ਪੜਚੋਲ ਕਰੋ

ਇਹ ਹੈ ਬਿਗ ਬੌਸ 15 ਦੀ ਪਹਿਲੀ Contestant, 8 ਅਗਸਤ ਤੋਂ ਹੋਵੇਗਾ ਪ੍ਰੀਮੀਅਰ     

ਬਿਗ ਬੌਸ ਸੀਜ਼ਨ 15 ਦੀ ਪਹਿਲੀ ਕਨਟੈਸਟੈਂਟ ਹੈ ਨੇਹਾ ਭਸੀਨ ਜਿੰਨਾ ਨੇ ਪੰਜਾਬੀ ਤੇ ਹਿੰਦੀ ਇੰਡਸਟਰੀ ਦੇ ਵਿਚ ਬਹੁਤ ਸਾਰੇ ਸੁਪਰਹਿੱਟ ਗਾਣੇ ਦਿੱਤੇ ਹਨ।

ਹਾਲ ਹੀ ਵਿੱਚ 'ਬਿੱਗ ਬੌਸ ਓਟੀਟੀ' ਦਾ ਐਲਾਨ ਕੀਤਾ ਗਿਆ ਸੀ। ਅਨਾਊਸਮੈਂਟ ਤੋਂ ਬਾਅਦ ਫੈਨਜ਼ ਕਾਫੀ ਐਕਸਾਈਟੇਡ ਹਨ। ਇਸ ਸ਼ੋਅ ਨੂੰ ਹੋਸਟ ਦੇਸ਼ ਦੇ ਸਭ ਤੋਂ ਵੱਡੇ ਫਿਲਮ ਮੇਕਰ ਕਰਨ ਜੌਹਰ ਕਰਨਗੇ। ਕਰਨ ਜੌਹਰ ਛੇ ਹਫਤਿਆਂ ਤੱਕ ਚੱਲਣ ਵਾਲੇ ਬਿੱਗ ਬੌਸ ਓਟੀਟੀ ਦੇ ਹੋਸਟ ਹੋਣਗੇ। ਬਿੱਗ ਬੌਸ ਓਟੀਟੀ ਦਾ ਪ੍ਰੀਮੀਅਰ 8 ਅਗਸਤ 2021 ਨੂੰ ਵੂਟ 'ਤੇ ਹੋਵੇਗਾ। ਹੁਣ ਇਸ ਦੇ ਪਹਿਲੇ ਕੋਨਟੈਸਟੈਂਟ ਦਾ ਨਾਂ ਸਾਹਮਣੇ ਆਇਆ ਹੈ।

ਬਿਗ ਬੌਸ ਸੀਜ਼ਨ 15 ਦੀ ਪਹਿਲੀ ਕਨਟੈਸਟੈਂਟ ਹੈ ਨੇਹਾ ਭਸੀਨ ਜਿੰਨਾ ਨੇ ਪੰਜਾਬੀ ਤੇ ਹਿੰਦੀ ਇੰਡਸਟਰੀ ਦੇ ਵਿਚ ਬਹੁਤ ਸਾਰੇ ਸੁਪਰਹਿੱਟ ਗਾਣੇ ਦਿੱਤੇ ਹਨ। ਨੇਹਾ ਭਸੀਨ ਇਸ ਤੋਂ ਪਹਿਲਾਂ 'ਝਲਕ ਦਿਖਲਾ ਜਾ' ਸ਼ੋਅ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਇਸ ਤੋਂ ਇਲਾਵਾ ਸ਼ੋਅ 'ਲਵ ਮੀ ਇੰਡੀਆ' ਦੀ ਜੱਜ ਵੀ ਰਹਿ ਚੁੱਕੀ ਹੈ। ਇਸ ਵਾਰ, ਬਿੱਗ ਬੌਸ 15 ਇੱਕ ਵੱਖਰੇ ਪੈਟਰਨ 'ਤੇ ਚੱਲ ਰਿਹਾ ਹੈ। 

