ਪੜਚੋਲ ਕਰੋ

ਆਪਣੀ ਧੀ ਨੂੰ ਗੋਦੀ ਚੁੱਕੇ ਪਤਨੀ ਉਪਾਸਨਾ ਨਾਲ ਹਸਪਤਾਲ ਦੇ ਬਾਹਰ ਨਜ਼ਰ ਆਏ ਰਾਮ ਚਰਨ, ਸਾਹਮਣੇ ਆਈ ਪਹਿਲੀ PIC

Ram Charan With Wife And Daughter: ਰਾਮ ਚਰਨ ਦੀ ਪਤਨੀ ਅਤੇ ਧੀ ਨੂੰ ਆਖਰਕਾਰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਭਿਨੇਤਾ ਆਪਣੀ ਛੋਟੀ ਦੂਤ ਅਤੇ ਪਤਨੀ ਦੇ ਨਾਲ ਇੱਕ ਵੱਡੀ ਮੁਸਕਰਾਹਟ ਨਾਲ ਹਸਪਤਾਲ ਤੋਂ ਬਾਹਰ ਆਇਆ।

Ram Charan With Wife And Daughter: ਰਾਮ ਚਰਨ ਅਤੇ ਉਪਾਸਨਾ ਨੇ ਵਿਆਹ ਦੇ 11 ਸਾਲ ਬਾਅਦ 20 ਜੂਨ ਨੂੰ ਆਪਣੀ ਧੀ ਦਾ ਸਵਾਗਤ ਕੀਤਾ। ਅਦਾਕਾਰ ਦੀ ਪਤਨੀ ਨੂੰ 19 ਜੂਨ ਦੀ ਸ਼ਾਮ ਨੂੰ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅੱਧੀ ਰਾਤ ਨੂੰ ਉਪਾਸਨਾ ਨੇ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ। ਹੁਣ ਚਾਰ ਦਿਨਾਂ ਬਾਅਦ ਨਵੀਂ ਮਾਂ ਅਤੇ ਉਸ ਦੀ ਛੋਟੀ ਬੇਟੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਰਾਮਚਰਨ ਦੀ ਬੇਟੀ ਅਤੇ ਪਤਨੀ ਨਾਲ ਪਹਿਲੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ।

ਹਸਪਤਾਲ ਦੇ ਬਾਹਰ ਪਤਨੀ ਤੇ ਬੇਟੀ ਨਾਲ ਨਜ਼ਰ ਆਏ ਸਾਊਥ ਸਟਾਰ
ਤਸਵੀਰਾਂ 'ਚ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਹਸਪਤਾਲ ਤੋਂ ਬਾਹਰ ਆਉਂਦੇ ਹੋਏ ਦਿਖਾਈ ਦੇ ਰਹੇ ਹਨ। ਅਭਿਨੇਤਾ ਨੇ ਪਿਆਰ ਨਾਲ ਆਪਣੇ ਨੰਨ੍ਹੀ ਪਰੀ ਨੂੰ ਆਪਣੀਆਂ ਬਾਹਾਂ ਵਿੱਚ ਫੜਿਆਂ ਹੋਇਆ ਹੈ। ਨਵੇਂ ਜਨਮੇ ਬੱਚੇ ਦਾ ਚਿਹਰਾ ਢੱਕਿਆ ਹੋਇਆ ਦਿਖਾਈ ਦੇ ਰਿਹਾ ਹੈ। ਚਿਰੰਜੀਵੀ ਦੇ ਘਰ ਜਾਂਦੇ ਸਮੇਂ ਮਾਂ ਸੁਰੇਖਾ ਵੀ ਜੋੜੇ ਦੇ ਨਾਲ ਨਜ਼ਰ ਆਈ। ਦੂਜੇ ਪਾਸੇ ਜੋੜੇ ਦੇ ਚਿਹਰਿਆਂ 'ਤੇ ਬੇਟੀ ਪੈਦਾ ਹੋਣ ਦੀ ਖੁਸ਼ੀ ਸਾਫ ਝਲਕ ਰਹੀ ਸੀ।

