ਪੜਚੋਲ ਕਰੋ

Shatrughan Sinha: ਧੀ ਸੋਨਾਕਸ਼ੀ ਦੇ ਜਨਮ 'ਤੇ ਅਦਾਕਾਰ ਸ਼ਤਰੂਘਨ ਸਿਨਹਾ ਨੇ ਬਣਾ ਲਿਆ ਸੀ ਮੂੰਹ, ਫਿਰ ਪਤਨੀ ਨੇ ਇੰਝ ਸਿਖਾਇਆ ਸੀ ਸਬਕ

ਸ਼ਤਰੂਘਨ ਸਿਨਹਾ ਨੇ 'ਸਾਹਿਤ ਅੱਜ ਤਕ' 'ਚ ਬੇਟੀ ਸੋਨਾਕਸ਼ੀ ਦੇ ਜਨਮ ਦੀ ਕਹਾਣੀ ਸ਼ੇਅਰ ਕੀਤੀ ਹੈ। ਅਭਿਨੇਤਾ ਦੇ ਅਨੁਸਾਰ, ਉਨ੍ਹਾਂ ਦੀ ਪਤਨੀ ਨੂੰ ਲੱਗਾ ਕਿ ਉਹ ਬੇਟੀ ਦੇ ਜਨਮ ਤੋਂ ਦੁਖੀ ਹੈ। ਜਦੋਂ ਕਿ ਉਦਾਸ ਹੋਣ ਦਾ ਕਾਰਨ ਕੁਝ ਹੋਰ ਸੀ।

Shatrughan Sinha Was Unhappy At Daughter Sonakshi Birth: ਸ਼ਤਰੂਘਨ ਸਿਨਹਾ ਨੇ ਹਾਲ ਹੀ 'ਚ ਬੇਟੀ ਸੋਨਾਕਸ਼ੀ ਸਿਨਹਾ ਦੇ ਜਨਮ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਸੁਣਾਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਭਿਨੇਤਾ ਦੇ ਅਨੁਸਾਰ, ਪਤਨੀ ਪੂਨਮ ਸਿਨਹਾ ਨੂੰ ਲੱਗਾ ਸੀ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੀ ਬੇਟੀ ਦੇ ਜਨਮ ਤੋਂ ਦੁਖੀ ਹੈ। ਸ਼ਤਰੂਘਨ ਸਿਨਹਾ ਨੇ ਦੱਸਿਆ ਕਿ ਉਸ ਸਮੇਂ ਫਿਲਮ ਦਾ ਪੂਰਾ ਸੀਨ ਹੋ ਚੁੱਕਾ ਸੀ। ਸ਼ਤਰੂਘਨ ਸਿਨਹਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਅਤੇ ਅਣਸੁਣੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ। ਹਾਲ ਹੀ 'ਚ ਇਕ ਇੰਟਰਵਿਊ 'ਚ ਉਨ੍ਹਾਂ ਨੇ ਸੋਨਾਕਸ਼ੀ ਦੇ ਜਨਮ ਅਤੇ ਪਤਨੀ ਨਾਲ ਜੁੜੀ ਕਹਾਣੀ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ: ਲੜਾਈ ਤੋਂ ਬਾਅਦ ਜਲਦ ਇਕੱਠੇ ਨਜ਼ਰ ਆਉਣਗੇ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ, ਕਮੇਡੀਅਨ ਬੋਲੇ- 'ਮੈਂ ਥੋੜਾ ਡਿਸਟਰਬ ਸੀ...'

ਸ਼ਤਰੂਘਨ ਸਿਨਹਾ ਨੇ 'ਸਾਹਿਤ ਅੱਜ ਤਕ' 'ਚ ਬੇਟੀ ਸੋਨਾਕਸ਼ੀ ਦੇ ਜਨਮ ਦੀ ਕਹਾਣੀ ਸ਼ੇਅਰ ਕੀਤੀ ਹੈ। ਅਭਿਨੇਤਾ ਦੇ ਅਨੁਸਾਰ, ਉਨ੍ਹਾਂ ਦੀ ਪਤਨੀ ਨੂੰ ਲੱਗਾ ਕਿ ਉਹ ਬੇਟੀ ਦੇ ਜਨਮ ਤੋਂ ਦੁਖੀ ਹੈ। ਜਦੋਂ ਕਿ ਉਦਾਸ ਹੋਣ ਦਾ ਕਾਰਨ ਕੁਝ ਹੋਰ ਸੀ।

