ਪੜਚੋਲ ਕਰੋ
ਦੀਵਾਲੀ ਤੋਂ ਬਾਅਦ ਵੀ ਇਨ੍ਹਾਂ ਕਾਰਾਂ 'ਤੇ ਮਿਲ ਰਹੀ ਹੈ ਭਾਰੀ ਛੂਟ
1/6

ਫੈਸਟੀਵਲ ਸੀਜ਼ਨ ਦੌਰਾਨ ਗਾਹਕਾਂ ਨੂੰ ਲੁਭਾਉਣ ਲਈ ਸਾਰੀਆਂ ਆਟੋਮੋਬਾਈਲਸ ਕੰਪਨੀਆਂ ਨੇ ਇਕ ਤੋਂ ਵਧ ਇਕ ਆਫਰਸ ਪੇਸ਼ ਕੀਤੇ ਸਨ। ਜੇਕਰ ਤੁਸੀਂ ਕਿਸੇ ਕਾਰਨ ਇਨ੍ਹਾਂ ਦਿਨੀਂ ਕਾਰ ਨਹੀਂ ਖਰੀਦ ਸਕੇ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਕੰਪਨੀਆਂ ਦੇ ਬਾਰੇ 'ਚ ਦੱਸਾਂਗੇ ਜੋ ਦੀਵਾਲੀ ਤੋਂ ਬਾਅਦ ਵੀ ਆਪਣੀਆਂ ਕਾਰਾਂ 'ਤੇ ਬਿਹਤਰੀਨ ਆਫਰਸ ਦੇ ਰਹੀਆਂ ਹਨ।
2/6

4. ਰੈਨੋ ਰੈਨੋ ਆਪਣੀ ਕਾਰਾਂ 'ਤੇ ਇਸ ਤਿਉਹਾਰੀ ਸੀਜ਼ਨ 7.99 ਫੀਸਦੀ ਦਰ ਵਿਆਜ 'ਤੇ ਫਾਈਨੈਂਸ, 1 ਰੁਪਏ 'ਤ Insurance ਅਤੇ 10 ਹਜ਼ਾਰ ਰੁਪਏ ਤਕ ਐਡੀਸ਼ਨਲ ਕੈਸ਼ਬੈਕ ਦੇ ਰਰੀ ਹੈ। ਇਹ ਆਫਰ 31 ਅਕਤੂਬਰ ਤਕ ਹੈ। ਇਸ ਦੇ ਨਾਲ ਹੀ ਕੰਪਨੀ 2gm ਗੋਲਡ ਕਾਈਨ ਵੀ ਆਪਣੇ ਕੁਝ ਮਾਡਲਸ 'ਤੇ ਦੇ ਰਹੀ ਹੈ।
Published at : 23 Oct 2017 10:41 AM (IST)
View More






















