ਪੜਚੋਲ ਕਰੋ
(Source: ECI/ABP News)
ਆਈਫੋਨ ਵਰਤਣ ਵਾਲੇ ਸਾਵਧਾਨ! ਬਾਹਰੋਂ ਬੈਟਰੀ ਬਦਲਵਾਉਣ ਨਾਲ ਹੋਏਗਾ ਵੱਡਾ ਨੁਕਸਾਨ
![](https://static.abplive.com/wp-content/uploads/sites/5/2019/08/10173434/2.jpg?impolicy=abp_cdn&imwidth=720)
1/7
![ਖ਼ਬਰਾਂ ਤਾਂ ਇਹ ਵੀ ਹਨ ਕਿ ਆਈਫੋਨ ਦੇ 11ਵੇਂ ਵਰਸ਼ਨ ‘ਚ ਰੀਅਰ ਤਿੰਨ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਪੈਨਸਿਲ ਦਾ ਆਪਸ਼ਨ ਵੀ ਹੋ ਸਦਕਾ ਹੈ।](https://static.abplive.com/wp-content/uploads/sites/5/2019/08/10173508/7.jpg?impolicy=abp_cdn&imwidth=720)
ਖ਼ਬਰਾਂ ਤਾਂ ਇਹ ਵੀ ਹਨ ਕਿ ਆਈਫੋਨ ਦੇ 11ਵੇਂ ਵਰਸ਼ਨ ‘ਚ ਰੀਅਰ ਤਿੰਨ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਪੈਨਸਿਲ ਦਾ ਆਪਸ਼ਨ ਵੀ ਹੋ ਸਦਕਾ ਹੈ।
2/7
![ਫਿਲਹਾਲ ਐਪਲ ਸਤੰਬਰ ਦੀ ਸ਼ੁਰੂਆਤ ‘ਚ ਇੱਕ ਲੌਂਚ ਪ੍ਰੋਗ੍ਰਾਮ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ‘ਚ ਉਹ ਆਪਣੇ ਤਿੰਨ ਨਵੇਂ ਆਈਫੋਨ ਲਾਂਚ ਕਰੇਗਾ।](https://static.abplive.com/wp-content/uploads/sites/5/2019/08/10173502/6.jpg?impolicy=abp_cdn&imwidth=720)
ਫਿਲਹਾਲ ਐਪਲ ਸਤੰਬਰ ਦੀ ਸ਼ੁਰੂਆਤ ‘ਚ ਇੱਕ ਲੌਂਚ ਪ੍ਰੋਗ੍ਰਾਮ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ‘ਚ ਉਹ ਆਪਣੇ ਤਿੰਨ ਨਵੇਂ ਆਈਫੋਨ ਲਾਂਚ ਕਰੇਗਾ।
3/7
![ਇਸ ਦੇ ਨਾਲ ਹੀ ਐਪਲ ਦੋ ਸਾਲਾਂ ਅੰਦਰ ਫੋਲਡੇਬਲ ਡਿਵਾਇਸ ਲਿਆਉਣ ਦੀ ਵੀ ਤਿਆਰੀ ਕਰ ਰਿਹਾ ਹੈ। ਖ਼ਬਰਾਂ ਹਨ ਕਿ ਇਹ ਡਿਵਾਇਸ ਆਈਫੋਨ ਨਾ ਹੋ ਕੇ ਆਈਪੋਡ ਹੋ ਸਕਦਾ ਹੈ।](https://static.abplive.com/wp-content/uploads/sites/5/2019/08/10173456/5.jpg?impolicy=abp_cdn&imwidth=720)
ਇਸ ਦੇ ਨਾਲ ਹੀ ਐਪਲ ਦੋ ਸਾਲਾਂ ਅੰਦਰ ਫੋਲਡੇਬਲ ਡਿਵਾਇਸ ਲਿਆਉਣ ਦੀ ਵੀ ਤਿਆਰੀ ਕਰ ਰਿਹਾ ਹੈ। ਖ਼ਬਰਾਂ ਹਨ ਕਿ ਇਹ ਡਿਵਾਇਸ ਆਈਫੋਨ ਨਾ ਹੋ ਕੇ ਆਈਪੋਡ ਹੋ ਸਕਦਾ ਹੈ।
4/7
![ਰਿਪੋਰਟ ਮੁਤਾਬਕ ਸਾਫ਼ ਹੈ ਕਿ ‘ਸਾਫਟਵੇਅਰ ਲੌਕ’ ਆਈਫੋਨ ਐਕਸਆਰ, ਐਕਸ ਤੇ ਐਕਸਐਸ ਮੈਕਸ ਮਾਡਲ ਲਈ ਤਿਆਰ ਕੀਤਾ ਗਿਆ ਹੈ ਜੋ ਆਈਓਐਸ 13 ‘ਤੇ ਕੰਮ ਕਰੇਗਾ।](https://static.abplive.com/wp-content/uploads/sites/5/2019/08/10173449/4.jpg?impolicy=abp_cdn&imwidth=720)
ਰਿਪੋਰਟ ਮੁਤਾਬਕ ਸਾਫ਼ ਹੈ ਕਿ ‘ਸਾਫਟਵੇਅਰ ਲੌਕ’ ਆਈਫੋਨ ਐਕਸਆਰ, ਐਕਸ ਤੇ ਐਕਸਐਸ ਮੈਕਸ ਮਾਡਲ ਲਈ ਤਿਆਰ ਕੀਤਾ ਗਿਆ ਹੈ ਜੋ ਆਈਓਐਸ 13 ‘ਤੇ ਕੰਮ ਕਰੇਗਾ।
5/7
![ਜੇਕਰ ਕੋਈ ਗਾਹਕ ਤੀਜੀ ਧੀਰ ਤੋਂ ਬੈਟਰੀ ਬਦਲਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਈਫੋਨ ‘ਤੇ ਇੱਕ ਪੌਪ-ਅੱਪ ਦਿਖਾਈ ਦਵੇਗਾ। ਇਸ ‘ਚ ਲਿਖਿਆ ਹੋਵੇਗਾ, “ਇਹ ਆਈਫੋਨ ਦੀ ਓਰੀਜ਼ਨਲ ਬੈਟਰੀ ਨਹੀਂ ਹੈ। ਇਸ ਬੈਟਰੀ ਦੀ ਜਾਣਕਾਰੀ ਉਪਲੱਬਧ ਨਹੀਂ ਹੈ”।](https://static.abplive.com/wp-content/uploads/sites/5/2019/08/10173441/3.jpg?impolicy=abp_cdn&imwidth=720)
ਜੇਕਰ ਕੋਈ ਗਾਹਕ ਤੀਜੀ ਧੀਰ ਤੋਂ ਬੈਟਰੀ ਬਦਲਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਈਫੋਨ ‘ਤੇ ਇੱਕ ਪੌਪ-ਅੱਪ ਦਿਖਾਈ ਦਵੇਗਾ। ਇਸ ‘ਚ ਲਿਖਿਆ ਹੋਵੇਗਾ, “ਇਹ ਆਈਫੋਨ ਦੀ ਓਰੀਜ਼ਨਲ ਬੈਟਰੀ ਨਹੀਂ ਹੈ। ਇਸ ਬੈਟਰੀ ਦੀ ਜਾਣਕਾਰੀ ਉਪਲੱਬਧ ਨਹੀਂ ਹੈ”।
6/7
![ਵੀਰਵਾਰ ਨੂੰ ਸਾਹਮਣੇ ਆਈ ਇੱਕ ਰਿਪੋਰਟ ‘ਚ ਕਿਹਾ ਗਿਆ ਕਿ ਐਪਲ ‘ਦੋਰਮੈਂਟ ਸਾਫਟਵੇਅਰ ਲੌਕ’ ਆਈਓਐਸ ‘ਤੇ ਕੰਮ ਕਰ ਰਿਹਾ ਹੈ।](https://static.abplive.com/wp-content/uploads/sites/5/2019/08/10173434/2.jpg?impolicy=abp_cdn&imwidth=720)
ਵੀਰਵਾਰ ਨੂੰ ਸਾਹਮਣੇ ਆਈ ਇੱਕ ਰਿਪੋਰਟ ‘ਚ ਕਿਹਾ ਗਿਆ ਕਿ ਐਪਲ ‘ਦੋਰਮੈਂਟ ਸਾਫਟਵੇਅਰ ਲੌਕ’ ਆਈਓਐਸ ‘ਤੇ ਕੰਮ ਕਰ ਰਿਹਾ ਹੈ।
7/7
![ਮੋਬਾਈਲ ਫੋਨ ਕੰਪਨੀ ਨੇ ਬਾਹਰੋਂ ਆਪਣੇ ਫੋਨ ਦੀ ਬੈਟਰੀਆਂ ਬਦਲਵਾਉਣ ‘ਤੇ ਰੋਕ ਲਾਉਣ ਲਈ ਸਾਫਟਵੇਅਰ ਦੀ ਮਦਦ ਨਾਲ ਬੈਟਰੀਆਂ ਲੌਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।](https://static.abplive.com/wp-content/uploads/sites/5/2019/08/10173425/1.jpg?impolicy=abp_cdn&imwidth=720)
ਮੋਬਾਈਲ ਫੋਨ ਕੰਪਨੀ ਨੇ ਬਾਹਰੋਂ ਆਪਣੇ ਫੋਨ ਦੀ ਬੈਟਰੀਆਂ ਬਦਲਵਾਉਣ ‘ਤੇ ਰੋਕ ਲਾਉਣ ਲਈ ਸਾਫਟਵੇਅਰ ਦੀ ਮਦਦ ਨਾਲ ਬੈਟਰੀਆਂ ਲੌਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
Published at : 10 Aug 2019 05:36 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)