ਫਿਲਮ 'ਚ ਬਣੇ ਸੀ ਚੰਡਾਲ, ਚਿੱਕੜ ਨਾਲ ਲਥਪਥ ਤੇ ਵਧੀ ਹੋਈ ਦਾੜੀ
ਸ਼ਤਰੂਘਨ ਸਿਨਹਾ ਨੇ ਦੱਸਿਆ ਕਿ ਸੋਨਾਕਸ਼ੀ ਦੇ ਜਨਮ ਸਮੇਂ ਉਹ ਪੱਛਮੀ ਬੰਗਾਲ ਦੇ ਆਸਨਸੋਲ 'ਚ ਸ਼ੂਟਿੰਗ ਕਰ ਰਹੇ ਸਨ। ਪਰ ਜਦੋਂ ਬੇਟੀ ਦਾ ਜਨਮ ਹੋਇਆ ਤਾਂ ਉਹ ਤੁਰੰਤ ਉਸ ਨੂੰ ਦੇਖਣ ਲਈ ਮੁੰਬਈ ਦੇ ਨਾਨਾਵਤੀ ਹਸਪਤਾਲ ਪਹੁੰਚੇ। ਸੋਨਾਕਸ਼ੀ ਦਾ ਜਨਮ ਵੀ ਇਸੇ ਹਸਪਤਾਲ 'ਚ ਹੋਇਆ ਸੀ। ਸ਼ਤਰੂਘਨ ਸਿਨਹਾ ਨੇ ਦੱਸਿਆ ਕਿ ਉਸ ਸਮੇਂ ਉਹ ਗੌਤਮ ਘੋਸ਼ ਦੀ ਫਿਲਮ 'ਅੰਤਰਜਲੀ ਜਾਤਰਾ' 'ਚ ਚੰਡਾਲ ਦਾ ਕਿਰਦਾਰ ਨਿਭਾਅ ਰਹੇ ਸਨ। ਇਸ ਰੋਲ ਲਈ ਉਸ ਨੂੰ ਦਾੜ੍ਹੀ ਨਾਲ ਪੇਸ਼ ਹੋਣਾ ਪਿਆ। ਜਦੋਂ ਉਹ ਆਪਣੀ ਬੇਟੀ ਨੂੰ ਦੇਖਣ ਹਸਪਤਾਲ ਗਏੇ ਤਾਂ ਉਹ ਫਿਲਮੀ ਲੁੱਕ 'ਚ ਸੀ।

ਫਿਲਮੀ ਲੁੱਕ 'ਚ ਦੇਖਣ ਆਏ ਸੀ ਬੇਟੀ ਦਾ ਮੂੰਹ
ਸ਼ਤਰੂਘਨ ਸਿਨਹਾ ਨੇ ਦੱਸਿਆ, 'ਕਲਾਈਮੈਕਸ ਦੀ ਸ਼ੂਟਿੰਗ ਤੋਂ ਬਾਅਦ ਗੌਤਮ ਮੇਰੇ ਕੋਲ ਆਏ ਅਤੇ ਮੈਨੂੰ ਖੁਸ਼ਖਬਰੀ ਸੁਣਾਈ ਕਿ ਮੇਰੇ ਘਰ ਬੇਟੀ ਨੇ ਜਨਮ ਲਿਆ ਹੈ। ਉਸ ਸਮੇਂ ਮੈਂ ਚਿੱਕੜ ਵਿਚ ਢੱਕਿਆ ਹੋਇਆ ਸੀ ਅਤੇ ਮੇਰੀ ਲੰਬੀ ਦਾੜ੍ਹੀ ਸੀ। ਫਿਲਮ ਵਿੱਚ ਮੇਰਾ ਲੁੱਕ ਉਹੀ ਰੱਖਿਆ ਗਿਆ ਸੀ। ਕਿਸੇ ਤਰ੍ਹਾਂ ਮੈਂ ਕੋਲਕਾਤਾ ਪਹੁੰਚਿਆ ਅਤੇ ਉਥੋਂ ਮੁੰਬਈ, ਤਾਂ ਕਿ ਮੈਂ ਆਪਣੀ ਬੇਟੀ ਨੂੰ ਦੇਖ ਸਕਾਂ।