ਪਹਿਲਾ ਬਿੱਗ ਬੌਸ ਓਟੀਟੀ ਵੂਟ 'ਤੇ ਸਟ੍ਰੀਮ ਹੋਵੇਗਾ। ਬਿੱਗ ਬੌਸ 6 ਹਫਤਿਆਂ ਲਈ ਵੂਟ 'ਤੇ ਸਟ੍ਰੀਮ ਕਰੇਗਾ ਜਿਸ ਨੂੰ ਹੋਸਟ ਕਰਨ ਜੌਹਰ ਕਰਨ ਵਾਲੇ ਹਨ। ਸ਼ੋਅ ਦੇ 6 ਹਫਤੇ ਪੂਰੇ ਹੋਣ ਤੋਂ ਬਾਅਦ, ਬਿੱਗ ਬੌਸ 15 ਸ਼ੁਰੂ ਹੋਵੇਗਾ ਅਤੇ ਸਿਰਫ ਕਲਰਸ 'ਤੇ ਪ੍ਰੀਮਿਅਰ ਹੋਵੇਗਾ। ਪਹਿਲੀ ਵਾਰ, ਬਿੱਗ ਬੌਸ ਦੇ ਫੈਨਜ਼ ਪੂਰੇ ਡਰਾਮੇ ਨੂੰ 24 ਘੰਟੇ ਲਾਈਵ ਦੇਖ ਸਕਣਗੇ। ਇਸ ਤੋਂ ਇਲਾਵਾ, ਤੁਸੀਂ ਵੂਟ 'ਤੇ ਇਕ ਘੰਟਾ ਲੰਬਾ ਐਪੀਸੋਡ ਵੀ ਵੇਖ ਸਕੋਗੇ। ਵੁਟ 'ਤੇ ਡਿਜੀਟਲ ਪ੍ਰੀਮੀਅਰ ਦੇ ਪੂਰਾ ਹੋਣ ਦੇ ਨਾਲ, ਬਿੱਗ ਬੌਸ 15 ਲਾਂਚ ਕੀਤਾ ਜਾਵੇਗਾ। 

ਟੀਵੀ ਅਦਾਕਾਰ ਅਰਜੁਨ ਬਿਜਲਾਨੀ 'ਖਤਰੋਂ ਕੇ ਖਿਲਾੜੀ 11' ' ਹਿੱਸਾ ਲੈਣ ਤੋਂ ਬਾਅਦ ਕੇਪਟਾਊਨ ਤੋਂ ਵਾਪਸ ਘਰ ਪਰਤੇ ਹਨ। ਅਰਜੁਨ ਬਿਜ਼ਲਾਨੀ ਨੇ ਇਸ ਸ਼ੋਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਉਹ ਬਿੱਗ ਬੌਸ ਦੇ ਆਉਣ ਵਾਲੇ ਸੀਜ਼ਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਅਰਜੁਨ ਬਿਜ਼ਲਾਨੀ ਨੇ ਇਸ ਸ਼ੋਅ ਨੂੰ ਸਾਈਨ ਕਰ ਲਿਆ ਹੈ। ਬਿੱਗ ਬੌਸ ਦਾ ਨਵਾਂ ਸੀਜ਼ਨ 15 ਸਤੰਬਰ ਤੋਂ ਦਿਖਾਇਆ ਜਾਵੇਗਾ।

ਪਹਿਲਾ ਸਿਰਫ ਅਫਵਾਹਾਂ ਸਨ ਕਿ ਅਰਜੁਨ ਬਿਜਲਾਨੀ ਇਹ ਸ਼ੋਅ ਕਰ ਸਕਦੇ ਹਨ ਪਰ ਉਸ ਵੇਲੇ ਇਸ ਦੀ ਪੁਸ਼ਟੀ ਨਹੀਂ ਹੋਈ ਕਿਹਾ ਇਹ ਵੀ ਜਾਂਦਾ ਰਿਹਾ ਕਿ ਅਰਜੁਨ ਆਪਣੀ ਫੀਸ ਕਾਰਨ ਪਿੱਛੇ ਹਟਣ ਵਾਲੇ ਸੀ ਪਰ ਬਾਅਦ ਵਿੱਚ ਸਹੀ ਫੀਸ ਮਿਲਣ ਤੇ ਉਨ੍ਹਾਂ ਨੇ ਇਹ ਸ਼ੋਅ ਸਾਈਨ ਕਰ ਲਿਆ।

ਰਿਪੋਰਟਾਂ ਮੁਤਾਬਕ ਅਰਜੁਨ ਬਿਜਲਾਨੀ ਇੱਕ ਜਾਂ ਦੋ ਦਿਨ ਪਹਿਲਾਂ ਬਿੱਗ ਬੌਸ 15 ਵਿੱਚ ਜਾਣ ਲਈ ਸਹਿਮਤ ਹੋਏ ਹਨ। ਅਰਜੁਨ ਨੇ ਕਿਹਾ ਕਿ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਆਸਾਨ ਨਹੀ ਹੈ। 'ਖਤਰੋਂ ਕੇ ਖਿਲਾੜੀ 11' ਚ ਵੀ ਅਜਿਹਾ ਕਰਨਾ ਉਸ ਲਈ ਸੌਖਾ ਨਹੀਂ ਸੀ ਪਰ ਫਿਰ ਕਿਉਂਕਿ ਦੋਵੇਂ ਸ਼ੋਅ ਦਿਖਣ ਲਈ ਤੇ ਪਾਪੂਲੈਰਿਟੀ ਦੇ ਵੱਡੇ ਸਾਧਨ ਹਨਇਸ ਲਈ ਉਨ੍ਹਾਂ ਨੇ 'ਬਿੱਗ ਬੌਸ 15' ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget