ਪੜਚੋਲ ਕਰੋ
Death: ਇਸ ਮਸ਼ਹੂਰ ਗਾਇਕਾ ਨੂੰ ਆਈ ਭਿਆਨਕ ਮੌਤ, ਅਜਿਹੀ ਹਾਲਤ 'ਚ ਮਿਲੀ ਲਾਸ਼
Death: ਫਿਲਮ ਇੰਡਸਟਰੀ ਤੋਂ ਲਗਾਤਾਰ ਦੂਜੀ ਵਾਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Miho Nakayama
1/5

ਦੱਸ ਦੇਈਏ ਕਿ ‘ਅਮੇਰਿਕਾਜ਼ ਗੌਟ ਟੈਲੇਂਟ’ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਭਾਰਤੀ ਕਾਮੇਡੀਅਨ ਕਬੀਰ ‘ਕਬੀਜੀ’ ਸਿੰਘ ਦਾ ਸੈਨ ਫਰਾਂਸਿਸਕੋ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਾ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਦੱਸਿਆ ਗਿਆ ਹੈ। ਹੁਣ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ।
2/5

ਜਾਪਾਨ ਦੀ ਮਸ਼ਹੂਰ ਪੌਪ ਗਾਇਕਾ ਅਤੇ ਅਦਾਕਾਰਾ ਮਿਹੋ ਨਾਕਾਯਾਮਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਅਦਾਕਾਰਾ ਟੋਕੀਓ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਉਸ ਦੀ ਲਾਸ਼ ਘਰ ਦੇ ਬਾਥਟਬ 'ਚੋਂ ਮਿਲੀ, ਜਿਸ ਕਾਰਨ ਅਦਾਕਾਰਾ ਦੀ ਮੌਤ 'ਤੇ ਸਵਾਲ ਖੜ੍ਹੇ ਹੋ ਗਏ ਹਨ। ਮੀਹੋ ਦੀ ਉਮਰ 54 ਸਾਲ ਦੱਸੀ ਗਈ ਹੈ।
Published at : 07 Dec 2024 02:00 PM (IST)
ਹੋਰ ਵੇਖੋ





















