ਪੜਚੋਲ ਕਰੋ
10 ਹਜ਼ਾਰ ਖਰਚਣੇ ਹਨ ਤਾਂ ਇਹ ਹਨ 'ਬੈਸਟ ਸਮਾਰਟਫ਼ੋਨ'
1/6

ਮਾਇਕ੍ਰੋਮੈਕਸ ਕੈਨਵਸ ਇਫਿਨਿਟੀ ਦੀ ਕੀਮਤ 9,999 ਰੁਪਏ ਹੈ। ਇਸ 'ਚ ਫੁੱਲ ਐੱਚ.ਡੀ. ਡਿਸਪਲੇਅ ਅਤੇ ਫਿੰਗਰ ਪ੍ਰਿੰਟ ਸਕੈਨਰ ਵੀ ਹੈ। 3 ਜੀ.ਬੀ. ਰੈਮ ਅਤੇ 32 ਜੀ.ਬੀ. ਮੈਮਰੀ ਹੈ। ਇਸ 'ਚ ਫ੍ਰੰਟ ਕੈਮਰਾ 16 ਮੈਗਾਪਿਕਸਲ ਅਤੇ ਪਿਛਲਾ 13 ਮੈਗਾਪਿਕਸਲ ਹੈ। ਇਸ ਦੀ ਬੈਟਰੀ 2,900 ਐੱਮ.ਏ.ਐੱਚ. ਦੀ ਹੈ।
2/6

ਮੋਟੋ ਈ-4 ਪਲੱਸ ਦੀ ਕੀਮਤ 9,499 ਰੁਪਏ ਹੈ। ਇਸ 'ਚ 5,000 ਐੱਮ.ਏ.ਐਚ. ਦੀ ਬੈਟਰੀ ਹੈ। ਇਹ ਇੱਕ ਵਾਰ ਚਾਰਜ ਕਰ ਕੇ ਪੂਰਾ ਦਿਨ ਬੜੀ ਆਸਾਨੀ ਨਾਲ ਚੱਲ ਸਕਦਾ ਹੈ। ਇਸ ਦੇ ਸਾਫਟਵੇਅਰ ਦੀਆਂ ਵੀ ਕਾਫੀ ਤਰੀਫਾਂ ਹੋ ਰਹੀਆਂ ਹਨ। ਇਸ 'ਚ 5.5 ਇੰਚ ਦੀ ਐੱਚ.ਡੀ. ਡਿਸਪਲੇਅ ਦੇ ਨਾਲ 3 ਜੀ.ਬੀ. ਰੈਮ ਮੌਜੂਦ ਹੈ। ਫ਼ੋਨ 16 ਜੀ.ਬੀ. ਅਤੇ 32 ਜੀ.ਬੀ. 'ਚ ਆਉਂਦਾ ਹੈ। ਅਗਲਾ ਕੈਮਰਾ 5 ਅਤੇ ਪਿਛਲਾ 13 ਮੈਗਾਪਿਕਸਲ ਦਾ ਹੈ।
Published at : 11 Nov 2017 07:04 PM (IST)
View More






















