ਪੜਚੋਲ ਕਰੋ
48 MP ਦੇ ਸ਼ਾਨਦਾਰ ਕੈਮਰੇ ਨਾਲ ਲਾਂਚ ਹੋਏਗਾ ਬਿਨਾ ਨੌਚ ਵਾਲਾ ਰੀਅਲਮੀ X ਸਮਾਰਟਫੋਨ
1/6

ਫੋਨ ਵਿੱਚ ਕਵਾਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਹੈ ਜੋ 8 GB ਰੈਮ ਤੇ 128 GB ਬਿਲਟਇਨ ਸਟੋਰੇਜ ਨਾਲ ਆਉਂਦਾ ਹੈ। ਫੋਨ ਵਿੱਚ 3765mAh ਦੀ ਬੈਟਰੀ ਹੋਏਗੀ ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਏਗੀ। ਫੋਨ ਐਂਡ੍ਰੋਇਡ 9 ਪਾਈ ਆਧਾਰਿਤ ਕਲਰ ਓਐਸ 6 'ਤੇ ਕੰਮ ਕਰੇਗਾ।
2/6

ਰੀਅਲਮੀ ਦੀ ਟੱਕਰ ਰੈਡਮੀ ਨੋਟ 7 ਤੇ ਰੈਡਮੀ ਨੋਟ 7S ਨਾਲ ਹੋਏਗੀ। ਜਿੱਥੇ ਫੋਨ ਵਿੱਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਉੱਥੇ 5 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਵੀ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ 16 ਮੈਗਾਪਿਕਸਲ ਦਾ ਸੈਂਸਰ ਵੀ ਹੈ।
Published at : 29 May 2019 08:10 PM (IST)
View More






















