ਪਲਾਨ ਵਿੱਚ ਪ੍ਰਾਈਮ, ਪ੍ਰਾਈਮ ਪਲੱਸ, ਰੌਇਲ ਪਾਸ ਪੁਆਇੰਟਸ, ਸਟੀਪ ਕ੍ਰੇਡ ਡਿਸਕਾਊਂਟ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਹਾਲਾਂਕਿ ਹਾਲੇ ਸਿਰਫ ਪ੍ਰਾਈਮ ਤੇ ਪ੍ਰਾਈਮ ਪਲੱਸ, ਦੋ ਪਲਾਨ ਹੀ ਉਪਲਬਧ ਹਨ।