ਹਾਲ ਹੀ 'ਚ ਏਅਰਟੇਲ ਨੇ 399 ਰੁਪਏ ਵਾਲਾ ਤੇ 499 ਰੁਪਏ ਵਾਲਾ ਪਲਾਨ ਵੀ ਲਿਆਂਦਾ ਹੈ ਜਿਸ ਵਿਚ ਅਨਲਿਮਿਟਡ ਲੋਕਲ, ਐਸਟੀਡੀ ਤੇ ਰੋਮਿੰਗ ਕਾਲ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਮੇਜ਼ਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ।