ਪੜਚੋਲ ਕਰੋ

Sonam Bajwa: ਸੋਨਮ ਬਾਜਵਾ ਨਾਲ ਘਰ 'ਚ ਹੁੰਦਾ ਸੀ ਵਿਤਕਰਾ, 'ਮੈਨੂੰ ਕਹਿੰਦੇ ਸੀ ਤੂੰ ਰਸੋਈ ਸਾਂਭ ਤੇ ਭਰਾ ਨੂੰ ਰਾਜਕੁਮਾਰਾਂ ਵਾਂਗ ਪਿਆਰ ਮਿਲਦਾ ਸੀ'

Sonam Bajwa On Discrimination Based On Gender: ਸੋਨਮ ਬਾਜਵਾ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਸ ਦੇ ਨਾਲ ਆਪਣੇ ਖੁਦ ਦੇ ਘਰ 'ਚ ਹੀ ਵਿਤਕਰਾ ਹੁੰਦਾ ਸੀ।

Sonam Bajwa On Discrimination Based On Gender: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਸੋਨਮ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਸ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਆਪਣੀਆਂ ਫਿਲਮਾਂ ਕਰਕੇ ਵੀ ਲਾਈਮਲਾਈਟ 'ਚ ਹੈ।

ਇਹ ਵੀ ਪੜ੍ਹੋ: ਸ਼ਾਹਰੁਖ ਨੇ ਫਿਰ ਜਿੱਤਿਆ ਦਿਲ, 60 ਸਾਲਾ ਕੈਂਸਰ ਪੀੜਤਾ ਦੀ ਆਖਰੀ ਇੱਛਾ ਕੀਤੀ ਪੂਰੀ, ਮਾਲੀ ਮਦਦ ਦੇਣ ਦਾ ਵਾਅਦਾ

ਸੋਨਮ ਬਾਜਵਾ ਨੇ ਹਾਲ ਹੀ 'ਚ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਇੰਟਰਵਿਊ ਦਿੱਤਾ ਸੀ। ਇਸ ਦੌਰਾਨ ਉਸ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਸ ਦੇ ਨਾਲ ਆਪਣੇ ਖੁਦ ਦੇ ਘਰ 'ਚ ਹੀ ਵਿਤਕਰਾ ਹੁੰਦਾ ਸੀ। ਖਾਸ ਕਰਕੇ ਉਸ ਦੀ ਮਾਂ ਨੇ ਉਸ ਨੂੰ ਸਭ ਤੋਂ ਜ਼ਿਆਦਾ ਹੀਣ ਮਹਿਸੂਸ ਕਰਵਾਇਆ। ਸੋਨਮ ਬਾਜਵਾ ਨੇ ਕਿਹਾ ਕਿ "ਸਾਡੇ ਪਰਿਵਾਰ 'ਚ ਮੁੰਡੇ ਤੇ ਕੁੜੀ 'ਚ ਬਹੁਤ ਜ਼ਿਆਦਾ ਭੇਦਭਾਵ ਕਰਦੇ ਹੁੰਦੇ ਸੀ। ਮੈਨੂੰ ਭਰੀ ਗਰਮੀ ਵਿੱਚ ਰਸੋਈ 'ਚ ਮਾਂ ਦੀ ਮਦਦ ਕਰਨ ਲਈ ਕਿਹਾ ਜਾਂਦਾ ਸੀ, ਜਦਕਿ ਮੇਰਾ ਭਰਾ ਬਾਹਰ ਖੇਡਦਾ ਹੁੰਦਾ ਸੀ।"

View this post on Instagram
 
A post shared by Sonam Bajwa (RANI) (@sonambajwa)

ਸੋਨਮ ਅੱਗੇ ਕਹਿੰਦੀ ਹੈ, ''ਸਾਡੀ ਪਰਿਵਾਰ ਦਾ ਮਾਹੌਲ ਹੀ ਐਵੇਂ ਦਾ ਸੀ ਕਿ ਇੱਥੇ ਮੁੰਡਿਆਂ ਨੂੰ ਪੂਰੀ ਖੁੱਲ੍ਹ ਸੀ। ਉਹ ਜੋ ਚਾਹੇ ਉਹ ਕਰ ਸਕਦੇ ਸੀ। ਜਦਕਿ ਕੁੜੀਆਂ ਨੂੰ ਛੋਟਾ ਜਿਹਾ ਕੰਮ ਕਰਨ ਲਈ ਵੀ ਇਜਾਜ਼ਤ ਲੈਣੀ ਪੈਂਦੀ ਸੀ। ਮੇਰਾ ਭਰਾ ਜਦੋਂ ਦਿਲ ਕਰਦਾ ਸੀ ਬਾਹਰ ਘੁੰਮਣ ਜਾਂਦਾ ਸੀ। ਕਈ ਵਾਰ ਉਹ ਦੋਸਤਾਂ ਨਾਲ ਬਾਹਰ ਰਾਤਾਂ ਵੀ ਗੁਜ਼ਾਰ ਲੈਂਦਾ ਸੀ, ਜਦਕਿ ਮੈਂ ਸ਼ਾਮ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲ ਸਕਦੀ ਸੀ। 

ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੀਆਂ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਣ ਵਾਲੀਆਂ ਹਨ। 'ਗੋਡੇ ਗੋਡੇ ਚਾਅ' 26 ਮਈ ਨੂੰ, ਜਦਕਿ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: ਅੰਬਰਦੀਪ ਸਿੰਘ ਨੂੰ ਕਿਵੇਂ ਆਇਆ ਸੀ 'ਜੋੜੀ' ਬਣਾਉਣ ਦਾ ਖਿਆਲ, ਜਾਨਣ ਲਈ ਦੇਖੋ ਇਹ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?

Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...

Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ

Car Catches Fire: ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
Advertisement
metaverse

ਵੀਡੀਓਜ਼

ਸੰਗਰੂਰ ਦੇ ਲੌਂਗੋਵਾਲ 'ਚ ਪੈਟ੍ਰੋਲ ਪੰਪ 'ਤੇ ਵੱਡਾ ਹਾਦਸਾਸੜਕ 'ਤੇ ਜਾ ਰਹੀ ਕਾਰ ਨੂੰ ਲੱਗੀ ਅੱਗ,ਕਾਰ ਚਾਲਕ ਸੜ ਕੇ ਹੋਇਆ ਸਵਾਹThree Deaths| ਦੀਨਾਨਗਰ 'ਚੋਂ ਮਿਲੀਆਂ 3 ਲਾਸ਼ਾਂ ਦੀ ਪਛਾਣ, ਨਸ਼ੇ ਨਾਲ ਗਈ ਜਾਨ !Jatt & Juliet 3 | Diljit Dosanjh ਫ਼ਿਲਮ ਸ਼ੂਟਿੰਗ ਤੋਂ ਗ਼ਾਇਬ ਹੋਇਆ ਡਾਇਰੈਕਟਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?
Drugs in Punjab: ਡਰੱਗ 'ਤੇ ਬੀਜੇਪੀ ਨੂੰ 'ਆਪ' ਦਾ ਜਵਾਬ, ਗੁਜਰਾਤ-ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਪੰਜਾਬ 'ਚ ਹੋ ਰਹੀ ਡਰੱਗ ਤਸਕਰੀ 'ਤੇ ਕਿਉਂ ਚੁੱਪ?
Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...
Amritpal Singh News: ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ? ਜਾਣੋਂ ਰਾਸ਼ਟਰਪਤੀ ਨੇ ਕੀ ਕਿਹਾ...
Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ
Farmers Protest: 13 ਫਰਵਰੀ ਤੋਂ ਸ਼ੰਭੂ ਬਾਰਡਰ ਸੀਲ! ਨੇੜਲੇ ਪਿੰਡਾਂ ਦਾ ਅੰਬਾਲਾ ਨਾਲੋਂ ਸੰਪਰਕ ਟੁੱਟਾ, ਕਿਸਾਨਾਂ ਨੂੰ ਰਾਹ ਖੋਲ੍ਹਣ ਦੀ ਅਪੀਲ
Car Catches Fire: ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
ਬਰਨਾਲਾ ਮੋਗਾ ਹਾਈਵੇਅ 'ਤੇ ਚੱਲਦੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ, ਦਿਲ ਦਹਿਲਾਉਣ ਵਾਲੀਆਂ ਆਈਆਂ ਤਸਵੀਰਾਂ
Health Ministry News: ਸਰਕਾਰੀ ਹਸਪਤਾਲਾਂ 'ਚ ਨਹੀਂ ਹੋਣਾ ਪਵੇਗਾ ਖੁਆਰ, ਮਰੀਜ਼ਾਂ ਨੂੰ ਸਮੇਂ 'ਤੇ ਮਿਲੇਗਾ ਸਹੀ ਇਲਾਜ, ਸਰਕਾਰ ਦਾ ਵੱਡਾ ਫੈਸਲਾ

Punjab News: ਨਸ਼ਿਆਂ ਦਾ ਕਹਿਰ! ਪੰਜਾਬ 'ਚ 14 ਦਿਨਾਂ ਅੰਦਰ 14 ਮੌਤਾਂ, ਜਾਖੜ ਬੋਲੇ, ਭਗਵੰਤ ਮਾਨ ਜੀ...

Jalandhar News: ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ! ਪੰਜਾਬੀ ਮੁੰਡੇ ਵੱਲੋਂ ਦੋ ਪੰਜਾਬੀ ਭੈਣਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ
ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ! ਪੰਜਾਬੀ ਮੁੰਡੇ ਵੱਲੋਂ ਦੋ ਪੰਜਾਬੀ ਭੈਣਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ
ਨਿਊਜ਼ੀਲੈਂਡ ਸਰਕਾਰ ਨੇ ਗਊਆਂ ਦੇ ਡਕਾਰ ਉਤੋਂ ਹਟਾਇਆ TAX, ਜਾਣੋ ਕਿਉਂ ਵਸੂਲਿਆ ਜਾਂਦਾ ਸੀ ਭਾਰੀ 'ਟੈਕਸ'?

Embed widget