ਪੜਚੋਲ ਕਰੋ
Advertisement
ਰਣਬੀਰ ਕਪੂਰ ਨੂੰ ਪਸੰਦ ਆਈ ਰਿਪੋਰਟ ਦੀ ‘ਚੱਪਲ’, ਕੁਝ ਇਸ ਅੰਦਾਜ਼ ‘ਚ ਪੁੱਛਿਆ ਸਵਾਲ
ਮੁੰਬਈ: ਰਣਬੀਰ ਕਪੂਰ ਅਜਿਹਾ ਐਕਟਰ ਹੈ ਜਿਸ ਨੂੰ ਹਰ ਕੋਈ ਕਾਪੀ ਕਰਨਾ ਚਾਹੁੰਦਾ ਹੈ ਪਰ ਕੋਈ ਹੈ ਜਿਸ ਨੂੰ ਰਣਬੀਰ ਕਪੂਰ ਕਾਪੀ ਕਰਨਾ ਚਾਹੁੰਦਾ ਹੈ। ਇਹ ਸ਼ਖ਼ਸ ਕੋਈ ਹੋਰ ਨਹੀਂ ਸਗੋਂ ਇੱਕ ਰਿਪੋਟਰ ਹੈ। ਬੀਤੀ ਰਾਤ ਰਣਬੀਰ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਜਿੱਥੇ ਤਸਵੀਰਾਂ ਲਈ ਮੀਡੀਆ ਨੇ ਉਨ੍ਹਾਂ ਨੂੰ ਘੇਰ ਲਿਆ।
ਇਸੇ ਦੌਰਾਨ ਰਣਬੀਰ ਦੀ ਨਜ਼ਰ ਮੀਡੀਆ ਕੈਮਰਾਪਰਸਨ ‘ਤੇ ਪਈ ਜਿਸ ਦੀ ‘ਚੱਪਲ’ ਰਣਬੀਰ ਨੂੰ ਕਾਫੀ ਪਸੰਦ ਆਈ। ਮੀਡੀਆ ਨਾਲ ਫ੍ਰੈਂਡਲੀ ਹੁੰਦੇ ਹੋਏ ਬਿਨਾ ਦੇਰੀ ਕੀਤੇ ਰਣਬੀਰ ਨੇ ਉਸ ਨੂੰ ਚੱਪਲ ਬਾਰੇ ਪੁੱਛ ਹੀ ਲਿਆ। ਦੋਵਾਂ ਦੀ ਇੰਟਰੈਕਸ਼ਨ ਦੇਖ ਫੈਨਸ ਦੇ ਚਿਹਰੇ ‘ਤੇ ਖੁਸ਼ੀ ਆ ਜਾਵੇਗੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤੇ ਫੈਨਸ ਨੂੰ ਪਸੰਦ ਆ ਰਹੀ ਹੈ।
ਜੇਕਰ ਰਣਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣਗੇ। ਇਸ ‘ਚ ਉਸ ਦੇ ਨਾਲ ਰੂਮਰਡ ਗਰਲ ਫ੍ਰੈਂਡ ਆਲਿਆ ਭੱਟ ਤੇ ਬਿੱਗ ਬੀ, ਮੌਨੀ ਰਾਏ, ਨਾਗਾਰਜੁਨ ਜਿਹੇ ਕਲਾਕਾਰ ਵੀ ਹਨ। ਫ਼ਿਲਮ ਨੂੰ ਆਰੀਅਨ ਮੁਖਰਜੀ ਨੇ ਡਇਰੈਕਟ ਕੀਤਾ ਹੈ।View this post on Instagram#ranbirkapoor says where did you buy these chappals? Our man says from Andheri station.????????????
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement