ਪੜਚੋਲ ਕਰੋ
ਐਪਲ, ਗੂਗਲ ਤੇ ਸੈਮਸੰਗ ਦੀ ਇੱਕ ਮਿੰਟ ਦੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼
1/6

ਕਮਾਈ ਦੇ ਮਾਮਲੇ 'ਚ ਫੇਸਬੁੱਕ ਦਾ ਪੰਜਵਾਂ ਸਥਾਨ ਹੈ। ਫੇਸਬੁੱਕ ਦੀ ਪ੍ਰਤੀ ਮਿੰਟ ਕਮਾਈ 4 ਹਜ਼ਾਰ, 807 ਡਾਲਰ ਹੈ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 3 ਲੱਖ, 29 ਹਜ਼ਾਰ, 880 ਰੁਪਏ ਬਣਦੀ ਹੈ।
2/6

ਕਮਾਈ ਦੇ ਮਾਮਲੇ 'ਚ ਗੂਗਲ ਦਾ ਚੌਥਾ ਸਥਾਨ ਹੈ। ਗੂਗਲ ਦੀ ਪ੍ਰਤੀ ਮਿੰਟ ਕਮਾਈ 39 ਹਜ਼ਾਰ, 480 ਡਾਲਰ ਹੈ ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 27 ਲੱਖ, 9 ਹਜ਼ਾਰ, 315 ਰੁਪਏ ਹੈ।
Published at : 29 Jul 2018 02:24 PM (IST)
View More






















