ਪੜਚੋਲ ਕਰੋ
ਫੇਸ ਅਨਲੌਕ ਫੀਚਰ ਵਾਲੇ ਸਭ ਤੋਂ ਵਧੀਆ ਫੋਨ, ਜਾਣੋ ਕੀਮਤ ਤੇ ਫੀਚਰਸ
1/8

ਆਸੂਸ ਜੈਨਫੋਨ ਮੈਕਸ ਪ੍ਰੋ M1- ਇਸ ਫ਼ੋਨ ਦੀ ਕੀਮਤ 13,999 ਰੁਪਏ ਹੈ। ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਜਾਰੀ ਨਵੀਆਂ ਅਪਡੇਟਸ ਵਿੱਚ ਫੇਸ ਅਨਲੌਕ ਫੀਚਰ ਵੀ ਜੋੜਿਆ ਗਿਆ ਹੈ। ਹਾਲਾਂਕਿ, ਸਮੱਸਿਆ ਇਹ ਹੈ ਕਿ ਫੇਸ ਅਨਲੌਕ ਘੱਟ ਰੋਸ਼ਨੀ ਵਿੱਚ ਓਨਾ ਖ਼ਾਸ ਪ੍ਰਦਰਸ਼ਨ ਨਹੀਂ ਕਰਦਾ।
2/8

ਮੋਟੋਰੋਲਾ ਵਨ ਪਾਵਰ- ਹਾਲ ਹੀ ਵਿੱਚ ਲਾਂਚ ਕੀਤੇ ਮੋਟਰੋਲਾ ਵਨ ਪਾਵਰ ਵਿੱਚ 12-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਫੇਸ ਅਨਲੌਕ ਫੀਚਰ ਨੂੰ ਸਪੋਰਟ ਕਰਦਾ ਹੈ। ਇਸ ਦੌਰਾਨ ਮੋਟਰੋਲਾ ਨੇ ਮੋਟੋ ਫੋਨਾਂ ਲਈ ਨੇਟਿਵ ਫੇਸ ਅਨਲੌਕ ਐਪ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਐਂਡਰੌਇਡ 9.0 ਪਾਈ ਅਪਡੇਟ ਦੀ ਮਦਦ ਨਾਲ ਅਨਲੌਕ ਫੀਚਰ ਥੋੜ੍ਹਾ ਤੇਜ਼ ਹੋ ਸਕਦਾ ਹੈ।
Published at : 21 Nov 2018 07:58 PM (IST)
View More






















