ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਪੰਜਾਬ 'ਚ ਕਾਰ ਦੀ ਥਾਂ ਆਟੋ 'ਤੇ ਕਰ ਰਹੀ ਸਵਾਰੀ, ਤਸਵੀਰਾਂ ਆਈਆਂ ਸਾਹਮਣੇ
ਬਾਲੀਵੁੱਡ ਅਦਾਕਾਰ ਜਾਨਵੀ ਕਪੂਰ ਅੱਜ ਕਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਗੁਡ ਲੱਕ ਜੈਰੀ' ਦੀ ਸ਼ੂਟਿੰਗ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਕਰ ਰਹੀ ਹੈ। ਜਿਸ ਕਰਕੇ ਆਪਣੇ ਰੋਜ਼ਾਨਾ ਸਫ਼ਰ ਲਈ ਜਾਨਵੀ ਕਿਸੀ ਲਕਜ਼ਰੀ ਕਾਰ ਦੀ ਬਜਾਏ ਆਟੋ ਰਿਕਸ਼ਾ ਇਸ ਇਸਤੇਮਾਲ ਕਰ ਰਹੀ ਹੈ।
![ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਪੰਜਾਬ 'ਚ ਕਾਰ ਦੀ ਥਾਂ ਆਟੋ 'ਤੇ ਕਰ ਰਹੀ ਸਵਾਰੀ, ਤਸਵੀਰਾਂ ਆਈਆਂ ਸਾਹਮਣੇ Sridevi's daughter Janvi Kapoor riding on auto instead of luxary car in Punjab, pictures revealed ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਪੰਜਾਬ 'ਚ ਕਾਰ ਦੀ ਥਾਂ ਆਟੋ 'ਤੇ ਕਰ ਰਹੀ ਸਵਾਰੀ, ਤਸਵੀਰਾਂ ਆਈਆਂ ਸਾਹਮਣੇ](https://static.abplive.com/wp-content/uploads/sites/5/2021/01/16012516/jahnavi-kapoor-in-auto.jpg?impolicy=abp_cdn&imwidth=1200&height=675)
ਫਤਿਹਗੜ੍ਹ ਸਾਹਿਬ: ਬਾਲੀਵੁੱਡ ਅਦਾਕਾਰ ਜਾਨਵੀ ਕਪੂਰ ਅੱਜ ਕਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਗੁਡ ਲੱਕ ਜੈਰੀ' ਦੀ ਸ਼ੂਟਿੰਗ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਕਰ ਰਹੀ ਹੈ। ਜਿਸ ਕਰਕੇ ਆਪਣੇ ਰੋਜ਼ਾਨਾ ਸਫ਼ਰ ਲਈ ਜਾਨਵੀ ਕਿਸੀ ਲਕਜ਼ਰੀ ਕਾਰ ਦੀ ਬਜਾਏ ਆਟੋ ਰਿਕਸ਼ਾ ਇਸ ਇਸਤੇਮਾਲ ਕਰ ਰਹੀ ਹੈ।
ਆਟੋ ਡਰਾਈਵਰ ਹਰਦੀਪ ਸਿੰਘ ਨੂੰ ਇਸ ਦੇ ਲਈ ਪ੍ਰਤੀ ਦਿਨ 1000 ਰੁਪਏ ਮਿਲਦੇ ਹਨ। ਕੁਝ ਦਿਨ ਪਹਿਲਾਂ ਕਿਸਾਨਾਂ ਨੇ ਇਸ ਫ਼ਿਲਮ ਦੇ ਸ਼ੂਟ ਨੂੰ ਰੁਕਵਾ ਦਿੱਤਾ ਸੀ। ਕਿਸਾਨਾਂ ਨੇ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਬਾਲੀਵੁੱਡ ਕਿਸਾਨਾਂ ਦੇ ਇਸ ਅੰਦੋਲਨ 'ਤੇ ਚੁੱਪ ਹੈ। ਜਿਸ ਤੋਂ ਬਾਅਦ ਜਾਨਵੀ ਕਪੂਰ ਨੇ ਕਿਸਾਨਾਂ ਦੇ ਸਮਰਥਨ ਲਈ ਇਕ ਪੋਸਟ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।
ਪਰ ਹੁਣ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਚੁੱਕੀ ਹੈ। ਇਸ ਦੀ ਸ਼ੂਟਿੰਗ 'ਚ ਫਿਰ ਤੋਂ ਕੋਈ ਦਿੱਕਤ ਨਾ ਆਏ, ਇਸ ਦੇ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਫਿਲਹਾਲ ਅਗਲੇ 10 ਦਿਨਾਂ ਤੱਕ ਜਾਨਵੀ ਕਪੂਰ ਪੰਜਾਬ 'ਚ ਫ਼ਿਲਮ ਦੀ ਸ਼ੂਟਿੰਗ ਕਰੇਗੀ। ਇਸ ਦਾ ਕੁਝ ਭਾਗ ਮੁੰਬਈ ਵਿਖੇ ਵੀ ਸ਼ੂਟ ਕੀਤਾ ਜਾਵੇਗਾ।
![ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਪੰਜਾਬ 'ਚ ਕਾਰ ਦੀ ਥਾਂ ਆਟੋ 'ਤੇ ਕਰ ਰਹੀ ਸਵਾਰੀ, ਤਸਵੀਰਾਂ ਆਈਆਂ ਸਾਹਮਣੇ](https://static.abplive.com/wp-content/uploads/sites/5/2021/01/16012528/jahnavi-kapoor.jpg)
![ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਪੰਜਾਬ 'ਚ ਕਾਰ ਦੀ ਥਾਂ ਆਟੋ 'ਤੇ ਕਰ ਰਹੀ ਸਵਾਰੀ, ਤਸਵੀਰਾਂ ਆਈਆਂ ਸਾਹਮਣੇ](https://static.abplive.com/wp-content/uploads/sites/5/2021/01/16012556/janhavi-kapoor-status.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)