ਪੜਚੋਲ ਕਰੋ
ਜੀਓ ਵਾਲਿਆਂ ਦੀਆਂ ਹੁਣ ਮੌਜਾਂ ਹੀ ਮੌਜਾਂ
1/7

ਖਾਸ ਗੱਲ ਇਹ ਹੈ ਕਿ ਅਪ੍ਰੈਲ ਮਹੀਨੇ ਵਿੱਚ ਮੁਫਤ ਸੇਵਾ ਖ਼ਤਮ ਹੋਣ ਤੋਂ ਬਾਅਦ ਵੀ ਜੀਓ ਨੇ ਨੈੱਟਵਰਕ 'ਤੇ ਇੰਟਰਨੈੱਟ ਦੀ ਸਪੀਡ ਵਧੀ ਹੈ ਤੇ ਹੋਰ ਵਧ ਰਹੀ ਹੈ। ਇਸ ਤੋਂ ਇਲਾਵਾ ਮਹੀਨਾਵਾਰ ਸਪੀਡ ਟੈਸਟ ਵਿੱਚ ਜੀਓ ਦਾ ਲਗਾਤਾਰ ਪਹਿਲੇ ਨੰਬਰ 'ਤੇ ਟਿਕਿਆ ਰਹਿਣਾ ਹੋਰ ਟੈਲੀਕਾਮ ਕੰਪਨੀਆਂ ਲਈ ਮੁਸੀਬਤ ਖੜ੍ਹੀ ਕਰ ਰਿਹਾ ਹੈ।
2/7

ਦਸੰਬਰ 2016 ਤੇ ਫਰਵਰੀ 2017 ਵਿੱਚ ਜੀਓ ਦੇ ਇੰਟਰਨੈੱਟ ਦੀ ਸਪੀਡ 4Mbps ਰਹੀ ਤੇ ਅੱਗੇ ਜੁਲਾਈ ਵਿੱਚ ਇਹ 6Mbps ਤਕ ਪਹੁੰਚ ਗਈ।
Published at : 19 Sep 2017 06:27 PM (IST)
View More






















