ਪੜਚੋਲ ਕਰੋ
ਹੁੰਡਾਈ ਨੇ ਭਾਰਤ 'ਚ ਉਤਾਰੀ ਕੋਨਾ ਇਲੈਕਟ੍ਰੋਨਿਕ SUV, ਇੱਕ ਵਾਰ ਚਾਰਜ ਕਰ 452 ਕਿਮੀ ਚੱਲੇਗੀ
1/7

ਇਨ੍ਹਾਂ ਨੂੰ ਚਾਰਜ ਕਰਨ ਲਈ ਕੰਪਨੀ 220 V Portable Charging Cable ਵੀ ਦਵੇਗੀ।
2/7

ਪਹਿਲੇ ਵੈਰੀਅੰਟ ‘ਚ ਲੱਗੀ ਮੋਟਰ 150kW ਦੀ ਪਾਵਰ ਤੇ 395 Nm ਦਾ ਟਾਰਕ ਜੈਨਰੇਟ ਕਰੇਗੀ ਤੇ ਸਿੰਗਲ ਚਾਰਜ ‘ਤੇ 450 ਕਿਮੀ ਤਕ ਦਾ ਸਫਰ ਤੈਅ ਕਰੇਗੀ। ਦੂਜੇ ਵੈਰੀਅੰਟ ‘ਚ 100kW ਦੀ ਪਾਵਰ ਤੇ 395 Nm ਦਾ ਟਾਰਕ ਜੈਨਰੇਟ ਕਰੇਗੀ ਤੇ ਸਿੰਗਲ ਚਾਰਜ ‘ਤੇ 290 ਕਿਮੀ ਤਕ ਦਾ ਸਫਰ ਤੈਅ ਕਰੇਗੀ।
Published at : 09 Jul 2019 03:36 PM (IST)
View More






















