12th Fail: ਬਾਲੀਵੁੱਡ ਫਿਲਮ '12ਵੀਂ ਫੇਲ੍ਹ' ਨੇ ਰਚਿਆ ਇਤਿਹਾਸ, ਦੁਨੀਆ ਦੀਆਂ ਬੈਸਟ 250 ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋਣ ਵਾਲੀ ਇਕਲੌਤੀ ਹਿੰਦੀ ਫਿਲਮ

12th Fail Movie: ਵਿਧੂ ਵਿਨੋਦ ਚੋਪੜਾ ਅਤੇ ਵਿਕਰਾਂਤ ਮੈਸੀ ਦੀ ਫਿਲਮ '12ਵੀਂ ਫੇਲ' ਨੂੰ ਬੇਹੱਦ ਪਿਆਰ ਮਿਲਿਆ ਹੈ ਅਤੇ ਹੁਣ ਇਸ ਫਿਲਮ ਨੇ ਇਤਿਹਾਸ ਰਚ ਦਿੱਤਾ ਹੈ। ਵਿਕਰਾਂਤ ਦੀ ਇਸ ਫਿਲਮ ਨੇ ਪੂਰੀ ਦੁਨੀਆ 'ਚ ਬਾਲੀਵੁੱਡ ਦਾ ਨਾਂ ਰੌਸ਼ਨ ਕੀਤਾ ਹੈ।

12th Fail Movie Created History: ਵਿਕਰਾਂਤ ਮੈਸੀ ਅਤੇ ਮੇਧਾ ਸ਼ੰਕਰ ਸਟਾਰਰ ਫਿਲਮ '12ਵੀਂ ਫੇਲ' ਇਕ ਵਾਰ ਫਿਰ ਸੁਰਖੀਆਂ 'ਚ ਹੈ। ਸਿਨੇਮਾਘਰਾਂ 'ਚ ਹਿੱਟ ਰਹੀ ਇਹ ਫਿਲਮ ਹੁਣ OTT 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਹੁਣ ਖਬਰ ਹੈ ਕਿ ਇਹ ਦੁਨੀਆ ਭਰ ਦੀਆਂ ਟਾਪ

Related Articles