ਪੜਚੋਲ ਕਰੋ
ਦੂਜੀ ਪਾਰੀ ਲਈ ਜੀਓ ਤਿਆਰ-ਬਰ-ਤਿਆਰ
1/6

ਸਾਈਬਰ ਰਿਸਰਚ (ਸੀ.ਐਮ.ਆਰ.) ਮੁਤਾਬਕ, 2017 ਦੀ ਦੂਜੀ ਤਿਮਾਹੀ ਵਿੱਚ 6.18 ਕਰੋੜ ਮੋਬਾਈਲ ਫ਼ੋਨ ਵੇਚੇ ਗਏ ਸਨ, ਜਿਸ ਵਿੱਚ 54 ਫ਼ੀ ਸਦੀ ਫ਼ੀਚਰ ਫ਼ੋਨ ਸਨ। ਪਹਿਲਾਂ ਦੇ ਮੁਕਾਬਲੇ ਇਸ ਅੰਕੜੇ ਵਿੱਚ 9 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
2/6

2.4 ਇੰਚ ਦੀ ਸਕਰੀਨ ਵਾਲੇ ਇਸ ਫ਼ੋਨ ਵਿੱਚ 2 ਮੈਗਾਪਿਕਸਲ ਦਾ ਕੈਮਰਾ ਹੈ ਤੇ 2000 mAH ਵਾਲੀ ਬੈਟਰੀ ਦਿੱਤੀ ਗਈ ਹੈ। ਜੀਓਫ਼ੋਨ ਵਿੱਚ ਇੱਕ ਨੈਨੋ ਤੇ ਇੱਕ ਮਾਈਕ੍ਰੋ ਸਿੰਮ ਕਾਰਡ ਦਿੱਤਾ ਗਿਆ ਹੈ। ਕੰਪਨੀ ਦੇ ਸੂਤਰਾਂ ਮੁਤਾਬਕ ਜੀਓ ਹਰ ਮਹੀਨੇ 100 ਕਰੋੜ ਤੋਂ ਵੀ ਜ਼ਿਆਦਾ ਦਾ ਡੇਟਾ ਆਪਣੇ ਕੋਲ ਰੱਖੇਗਾ।
Published at : 31 Oct 2017 06:57 PM (IST)
View More






