ਆਪਣੀ ਧੀ ਨੂੰ ਗੋਦੀ ਚੁੱਕੇ ਪਤਨੀ ਉਪਾਸਨਾ ਨਾਲ ਹਸਪਤਾਲ ਦੇ ਬਾਹਰ ਨਜ਼ਰ ਆਏ ਰਾਮ ਚਰਨ, ਸਾਹਮਣੇ ਆਈ ਪਹਿਲੀ PIC

ਇਸ ਦੌਰਾਨ ਰਾਮ ਚਰਨ ਨੇ ਮੀਡੀਆ ਨੂੰ ਆਪਣੀ ਬੇਟੀ ਅਤੇ ਪਤਨੀ ਉਪਾਸਨਾ ਦੀ ਸਿਹਤ ਦੀ ਅਪਡੇਟ ਵੀ ਦਿੱਤੀ।

ਆਪਣੀ ਧੀ ਨੂੰ ਗੋਦੀ ਚੁੱਕੇ ਪਤਨੀ ਉਪਾਸਨਾ ਨਾਲ ਹਸਪਤਾਲ ਦੇ ਬਾਹਰ ਨਜ਼ਰ ਆਏ ਰਾਮ ਚਰਨ, ਸਾਹਮਣੇ ਆਈ ਪਹਿਲੀ PIC

ਵਿਸ਼ੇਸ਼ ਤਰੀਕੇ ਨਾਲ ਕੀਤਾ ਜਾਵੇਗਾ ਰਾਮ ਚਰਨ ਦੀ ਨਵਜੰਮੀ ਬੱਚੀ ਦਾ ਸਵਾਗਤ
ਦੱਸ ਦੇਈਏ ਕਿ ਰਾਮ ਚਰਨ ਦੀ ਨਵੀਂ ਜਨਮੀ ਬੱਚੀ ਦੇ ਸਵਾਗਤ ਦੀਆਂ ਤਿਆਰੀਆਂ ਸ਼ਨੀਵਾਰ ਤੋਂ ਹੀ ਸ਼ੁਰੂ ਹੋ ਗਈਆਂ ਸਨ। ਮਾਪਿਆਂ ਨੇ ਸਭ ਤੋਂ ਪਹਿਲਾਂ ਆਪਣੀ ਧੀ ਲਈ ਹੱਥ ਨਾਲ ਬਣਿਆ ਪੰਘੂੜਾ ਖਰੀਦਿਆ। ਜਿਸ ਨੂੰਮਨੁੱਖੀ ਤਸਕਰੀ ਤੋਂ ਬਚ ਕੇ ਆਏ ਲੋਕਾਂ ਨੇ ਬਣਾਇਆ ਹੈ। ਆਰ.ਆਰ.ਆਰ ਦੇ ਗਾਇਕ ਕਾਲ ਭੈਰਵ ਨੇ ਵੀ ਰਾਮ ਚਰਨ ਦੀ ਗੁੱਡੀ ਲਈ ਵਿਸ਼ੇਸ਼ ਅਤੇ ਅਰਥ ਭਰਪੂਰ ਧੁਨ ਬਣਾਈ ਹੈ।

