ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Jenny Johal: ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਕੀਤੀ ਸ਼ੇਅਰ, ਕਿਹਾ- ਉਮੀਦ ਕਰਦੀ ਹਾਂ ਨਵੇਂ ਸਾਲ 'ਚ ਸਾਡੇ ਸਿੱਧੂ ਨੂੰ ਮਿਲੇਗਾ ਇਨਸਾਫ

Sidhu Moose Wala Jenny Johal: ਜੈਨੀ ਜੌਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ ਹੈ, 'ਆਸ ਕਰਦੇ ਹਾਂ ਕਿ ਇਸ ਸਾਲ ਸਾਡੇ ਸਿੱਧੂ ਨੂੰ ਇਨਸਾਫ ਮਿਲ ਜਾਏ।

Jenny Johal SIdhu Moose Wala: ਪੰਜਾਬੀ ਸਿੰਗਰ ਜੈਨੀ ਜੌਹਲ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਆਪਣੀ ਦਮਦਾਰ ਅਵਾਜ਼ ਦੇ ਨਾਲ ਨਾਲ ਜੌਹਲ ਆਪਣੀ ਬੇਬਾਕੀ ਲਈ ਵੀ ਮਸ਼ਹੂਰ ਹੈ। ਉਹ ਪੰਜਾਬ ਸਰਕਾਰ 'ਤੇ ਅਕਸਰ ਆਪਣੇ ਗੀਤਾਂ ਰਾਹੀਂ ਤੰਜ ਕੱਸਦੀ ਰਹਿੰਦੀ ਹੈ, ਜਿਸ ਦੇ ਲਈ ਉਸ ਨੂੰ ਵਿਵਾਦ ਦਾ ਸਾਹਮਣਾ ਵੀ ਕਰਨਾ ਪਿਆ ਸੀ। 

ਹੁਣ ਨਵੇਂ ਸਾਲ ਮੌਕੇ ਵੀ ਜੈਨੀ ਜੌਹਲ ਨੇ ਕੁੱਝ ਅਜਿਹਾ ਹੀ ਕੰਮ ਕੀਤਾ ਹੈ। ਜੈਨੀ ਜੌਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ ਹੈ, 'ਆਸ ਕਰਦੇ ਹਾਂ ਕਿ ਇਸ ਸਾਲ ਸਾਡੇ ਸਿੱਧੂ ਨੂੰ ਇਨਸਾਫ ਮਿਲ ਜਾਏ। #2023'। 

View this post on Instagram
 
A post shared by Jenny Johall (@jennyjohalmusic)

ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦਾ ਹਾਲ ਹੀ 'ਚ ਗਾਣਾ 'ਲੈਟਰ ਟੂ ਸੀਐਮ' ਰਿਲੀਜ਼ ਹੋਇਆ ਸੀ। ਜਿਸ ਨੂੰ ਲੈਕੇ ਖੂਬ ਵਿਵਾਦ ਹੋਇਆ ਸੀ। ਇਸ ਗੀਤ ਰਾਹੀਂ ਜੈਨੀ ਜੌਹਲ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਸਿੱਧਾ ਸਵਾਲ ਪੁੱਛਿਆ ਸੀ ਕਿ ਆਖਰ ਸਿੱਧੂ ਦੀ ਸਕਿਉਰਟੀ ;ਚ ਕਟੌਤੀ ਕਿਉਂ ਕੀਤੀ ਗਈ ਸੀ। ਇਸ ਦੇ ਨਾਲ ਨਾਲ ਹਾਲ ਹੀ ਜੌਹਲ ਦਾ ਇੱਕ ਹੋਰ ਗਾਣਾ 'ਐਸਓਏ' ਵੀ ਰਿਲੀਜ਼ ਹੋਇਆ ਸੀ। ਉਸ ਵਿੱਚ ਵੀ ਉਹ ਸਰਕਾਰ 'ਤੇ ਤੰਜ ਕੱਸਦੀ ਹੋਈ ਨਜ਼ਰ ਆਈ ਸੀ।

ਇਹ ਵੀ ਪੜ੍ਹੋ: 2012 ਦੇ 'ਨਿਰਭਯਾ ਕੇਸ' ਤੋਂ ਬਾਅਦ ਅਕਸ਼ੇ ਕੁਮਾਰ ਨੇ 90 ਹਜ਼ਾਰ ਔਰਤਾਂ ਨੂੰ ਦਿੱਤੀ ਮਾਰਸ਼ਲ ਆਰਟਸ ਦੀ ਫਰੀ ਸਿਖਲਾਈ, 2013 'ਚ ਚਲਾਈ ਸੀ ਮੁਹਿੰਮ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
Delhi Election Result 2025: ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਕੱਟੇ ਗਏ ਕੁਨੈਕਸ਼ਨ; ਲੋਕਾਂ ਨੂੰ ਸਖਤ ਚੇਤਾਵਨੀ... 
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਕੱਟੇ ਗਏ ਕੁਨੈਕਸ਼ਨ; ਲੋਕਾਂ ਨੂੰ ਸਖਤ ਚੇਤਾਵਨੀ... 
ਦਿੱਲੀ ਦੀ CM ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, LG ਵਿਕੇ ਸਕਸੇਨਾ ਨੂੰ ਸੌਂਪਿਆ
ਦਿੱਲੀ ਦੀ CM ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, LG ਵਿਕੇ ਸਕਸੇਨਾ ਨੂੰ ਸੌਂਪਿਆ
Advertisement
ABP Premium

