ਪੜਚੋਲ ਕਰੋ
(Source: ECI/ABP News)
ਕੰਗਣਾ ਰਣੌਤ ਦੀ ਫ਼ਿਲਮ 'ਪੰਗਾ' ਆਨਲਾਈਨ ਲੀਕ, ਕਮਾਈ 'ਤੇ ਪੈ ਸਕਦਾ ਅਸਰ
ਕੰਗਣਾ ਰਣੌਤ ਦੀ ਫ਼ਿਲਮ 'ਪੰਗਾ' ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਅਤੇ ਰਿਲੀਜ਼ ਤੋਂ ਕੁੱਝ ਘੰਟੇ ਬਾਅਦ ਹੀ ਆਨਲਾਈਨ ਲੀਕ ਹੋ ਗਈ। ਦਰਅਸਲ ਤਮਿਲ-ਰਾਕਰਸ ਨੇ ਕੰਗਣਾ ਦੀ ਫ਼ਿਲਮ ਨੂੰ ਲੀਕ ਕਰ ਕੀਤਾ ਹੈ।
![ਕੰਗਣਾ ਰਣੌਤ ਦੀ ਫ਼ਿਲਮ 'ਪੰਗਾ' ਆਨਲਾਈਨ ਲੀਕ, ਕਮਾਈ 'ਤੇ ਪੈ ਸਕਦਾ ਅਸਰ TamilRockers Leak Panga in HD on their Release Day ਕੰਗਣਾ ਰਣੌਤ ਦੀ ਫ਼ਿਲਮ 'ਪੰਗਾ' ਆਨਲਾਈਨ ਲੀਕ, ਕਮਾਈ 'ਤੇ ਪੈ ਸਕਦਾ ਅਸਰ](https://static.abplive.com/wp-content/uploads/sites/5/2020/01/25214324/Panga-Poster.jpg?impolicy=abp_cdn&imwidth=1200&height=675)
ਮੁੰਬਈ: ਕੰਗਣਾ ਰਣੌਤ ਦੀ ਫ਼ਿਲਮ 'ਪੰਗਾ' ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਅਤੇ ਰਿਲੀਜ਼ ਤੋਂ ਕੁੱਝ ਘੰਟੇ ਬਾਅਦ ਹੀ ਆਨਲਾਈਨ ਲੀਕ ਹੋ ਗਈ। ਦਰਅਸਲ ਤਮਿਲ-ਰਾਕਰਸ ਨੇ ਕੰਗਣਾ ਦੀ ਫ਼ਿਲਮ ਨੂੰ ਲੀਕ ਕਰ ਕੀਤਾ ਹੈ। ਤਮਿਲ-ਰਾਕਰਸ 'ਤੇ ਪਹਿਲਾਂ ਵੀ ਕਈ ਫ਼ਿਲਮਾਂ ਲੀਕ ਹੋ ਚੁਕੀਆਂ ਹਨ।
ਉਂਝ ਫ਼ਿਲਮ ਨੂੰ ਕ੍ਰਿਟਕਸ ਅਤੇ ਦਰਸ਼ਕਾਂ ਵਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫ਼ਿਲਮ ਨੂੰ ਵਰਡ ਆਫ਼ ਮਾਊਥ ਦਾ ਵੀ ਫਾਇਦਾ ਮਿਲ ਸਕਦਾ ਹੈ। ਇਸ ਫ਼ਿਲਮ ਨੂੰ 30-35 ਉਮਰ ਦੇ ਲੋਕਾਂ ਤੋਂ ਚੰਗਾ ਰਿਸਪੋਂਸ ਮਿਲਣ ਦੀ ਉਮੀਦ ਸੀ। ਕੰਗਣਾ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ ਤੇ ਉਹ ਇਸ ਫ਼ਿਲਮ ਨੂੰ ਜ਼ਰੂਰ ਪਸੰਦ ਕਰਨਗੇ।
ਟ੍ਰੇਡ ਐਨਾਲਿਸਟ ਗਿਰਿਸ਼ ਗੌਹਰ ਦਾ ਕਹਿਣਾ ਹੈ ਕਿ 'ਪੰਗਾ' ਦਾ ਟ੍ਰੈਲਰ ਬਹੁਤ ਵਧੀਆ ਸੀ। ਇਹ ਫ਼ਿਲਮ ਲਾਇਟ ਫਲੇਵਰ ਦੇ ਨਾਲ ਇਮੋਸ਼ਨਲ ਹੈ। ਇਸਦਾ ਸਬਜੈਕਟ ਬਹੁਤ ਅਟਰੈਕਟਿਵ ਹੈ ਕਿ ਵਿਆਹ ਦੇ ਬਾਅਦ ਵੀ ਮਹਿਲਾਵਾਂ ਆਪਣੇ ਸੁਫ਼ਨੇ ਪੂਰੇ ਕਰ ਸਕਦੀਆਂ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਤਕਨਾਲੌਜੀ
ਆਟੋ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)