ਇਸ ਤਰ੍ਹਾਂ ਚਿਰੰਜੀਵੀ ਨੇ ਦਾਦਾ ਬਣਨ 'ਤੇ ਖੁਸ਼ੀ ਕੀਤੀ ਜ਼ਾਹਰ
ਦੂਜੇ ਪਾਸੇ ਦਾਦਾ ਬਣ ਚੁੱਕੇ ਚਿਰੰਜੀਵੀ ਨੇ ਇਕ ਪੋਸਟ ਸ਼ੇਅਰ ਕਰਕੇ ਬੇਟੀ ਦੇ ਆਉਣ ਦੀ ਖੁਸ਼ੀ ਜ਼ਾਹਰ ਕੀਤੀ ਸੀ। ਆਪਣੀ ਪੋਸਟ ਵਿੱਚ, ਨੰਨ੍ਹੀ ਪਰੀ ਦਾ ਆਪਣੇ ਘਰ ਵਿੱਚ ਸਵਾਗਤ ਕਰਦੇ ਹੋਏ, ਉਸਨੇ ਲਿਖਿਆ, 'ਜੀ ਆਇਆਂ ਨੂੰ ਛੋਟੀ ਰਾਜਕੁਮਾਰੀ!! ਤੁਸੀਂ ਲੋਕਾਂ ਵਿੱਚ ਖੁਸ਼ੀਆਂ ਫੈਲਾਈਆਂ ਹਨ, ਕਰੋੜਾਂ ਦੇ ਮੇਗਾ ਪਰਿਵਾਰ ਨੂੰ ਤੁਹਾਡੇ ਆਉਣ ਦੀ ਵਧਾਈ ਹੋਵੇ। ਰਾਮ ਚਰਨ ਅਤੇ ਉਪਾਸਨਾ ਦੇ ਮਾਤਾ-ਪਿਤਾ ਅਤੇ ਸਾਨੂੰ ਦਾਦਾ-ਦਾਦੀ ਬਣਾਉਣ 'ਤੇ ਖੁਸ਼ੀ ਅਤੇ ਮਾਣ ਹੈ!!'

11 ਸਾਲ ਬਾਅਦ ਮਾਤਾ-ਪਿਤਾ ਬਣੇ ਹਨ ਰਾਮਚਰਨ-ਉਪਾਸਨਾ
ਪ੍ਰਸ਼ੰਸਕ ਰਾਮਚਰਨ ਅਤੇ ਉਪਾਸਨਾ ਦੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 14 ਜੂਨ ਨੂੰ ਰਾਮ ਚਰਨ ਅਤੇ ਉਪਾਸਨਾ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ ਅਤੇ 5 ਦਿਨਾਂ ਬਾਅਦ ਰਾਮ ਚਰਨ ਅਤੇ ਉਪਾਸਨਾ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ। ਫਿਲਹਾਲ ਇਹ ਜੋੜਾ ਆਪਣੀ ਨੰਨ੍ਹੀ ਪਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ

UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ

ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ

Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ

ABP Premium

ਵੀਡੀਓਜ਼

Gajinder Singh| ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤAmritpal Singh| ਅੰਮ੍ਰਿਤਪਾਲ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰSarabjeet Khalsa| 'ਸਹੁੰ ਚੁਕਾਉਣ ਬਾਅਦ ਹੁਣ ਕੋਸ਼ਿਸ਼ ਰਿਹਾਈ ਦੀ ਹੋਵੇਗੀ'Amritpal Singh| 'ਕਰੋ ਰਿਹਾਅ, ਲੋਕਾਂ ਨੂੰ ਮਿਲਣ ਨਾ ਦੇਣਾ, ਹਲਕੇ 'ਚ ਨਾ ਜਾਣ ਦੇਣਾ, ਵੱਡੀ ਬੇਇਨਸਾਫ਼ੀ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
Gajinder Singh Death: ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ

Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ

ਪਤੀ 37000 ਕਰੋੜ ਦਾ ਮਾਲਕ, ਪਤਨੀ ਨੇ 30 ਸਾਲਾਂ ਤੋਂ ਨਹੀਂ ਖਰੀਦੀ ਸਾੜੀ

Fenugreek Benifits: ਰਾਤ ਨੂੰ ਦੁੱਧ 'ਚ ਮਿਲਾ ਕੇ ਪੀ ਲਵੋ ਇਹ ਚੀਜ਼, ਡਾਕਟਰ ਕੋਲ ਜਾਣ ਦੀ ਨਹੀਂ ਪਵੇਗੀ ਲੋੜ

Embed widget