ਪਤਨੀ ਨੂੰ ਲੱਗਾ ਕਿ ਸ਼ਤਰੂਘਨ ਸਿਨਹਾ ਬੇਟੀ ਦੇ ਜਨਮ ਤੋਂ ਖੁਸ਼ ਨਹੀਂ
ਸ਼ਤਰੂਘਨ ਸਿਨਹਾ ਨੇ ਅੱਗੇ ਕਿਹਾ, 'ਹਸਪਤਾਲ ਪਹੁੰਚ ਕੇ ਪਤਨੀ ਨੇ ਮਹਿਸੂਸ ਕੀਤਾ ਕਿ ਮੈਂ ਖੁਸ਼ ਨਹੀਂ ਹਾਂ ਕਿਉਂਕਿ ਉਸ ਨੇ ਇਕ ਲੜਕੀ ਨੂੰ ਜਨਮ ਦਿੱਤਾ ਹੈ। ਫਿਲਮ ਦਾ ਸਾਰਾ ਸੀਨ ਹੋ ਚੁੱਕਾ ਸੀ। ਅਸੀਂ ਬਹੁਤ ਖੁਸ਼ ਸੀ। ਮੈਂ ਲੰਬੇ ਸਮੇਂ ਤੋਂ ਧੀ ਲਈ ਪ੍ਰਾਰਥਨਾ ਕਰ ਰਿਹਾ ਸੀ। ਜੁੜਵਾਂ ਬੱਚਿਆਂ - ਲਵ ਅਤੇ ਕੁਸ਼ - ਦੇ ਜਨਮ ਤੋਂ ਬਾਅਦ ਮੈਂ ਇੱਕ ਧੀ ਚਾਹੁੰਦਾ ਸੀ। ਮੈਂ ਉਸ ਨੂੰ ਸਮਝਾਇਆ ਕਿ ਮੈਂ ਫਿਲਮ ਦੇ ਸੈੱਟ ਤੋਂ ਸਿੱਧਾ ਆਇਆ ਹਾਂ ਅਤੇ ਮੈਂ ਦਾੜ੍ਹੀ ਨਹੀਂ ਉਤਾਰੀ, ਇਸ ਕਰਕੇ ਮੈਂ ਨਾਖੁਸ਼ ਸੀ।

ਪੂਨਮ ਨੂੰ ਲਗਭਗ ਛੱਡ ਦਿੱਤਾ ਸੀ, ਇਹ ਸੀ ਕਾਰਨ
ਇਸ ਤੋਂ ਪਹਿਲਾਂ ਇੱਕ ਵਾਰ ਅਰਬਾਜ਼ ਖਾਨ ਦੇ ਸ਼ੋਅ ਵਿੱਚ ਸ਼ਤਰੂਘਨ ਸਿਨਹਾ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਡੇਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਪੂਨਮ ਨੂੰ ਲਗਭਗ ਛੱਡ ਦਿੱਤਾ ਸੀ। ਉਸ ਨੇ ਤਿੰਨ ਸਾਲ ਤੱਕ ਪੂਨਮ ਨਾਲ ਗੱਲ ਨਹੀਂ ਕੀਤੀ। ਸ਼ਤਰੂਘਨ ਸਿਨਹਾ ਨੇ ਕਿਹਾ ਸੀ ਕਿ ਉਹ ਭਟਕ ਗਏ ਸੀ ਤੇ ਬਾਲੀਵੁੱਡ ਦੀ ਚਮਕ ਦਮਕ ਨੇ ਉਨ੍ਹਾਂ ਦਾ ਧਿਆਨ ਭਟਕਾ ਦਿੱਤਾ ਸੀ। ਅਭਿਨੇਤਾ ਮੁਤਾਬਕ ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਕੋਈ ਵੀ ਔਰਤ ਉਨ੍ਹਾਂ ਨੂੰ ਪਸੰਦ ਨਹੀਂ ਕਰੇਗੀ। ਪਰ ਜਦੋਂ ਅਜਿਹਾ ਹੋਇਆ ਤਾਂ ਉਹ ਆਪਣੇ ਆਪੇ ਤੋਂ ਬਾਹਰ ਹੋ ਗਏ। 

ਇਹ ਵੀ ਪੜ੍ਹੋ: ਨਿਮਰਤ ਖਹਿਰਾ ਦੀ ਐਲਬਮ 'ਮਾਣਮੱਤੀ' ਦੇ ਗਾਣੇ 'ਕਾਇਨਾਤ' ਦੀ ਵੀਡੀਓ ਰਿਲੀਜ਼, ਕੁਦਰਤੀ ਨਜ਼ਾਰਿਆਂ ਨੇ ਜਿੱਤਿਆ ਦਿਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Advertisement
ABP Premium

ਵੀਡੀਓਜ਼

Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Cricketer Retirement: ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Embed widget