ਪੜਚੋਲ ਕਰੋ

ਹੁਣ ਫੇਸਬੁੱਕ ਰਾਹੀਂ ਮਿੱਤਰਾਂ ਨੂੰ ਭੇਜ ਸਕੋਗੇ ਪੈਸੇ..

1/6
ਇਸ ਦੇ ਲਈ ਫੇਸਬੁਕ ਮੇਸੇਂਜਰ ਐਪ 'ਚ ਪੇਮੈਂਟ ਬਟਨ ਐਡ ਕੀਤਾ ਗਿਆ ਹੈ। ਇਸ ਦੇ ਰਾਹੀਂ ਇੱਕ ਜਾਂ ਕਈ ਯੂਜ਼ਰਸ ਨੂੰ ਇਕੱਠੇ ਵੀ ਪੈਸੇ ਭੇਜੇ ਜਾ ਸਕਦੇ ਹਨ।

2/6
 ਇਸ ਦੇ ਬਾਰੇ 'ਚ ਗਲ ਕਰਦੇ ਹੋਏ ਪੇ-ਪਾਲ ਦੇ ਚੀਫ਼ ਆਪਰੇਟਿੰਗ ਆਫ਼ੀਸਰ ਬਿਲ ਰੇਡੀ ਨੇ ਕਿਹਾ, ਪੇ-ਪਾਲ ਨੂੰ ਫੇਸਬੁੱਕ ਮੇਸੈਂਜਰ 'ਚ ਲਿਆਉਣ ਦੇ ਨਾਲ ਹੀ ਅਸੀਂ ਮੇਸੈਂਜਰ ਲਈ ਆਪਣਾ ਪਹਿਲਾ ਪੇ-ਪਾਲ ਕਸਟਮਰ ਸਰਵਿਸ ਬਾਟ ਵੀ ਸ਼ੁਰੂ ਕਰ ਰਹੇ ਹਾਂ।  ਇਸ ਤੋਂ ਪੇ-ਪਾਲ ਆਸਾਨੀ ਨਾਲ ਪੇਮੈਂਟ ਰਿਸੀਵ/ਪੇਮੈਂਟ ਕਰ ਸਕੋਗੇ ਅਤੇ ਅਕਾਉਂਟਸ ਨੂੰ ਸਪੋਰਟ ਵੀ ਦੇ ਸਕੇਗਾ।

3/6
ਦੱਸ ਦੇਈਏ ਕਿ ਇਸ ਦੇ ਲਈ ਪੇ-ਪਾਲ ਨੇ ਪਿਛਲੇ ਸਾਲ ਫੇਸਬੁੱਕ ਮੇਸੇਂਜਰ ਦੇ ਨਾਲ ਕਰਾਰਾ ਕੀਤਾ ਸੀ। ਫ਼ਿਲਹਾਲ ਇਸ ਦਾ ਫ਼ਾਇਦਾ 25,00,000 ਤੋਂ ਜ਼ਿਆਦਾ ਅਮਰੀਕੀ ਫੇਸਬੁੱਕ ਯੂਜ਼ਰਸ ਚੁੱਕ ਸਕਣਗੇ।

4/6
ਇਸ ਸਰਵਿਸ ਦੇ ਨਾਲ ਲੋਕਾਂ ਨੂੰ ਇੱਕ ਹੀ ਐਪ ਤੋਂ ਪੇਮੈਂਟ ਕਰਨ ਦੀ ਵੀ ਸਹੂਲਤ ਮਿਲ ਸਕੇਗੀ। ਸਿਰਫ਼ ਮੇਸੇਂਜਰ ਰਾਹੀਂ ਹੀ ਮੈਸੇਜ, ਵੀਡੀਓ ਕਾਲ ਅਤੇ ਹੁਣ ਪੇਮੈਂਟ ਵੀ ਕਰ ਸਕਣਗੇ। ਇਸ 'ਚ ਕੈਬ ਰਾਇਡ,  ਸ਼ਾਪਿੰਗ ਅਤੇ ਮੂਵੀ ਟਿਕਟ ਵਰਗੀ ਚੀਜ਼ਾਂ ਲਈ ਪੇਮੈਂਟ ਕੀਤਾ ਜਾ ਸਕੇਗਾ।

5/6
ਦਸ ਦੇਈਏ ਕਿ ਪੇ-ਪਾਲ ਪੀਲਾ-ਟੂ-ਪੀਲਾ (P2P) ਪੇਮੈਂਟ ਦੇ ਮਾਮਲੇ 'ਚ 24 ਬਿਲੀਅਨ ਡਾਲਰ ਦੇ ਟਰਾਂਜੈਕਸ਼ਨ ਦੇ ਨਾਲ ਨੰਬਰ 1 ਇੱਕ 'ਤੇ ਹੈ।

6/6
ਆਨਲਾਈਨ ਪੇਮੈਂਟ ਗੇਟਵੇਅ ਪੇ-ਪਾਲ ਨੇ ਅਮਰੀਕੀ ਫੇਸਬੁੱਕ ਯੂਜ਼ਰਸ ਨੂੰ ਫੇਸਬੁੱਕ ਮੇਸੇਂਜਰ ਰਾਹੀਂ ਪੈਸੇ ਭੇਜਣ ਦੀ ਸਹੂਲਤ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਯੂਜ਼ਰਸ ਨੂੰ ਪੇ-ਪਾਲ ਅਕਾਊਂਟ ਨੂੰ ਫੇਸਬੁੱਕ ਮੇਸੇਂਜਰ ਨਾਲ ਅਟੈਚ ਕਰਨਾ ਹੋਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)

Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ

Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ

ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ

Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 

Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ

Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

Embed widget