸੀਰੀਅਲ 12/24 ਕਰੋਲ ਬਾਗ਼ ਤੋਂ ਸ਼ੁਰੂ ਕੀਤਾ ਸੀ ਐਕਟਿੰਗ ਕਰੀਅਰ, ਅਦਾਕਾਰਾ ਨੇ ਸ਼ੇਅਰ ਕੀਤੀ PIC

Sargun Mehta Karol Bagh Serial: ਸਰਗੁਣ ਮਹਿਤਾ ਨੇ ਇਸ ਸੀਰੀਅਲ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ `ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "12/24 ਕਰੋਲ ਬਾਗ਼ ਸੀਰੀਅਲ ਦੇ 13 ਸਾਲ ਪੂਰੇ।

Sargun Mehta: ਸਰਗੁਣ ਮਹਿਤਾ ਅੱਜ ਪਾਲੀਵੁੱਡ ਦੀ ਟੌਪ ਅਦਾਕਾਰਾ ਹੈ। ਉਨ੍ਹਾਂ ਨੇ ਆਂਪਣੀ ਖੂਬਸੂਰਤੀ ਤੇ ਅਦਾਕਾਰੀ ਦੇ ਟੈਲੇਂਟ ਨਾਲ ਪੰਜਾਬੀ ਇੰਡਸਟਰੀ `ਚ ਪੈਰ ਜਮਾ ਲਏ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਪੰਜਾਬੀ ਫ਼ਿਲਮਾਂ `ਚ ਆਉਣ ਤੋਂ ਪਹਿਲਾਂ ਸਰਗੁਣ ਟੀਵੀ ਅਦਾਕਾਰਾ ਸੀ। ਜੀ ਹਾਂ, ਸਰਗੁਣ ਟੀਵੀ ਦੀ ਸਫ਼ਲ ਅਦਾਕਾਰਾ ਮੰਨੀ ਜਾਂਦੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜ਼ੀ ਟੀਵੀ ਦੇ ਸੀਰੀਅਲ 12/24 ਕਰੋਲ ਬਾਗ਼ ਤੋਂ ਕੀਤੀ ਸੀ। ਉਸ ਸਮੇਂ ਸਰਗੁਣ ਦੀ ਉਮਰ ਮਹਿਜ਼ 19 ਸਾਲ ਦੀ ਸੀ। 

ਸਰਗੁਣ ਮਹਿਤਾ ਨੇ ਇਸ ਸੀਰੀਅਲ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ `ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "12/24 ਕਰੋਲ ਬਾਗ਼ ਸੀਰੀਅਲ ਦੇ 13 ਸਾਲ ਪੂਰੇ। ਓਮੀ ਤੇ ਨੀਤੂ ਦੇ 13 ਸਾਲ ਪੂਰੇ। ਸਾਰਵੀ ਦੇ 13 ਸਾਲ ਪੂਰੇ। ਸਰਗੁਣ ਮਹਿਤਾ ਦੇ 13 ਸਾਲ ਪੂਰੇ। ਦੇਖੋ ਸਰਗੁਣ ਦੀ ਪੋਸਟ:

ਸਰਗੁਣ ਮਹਿਤਾ ਨੇ ਟੀਵੀ ਸੀਰੀਅਲ 12/24 ਕਰੋਲ ਬਾਗ਼ ਤੋਂ ਸ਼ੁਰੂ ਕੀਤਾ ਸੀ ਐਕਟਿੰਗ ਕਰੀਅਰ, ਅਦਾਕਾਰਾ ਨੇ ਸ਼ੇਅਰ ਕੀਤੀ PIC

ਰੀਅਲ ਲਾਈਫ਼ ਪਤੀ ਰਵੀ ਦੂਬੇ ਨਾਲ ਸੀਰੀਅਲ `ਚ ਰੋਮਾਂਸ ਕਰਦੀ ਆਈ ਸੀ ਨਜ਼ਰ
ਸਰਗੁਣ ਮਹਿਤਾ ਨੇ ਇਸ ਸੀਰੀਅਲ `ਚ ਨੀਤੂ ਸੇਠੀ ਡਾਗਰ ਦਾ ਕਿਰਦਾਰ ਨਿਭਾਇਆ ਸੀ। ਸੀਰੀਅਲ `ਚ ਉਹ ਰਵੀ ਦੂਬੇ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਰਵੀ ਦੂਬੇ ਨੇ ਸੀਰੀਅਲ `ਚ ਓਮੀ ਡਾਗਰ ਨਾਂ ਦੇ ਸ਼ਖਸ ਦਾ ਕਿਰਦਾਰ ਨਿਭਾਇਆ ਸੀ। ਓਮੀ ਡਾਗਰ ਸੀਰੀਅਲ `ਚ ਨੀਤੂ ਸੇਠੀ ਯਾਨਿ ਸਰਗੁਣ ਦਾ ਪਤੀ ਸੀ।

ਇੱਥੋਂ ਹੀ ਸ਼ੁਰੂ ਹੋਈ ਸੀ ਸਰਗੁਣ ਰਵੀ ਦੀ ਲਵ ਸਟੋਰੀ
ਹਾਲਾਂਕਿ ਕਰੋਲ ਬਾਗ਼ ਸਰਗੁਣ ਦਾ ਪਹਿਲਾ ਟੀਵੀ ਸੀਰੀਅਲ ਸੀ। ਇਹ ਸੀਰੀਅਲ 2009 `ਚ ਆਨ ਏਅਰ ਹੋਇਆ ਸੀ। ਜ਼ਾਹਰ ਹੈ ਕਿ ਸਰਗੁਣ ਲਈ ਇਹ ਸੀਰੀਅਲ ਬਹੁਤ ਸਪੈਸ਼ਲ ਹੋਵੇਗਾ। ਪਰ ਇੱਕ ਹੋਰ ਗੱਲ ਹੈ ਜਿਸ ਕਰਕੇ ਸਰਗੁਣ ਕਰੋਬ ਬਾਗ਼ ਸੀਰੀਅਲ ਨੂੰ ਆਪਣੇ ਦਿਲ ਦੇ ਨੇੜੇ ਮੰਨਦੀ ਹੈ। ਉਹ ਗੱਲ ਇਹ ਹੈ ਕਿ ਇਸੇ ਸੀਰੀਅਲ ਦੇ ਸੈੱਟ ਤੇ ਉਹ ਆਪਣੇ ਸੁਪਨਿਆਂ ਦੇ ਰਾਜਕੁਮਾਰ ਯਾਨਿ ਰਵੀ ਦੂਬੇ ਨੂੰ ਮਿਲੀ। ਇਹ ਸੀਰੀਅਲ ਹੀ ਦੋਵਾਂ ਦੇ ਪਿਆਰ ਦਾ ਨੀਂਹ ਪੱਥਰ ਸੀ। ਦੋਵਾਂ ਦਾ ਪਿਆਰ ਇਸੇ ਸੀਰੀਅਲ ਦੀ ਸ਼ੂਟਿੰਗ ਕਰਦਿਆਂ ਪਰਵਾਨ ਚੜ੍ਹਿਆ। 4 ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ 2009 `ਚ ਵਿਆਹ ਕਰ ਲਿਆ।   

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PM Modi: ਕੀ ਤੁਸੀਂ ਜਾਣਦੇ ਹੋ PM ਮੋਦੀ ਦਾ ਮੋਬਾਈਲ ਨੰਬਰ? ਚੋਣ ਹਲਫ਼ਨਾਮੇ ਵਿੱਚ ਖੁਦ ਹੀ ਕੀਤਾ ਜ਼ਿਕਰ

Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ

Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?

Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ

for smartphones
and tablets

ਵੀਡੀਓਜ਼

Bhagwant Mann| ਫਤਹਿਗੜ੍ਹ ਸਾਹਿਬ  ਤੇ ਲੁਧਿਆਣਾ ਹਲਕੇ 'ਚ CM ਵੱਲੋਂ ਰੋਡ ਸ਼ੋਅArvind Kejriwal| ਕੁਰੂਕਸ਼ੇਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ BJP ਨੂੰ ਕੋਸਿਆArvind Khanna| ਅਰਵਿੰਦ ਖੰਨਾ ਦਾ ਕਿਸਾਨਾਂ ਨੇ ਕੀਤਾ ਵਿਰੋਧGurdaspur Murder| ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਮੁਲਜ਼ਮ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM Modi: ਕੀ ਤੁਸੀਂ ਜਾਣਦੇ ਹੋ PM ਮੋਦੀ ਦਾ ਮੋਬਾਈਲ ਨੰਬਰ? ਚੋਣ ਹਲਫ਼ਨਾਮੇ ਵਿੱਚ ਖੁਦ ਹੀ ਕੀਤਾ ਜ਼ਿਕਰ
PM Modi: ਕੀ ਤੁਸੀਂ ਜਾਣਦੇ ਹੋ PM ਮੋਦੀ ਦਾ ਮੋਬਾਈਲ ਨੰਬਰ? ਚੋਣ ਹਲਫ਼ਨਾਮੇ ਵਿੱਚ ਖੁਦ ਹੀ ਕੀਤਾ ਜ਼ਿਕਰ
Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ
Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ

Pakistan Dictator: ਸਾਬਕਾ ਰਾਸ਼ਟਰਪਤੀ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਫਾਂਸੀ ਦੇਣ ਦੀ ਮੰਗ, ਜਾਣੋ ਕੀ ਵਜ੍ਹਾ ?

Comedian Sunil Pal: 'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
Embed widget