ਵੀਡੀਓਜ਼

ਕੀ ਜਿੰਦਗੀ 'ਚ Positivity ਹੋ ਗਈ ਹੈ ਖਤਮ? ਕਿਸੇ ਕੰਮ ਦਾ ਚਾਅ ਨਹੀਂ ਰਿਹਾ?US Deport: ਕਾਸ਼ ਮੈਂ ਪਹਿਲਾਂ ਹੀ ਭਾਰਤ ਵਿੱਚ ਕੰਮ ਕਰ ਲੈਂਦਾ, 45 ਲੱਖ ਨਾ ਡੁੱਬਦਾ.Donald Trump ਖਿਲਾਫ ਪ੍ਰਦਰਸ਼ਨ,ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਗਰਮਾਇਆ|abp sanjhaਸ਼ੁਰੂਆਤ ਦਿੱਲੀ ਤੋਂ ਹੋ ਚੁੱਕੀ ਹੈ,ਹੁਣ ਭਗਵੰਤ ਮਾਨ ਤਿਆਰੀ ਕਰ ਲਵੇ:ਰਵਨੀਤ ਬਿੱਟੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
Delhi Election Result 2025: ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਕੱਟੇ ਗਏ ਕੁਨੈਕਸ਼ਨ; ਲੋਕਾਂ ਨੂੰ ਸਖਤ ਚੇਤਾਵਨੀ... 
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਕੱਟੇ ਗਏ ਕੁਨੈਕਸ਼ਨ; ਲੋਕਾਂ ਨੂੰ ਸਖਤ ਚੇਤਾਵਨੀ... 
ਦਿੱਲੀ ਦੀ CM ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, LG ਵਿਕੇ ਸਕਸੇਨਾ ਨੂੰ ਸੌਂਪਿਆ
ਦਿੱਲੀ ਦੀ CM ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, LG ਵਿਕੇ ਸਕਸੇਨਾ ਨੂੰ ਸੌਂਪਿਆ
Entertainment News: ਮਸ਼ਹੂਰ ਸੰਗੀਤ ਨਿਰਦੇਸ਼ਕ ਦੇ 40 ਲੱਖ ਰੁਪਏ ਚੋਰੀ, ਦਫ਼ਤਰ 'ਚੋਂ ਬੈਗ ਲੈ ਇੰਝ ਫਰਾਰ ਹੋਇਆ ਕਰਮਚਾਰੀ
ਮਸ਼ਹੂਰ ਸੰਗੀਤ ਨਿਰਦੇਸ਼ਕ ਦੇ 40 ਲੱਖ ਰੁਪਏ ਚੋਰੀ, ਦਫ਼ਤਰ 'ਚੋਂ ਬੈਗ ਲੈ ਇੰਝ ਫਰਾਰ ਹੋਇਆ ਕਰਮਚਾਰੀ
ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ? ਇਨ੍ਹਾਂ 7 ਨਾਵਾਂ 'ਤੇ ਹੋ ਰਹੀ ਵਿਚਾਰ
ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ? ਇਨ੍ਹਾਂ 7 ਨਾਵਾਂ 'ਤੇ ਹੋ ਰਹੀ ਵਿਚਾਰ
IND vs ENG: ਵਿਵਾਦਾਂ 'ਚ ਘਿਰਿਆ ਭਾਰਤ-ਇੰਗਲੈਂਡ ਦਾ ਦੂਜਾ ਮੈਚ, ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ; ਜਾਣੋ ਮਾਮਲਾ
ਵਿਵਾਦਾਂ 'ਚ ਘਿਰਿਆ ਭਾਰਤ-ਇੰਗਲੈਂਡ ਦਾ ਦੂਜਾ ਮੈਚ, ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ; ਜਾਣੋ ਮਾਮਲਾ
Punjab News: ਪੰਜਾਬ ਦੇ ਨੌਜਵਾਨ ਨਾਲ ਗੰਦੀ ਹਰਕਤ, ਔਰਤਾਂ ਨੇ ਘਰ ਬੁਲਾ ਕੀਤੀ ਘਿਨੌਣੀ ਕਰਤੂਤ, ਬਣਾਇਆ ਵੀਡੀਓ; ਫਿਰ...
ਪੰਜਾਬ ਦੇ ਨੌਜਵਾਨ ਨਾਲ ਗੰਦੀ ਹਰਕਤ, ਔਰਤਾਂ ਨੇ ਘਰ ਬੁਲਾ ਕੀਤੀ ਘਿਨੌਣੀ ਕਰਤੂਤ, ਬਣਾਇਆ ਵੀਡੀਓ; ਫਿਰ...
Embed widget