ਪੜਚੋਲ ਕਰੋ
ਜੀਓ ਦਾ ਝਟਕਾ, ਮੁਫਤ ਕਾਲਿੰਗ ਸਹੂਲਤ ਹੋਵੇਗੀ ਬੰਦ
1/8

ਦਰਅਸਲ ਅਸੀਮਤ ਮੁਫ਼ਤ ਵੌਇਸ ਕਾਲ ਦੀ ਸੁਵਿਧਾ ਦੇਣ ਵਾਲੇ ਰਿਲਾਇੰਸ ਜੀਓ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਨੰਬਰ 'ਤੇ ਦਿਨ ਵਿੱਚ ਕੁੱਲ 300 ਮਿੰਟ ਯਾਨੀ 5 ਘੰਟੇ ਤੋਂ ਜ਼ਿਆਦਾ ਲੰਮੀ ਕਾਲ ਹੋਣ 'ਤੇ ਉਸ ਦੀ ਮੁਫ਼ਤ ਸੇਵਾ ਬੰਦ ਕਰ ਸਕਦਾ ਹੈ।
2/8

ਵਪਾਰਕ ਵਰਤੋਂ ਨੂੰ ਮਿਣਨ ਲਈ ਰਿਲਾਇੰਸ ਜੀਓ ਨੇ ਕਾਲ ਲਿਮਟ ਰੱਖੀ ਹੈ, ਜਿਸ ਵਿੱਚ ਇੱਕ ਦਿਨ ਵਿੱਚ 5 ਘੰਟੇ ਤੋਂ ਜ਼ਿਆਦਾ ਕਾਲ ਨੂੰ ਇਸ ਦਾਇਰੇ ਵਿੱਚ ਰੱਖਿਆ ਗਿਆ ਹੈ।
Published at : 02 Nov 2017 03:48 PM (IST)
View More






















