ਪੜਚੋਲ ਕਰੋ

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

Meerak Restaurant: ਬੀ ਪਰਾਕ ਨੇ ਸੋਸ਼ਲ ਪੋਸਟ ਕਰ ਆਪਣੀ ਖੁਸ਼ੀ ਨੂੰ ਫੈਨਜ਼ ਨਾਲ ਸਾਂਝਾ ਕੀਤਾ। ਬੀ ਪਰਾਕ ਤੇ ਮੀਰਾ ਦੇ ਨਾਂ ਨੂੰ ਮਿਲਾ ਕੇ ਇਸ ਰੈਸਟੋਰੈਂਟ ਦਾ ਨਾਂ ਰੱਖਿਆ। ਦਸ ਦਈਏ ਕਿ ਜੋੜੇ ਨੇ ਇਸ ਜਗ੍ਹਾ ਦਾ ਨਾਂ ‘ਮੀਰਾਕ’ ਰੈਸਟੋਰੈਂਟ ਰੱਖਿਆ ਹੈ

B Praak Meera Bachan: ਬੀ ਪਰਾਕ ਇੰਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਗਾਇਕ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈਕੇ ਸੁਰਖੀਆਂ ‘ਚ ਰਹਿੰਦਾ ਹੈ। ਹੁਣ ਬੀ ਪਰਾਕ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ ਨੇ ਮੋਹਾਲੀ ‘ਚ ਆਪਣਾ ਰੈਸਟੋਰੈਂਟ ਖੋਲਿਆ ਹੈ, ਜੋੜੇ ਨੇ ਰੈਸਟੋਰੈਂਟ ਦੀ ਸ਼ਾਨਦਾਰ ਓਪਨਿੰਗ ਪਾਰਟੀ ਦਿੱਤੀ। ਜਿਸ ਵਿੱਚ ਦੋਵਾਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

View this post on Instagram
 
A post shared by MEERAAK (@meeraakofficial)

ਬੀ ਪਰਾਕ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਆਪਣੀ ਖੁਸ਼ੀ ਨੂੰ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਬੀ ਪਰਾਕ ਤੇ ਮੀਰਾ ਦੇ ਨਾਂ ਨੂੰ ਮਿਲਾ ਕੇ ਇਸ ਰੈਸਟੋਰੈਂਟ ਦਾ ਨਾਂ ਰੱਖਿਆ ਹੈ। ਦਸ ਦਈਏ ਕਿ ਜੋੜੇ ਨੇ ਇਸ ਜਗ੍ਹਾ ਦਾ ਨਾਂ ‘ਮੀਰਾਕ’ ਰੈਸਟੋਰੈਂਟ ਰੱਖਿਆ ਹੈ। ਇਥੇ ਤੁਹਾਨੂੰ ਦੁਨੀਆ ਦੇ ਹਰ ਪਕਵਾਨ ਦਾ ਜ਼ਾਇਕਾ ਮਿਲੇਗਾ। ਇਹ ਰੈਸਟੋਰੈਂਟ ਮੋਹਾਲੀ ‘ਚ ਸਥਿਤ ਹੈ, ਜੋ ਕਿ ਬੁੱਧਵਾਰ ਤੋਂ ਆਮ ਜਨਤਾ ਲਈ ਖੋਲਿਆ ਜਾਵੇਗਾ। 

ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਲਿਖਿਆ, ‘ਆਖਰਕਾਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਟਰਾਈਸਿਟੀ ਦਾ ਬੈਸਟ ਰੈਸਟੋਰੈਂਟ ਜਿੱਥੇ ਤੁਹਾਨੂੰ ਦੁਨੀਆ ਦੀ ਹਰ ਡਿਸ਼ ਦਾ ਸਵਾਦ ਮਿਲੇਗਾ। ਅਰੇਬੀਅਨ ਨਾਈਟਸ ਦੇ ਨਾਲ ਇਸ ਬੁੱਧਵਾਰ ਨੂੰ ਰੈਸਟੋਰੈਂਟ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਲਈ ਖੁੱਲ੍ਹਣ ਜਾ ਰਹੇ ਹਨ।’

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

ਇਸ ਦੇ ਨਾਲ ਹੀ ਬੀ ਪਰਾਕ ਨੇ ਰੈਸਟੋਰੈਂਟ ਦੀ ਗਰੈਂਡ ਓਪਨਿੰਗ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੇਖੋ ਇਹ ਤਸਵੀਰਾਂ:

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ

ਕਾਬਿਲੇਗ਼ੌਰ ਹੈ ਕਿ ਬੀ ਪਰਾਕ ਨੇ ਹਾਲ ਹੀ ‘ਮੋਹ’ ਤੇ ‘ਹਨੀਮੂਨ’ ਵਰਗੀਆਂ ਫਿਲਮਾਂ ‘ਚ ਨਾ ਮਿਊਜ਼ਿਕ ਦਿੱਤਾ ਸੀ, ਬਲਕਿ ਗਾਣੇ ਵੀ ਗਾਏ ਸੀ, ਜਿਨ੍ਹਾਂ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। 

ਇਹ ਵੀ ਪੜ੍ਹੋ: ਬੀਰ ਸਿੰਘ ਨੂੰ ਪੰਜਾਬੀ ਇੰਡਸਟਰੀ ਨੇ ਵਿਆਹ ਦੀ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸ਼ੇਅਰ

ਟਾਪ ਹੈਡਲਾਈਨ

Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!

SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...

Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...

Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?

Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  

Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ

Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 

LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ

ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ

iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ

Embed widget