ਪੜਚੋਲ ਕਰੋ

ਪੀਐਮ ਮੋਦੀ ਤੇ ਇੰਦਰਾ ਗਾਂਧੀ 'ਚੋਂ ਜ਼ਿਆਦਾ ਸ਼ਕਤੀਸ਼ਾਲੀ ਕੌਣ? ਅਜੇ ਦੇਵਗਨ ਨੇ ਦਿੱਤਾ ਇਹ ਜਵਾਬ 

ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਆਪਣੀ ਫਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਨੂੰ ਲੈ ਕੇ ਚਰਚਾ 'ਚ ਹਨ। ਦਰਸ਼ਕਾਂ ਨੂੰ ਫਿਲਮ ਬਾਰੇ ਰਲਵਾਂ -ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਇੱਕ ਇੰਟਰਵਿਊ ਦਿੱਤਾ ਹੈ।

ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਆਪਣੀ ਫਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਨੂੰ ਲੈ ਕੇ ਚਰਚਾ 'ਚ ਹਨ। ਦਰਸ਼ਕਾਂ ਨੂੰ ਫਿਲਮ ਬਾਰੇ ਰਲਵਾਂ -ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਇੱਕ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਵਿੱਚ, ਉਸ ਨੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। 

ਇੰਟਰਵਿਊ ਦੇ ਦੌਰਾਨ, ਉਸਨੂੰ ਪੁੱਛਿਆ ਗਿਆ, "1971 ਵਿੱਚ, ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ। ਅਸੀਂ ਉਨ੍ਹਾਂ ਦੀ ਅਗਵਾਈ ਵਿੱਚ ਕਿੰਨੀ ਵੱਡੀ ਸਫਲਤਾ ਪ੍ਰਾਪਤ ਕੀਤੀ ਅਤੇ ਅੱਜ ਤੱਕ ਇੰਡੀਆ ਇਸਦਾ ਜਸ਼ਨ ਮਨਾਉਂਦਾ ਹੈ। ਫਿਰ ਬਾਅਦ ਵਿੱਚ ਅਸੀਂ ਦੇਖਿਆ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਉੜੀ ਵਿੱਚ ਸਰਜੀਕਲ ਸਟਰਾਈਕ ਹੋਈ। ਸਰਜੀਕਲ ਸਟਰਾਈਕ ਦੀ ਅਗਵਾਈ ਪੀਐਮ ਨਰਿੰਦਰ ਮੋਦੀ ਨੇ ਕੀਤੀ ਸੀ। ਤੁਹਾਡੇ ਮੁਤਾਬਕ ਵਧੇਰੇ ਸ਼ਕਤੀਸ਼ਾਲੀ ਕੌਣ ਸੀ?

ਇਸ 'ਤੇ ਅਜੇ ਨੇ ਕਿਹਾ, "ਤੁਸੀਂ ਦੋਵਾਂ ਦੀ ਤੁਲਨਾ ਨਹੀਂ ਕਰ ਸਕਦੇ। ਇੰਦਰਾ ਗਾਂਧੀ ਨੇ ਉਸ ਸਮੇਂ ਜੋ ਕੀਤਾ ਉਹ ਸਹੀ ਸੀ ਅਤੇ ਜੋ ਪੀਐਮ ਮੋਦੀ ਹੁਣ ਕਰ ਰਹੇ ਹਨ ਉਹ ਵੀ ਸਹੀ ਹੈ। ਦੋਵਾਂ ਦੇ ਸ਼ਾਸਨ ਦੌਰਾਨ ਹਾਲਾਤ ਵੱਖਰੇ ਸਨ।"

ਇਸ ਤੋਂ ਬਾਅਦ ਅਜੇ ਨੇ ਮਾਮਲੇ ਨੂੰ ਅੱਗੇ ਵਧਾਉਂਦੇ ਕਿਹਾ ਕਿ ਜੇਕਰ ਅਜਿਹੀ ਸਥਿਤੀ ਦਿੱਤੀ ਜਾਂਦੀ ਹੈ ਅਤੇ ਦੋ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇ। ਉਸ ਤੋਂ ਬਾਅਦ ਤੁਸੀਂ ਪੁੱਛ ਸਕਦੇ ਹੋ ਕਿ ਕਿਸ ਨੇ ਬਿਹਤਰ ਕੀਤਾ। ਪਰ ਹੁਣ ਸਥਿਤੀ ਬਿਲਕੁਲ ਵੱਖਰੀ ਹੈ। 

ਇੱਥੇ ਦੇਖੋ ਫ਼ਿਲਮ ਦਾ ਟ੍ਰੇਲਰ:

ਇਹ ਵੀ ਪੜ੍ਹੋMissing Women: ਕਾਬੁਲ ਦੇ ਸ਼ਹਿਰ-ਏ-ਨਵ ਪਾਰਕ 'ਚ ਪਨਾਹ ਲੈਣ ਵਾਲੀਆਂ ਸੈਂਕੜੇ ਔਰਤਾਂ ਲਾਪਤਾ

ਇਹ ਵੀ ਪੜ੍ਹੋWho is Sahara Karimi: ਸਹਾਰਾ ਕਰੀਮੀ ਕੌਣ ਹੈ? ਤਾਲਿਬਾਨ ਤੋਂ ਬਚਾਉਣ ਲਈ ਦੁਨੀਆਂ ਭਰ ਦੇ ਕਲਾਕਾਰਾਂ ਤੋਂ ਮੰਗੀ ਮੰਗੀ ਮਦਦ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

College ਦੀ Assignment ਰਾਹੀਂ ਮਿਲੇ ਪਿਓ-ਪੁੱਤ, ਜਾਪਾਨ ਤੋਂ ਪੰਜਾਬ ਆਇਆ ਨੌਜਵਾਨ, ਪੂਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਝੂ

Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਬੈਂਕ-ਆਈਟੀ ਦੇ ਸ਼ੇਅਰਾਂ ਦੀ ਤੇਜ਼ੀ ਦੇ ਦਮ 'ਤੇ ਬਾਜ਼ਾਰ 'ਚ ਉਤਸ਼ਾਹ

Rule Change: ਅਗਲੇ ਮਹੀਨੇ LPG ਦੀਆਂ ਕੀਮਤਾਂ ਸਣੇ ਹੋਣਗੇ ਇਹ 6 ਵੱਡੇ ਬਦਲਾਅ, ਸਿੱਧਾ ਜੇਬ੍ਹ 'ਤੇ ਪਵੇਗਾ ਅਸਰ
Rule Change: ਅਗਲੇ ਮਹੀਨੇ LPG ਦੀਆਂ ਕੀਮਤਾਂ ਸਣੇ ਹੋਣਗੇ ਇਹ 6 ਵੱਡੇ ਬਦਲਾਅ, ਸਿੱਧਾ ਜੇਬ੍ਹ 'ਤੇ ਪਵੇਗਾ ਅਸਰ
Advertisement
ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather Update: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
College ਦੀ Assignment ਰਾਹੀਂ ਮਿਲੇ ਪਿਓ-ਪੁੱਤ, ਜਾਪਾਨ ਤੋਂ ਪੰਜਾਬ ਆਇਆ ਨੌਜਵਾਨ, ਪੂਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਝੂ
College ਦੀ Assignment ਰਾਹੀਂ ਮਿਲੇ ਪਿਓ-ਪੁੱਤ, ਜਾਪਾਨ ਤੋਂ ਪੰਜਾਬ ਆਇਆ ਨੌਜਵਾਨ, ਪੂਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਝੂ
Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਬੈਂਕ-ਆਈਟੀ ਦੇ ਸ਼ੇਅਰਾਂ ਦੀ ਤੇਜ਼ੀ ਦੇ ਦਮ 'ਤੇ ਬਾਜ਼ਾਰ 'ਚ ਉਤਸ਼ਾਹ
Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਬੈਂਕ-ਆਈਟੀ ਦੇ ਸ਼ੇਅਰਾਂ ਦੀ ਤੇਜ਼ੀ ਦੇ ਦਮ 'ਤੇ ਬਾਜ਼ਾਰ 'ਚ ਉਤਸ਼ਾਹ
Rule Change: ਅਗਲੇ ਮਹੀਨੇ LPG ਦੀਆਂ ਕੀਮਤਾਂ ਸਣੇ ਹੋਣਗੇ ਇਹ 6 ਵੱਡੇ ਬਦਲਾਅ, ਸਿੱਧਾ ਜੇਬ੍ਹ 'ਤੇ ਪਵੇਗਾ ਅਸਰ
Rule Change: ਅਗਲੇ ਮਹੀਨੇ LPG ਦੀਆਂ ਕੀਮਤਾਂ ਸਣੇ ਹੋਣਗੇ ਇਹ 6 ਵੱਡੇ ਬਦਲਾਅ, ਸਿੱਧਾ ਜੇਬ੍ਹ 'ਤੇ ਪਵੇਗਾ ਅਸਰ
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...

Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal

Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ

ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ

Embed widget