ਪੜਚੋਲ ਕਰੋ
ਦੀਵਾਲੀ ਮੌਕੇ ਇਹ ਹਨ ਤੋਹਫ਼ੇ ਵਜੋਂ ਦਿੱਤੇ ਜਾ ਸਕਣ ਵਾਲੇ ਪੰਜ ਬੈਸਟ ਸਮਾਰਟਫ਼ੋਨ
1/6

ਰੀਅਲਮੀ 2- ਸ਼ਾਨਦਾਰ ਡਿਜ਼ਾਈਨ ਕਰ ਕੇ ਥੋੜ੍ਹੇ ਹੀ ਸਮੇਂ ਵਿੱਚ ਪ੍ਰਸਿੱਧ ਹੋਣ ਵਾਲੀ ਇਸ ਕੰਪਨੀ ਦੇ ਰੀਅਲਮੀ 2 ਸਮਾਰਟਫ਼ੋਨ ਦੀ ਖ਼ਾਸ ਗੱਲ ਇਸ ਦੀ ਕੀਮਤ ਹੈ। ਤਿੰਨ ਜੀਬੀ ਰੈਮ ਤੇ 32 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ ਸਿਰਫ਼ 8,990 ਰੁਪਏ ਹੈ। ਉੱਥੇ ਚਾਰ ਜੀਬੀ ਰੈਮ ਤੇ 64 ਜੀਬੀ ਸਟੋਰੇਜ ਦੀ ਕੀਮਤ 10,999 ਰੁਪਏ ਹੈ।
2/6

ਆਨਰ 9N- ਇਹ ਸਮਾਰਟਫ਼ੋਨ ਬੈਟਰੀ, ਡਿਜ਼ਾਈਨ ਤੇ ਪ੍ਰਦਰਸ਼ਨ ਵਿੱਚ ਕਾਫੀ ਵਧੀਆ ਹੈ। ਆਨਰ 9 ਐਨ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ ਅਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ। ਆਨਰ ਦਾ ਇਹ ਸਮਾਰਟਫ਼ੋਨ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਸੁਵਿਧਾ ਵਿੱਚ ਵੀ ਆਉਂਦਾ ਹੈ ਜਿਸ ਦੀ ਕੀਮਤ 17,999 ਰੁਪਏ ਹੈ।
Published at : 05 Nov 2018 07:08 PM (IST)
View More






















