ਪੜਚੋਲ ਕਰੋ
ਜੀਓ ਦਾ ‘ਡਬਲ ਧਮਾਕਾ’, ਬਦਲੇ ਸਾਰੇ ਪਲਾਨ, ਜਾਣੋ ਨਵੇਂ ਪਲਾਨ
1/15

ਇਸ ਦੇ ਇਲਾਵਾ ਜੀਓ ਨੇ ਆਪਣੇ 300 ਰੁਪਏ ਦੇ ਉਤਾਂਹ ਦੇ ਸਾਰੇ ਟੈਰਿਫ ਪਲਾਨਾਂ ’ਤੇ ਛੂਟ ਦੇਣ ਦਾ ਐਲਾਨ ਵੀ ਕੀਤਾ ਹੈ। ਇਹ ਆਫਰ ਮਾਈ ਜੀਓ ਐਪ ਤੋਂ ਫੇਨਪੇਅ ਵਾੱਲੇਟ ਜ਼ਰੀਏ ਪੇਅਮੈਂਟ ਕਰਨ ਨਾਲ ਮਿਲੇਗਾ।
2/15

ਜੀਓ ਦੇ 299 ਰੁਪਏ ਦੇ ਪਲਾਨ ਵਿੱਚ ਪਹਿਲਾਂ 1.5 GB ਡੇਟਾ ਮਿਲਦਾ ਸੀ ਪਰ ਹੁਣ 3 GB ਡੇਟਾ ਰੋਜ਼ਾਨਾ ਦਿੱਤਾ ਜਾਏਗਾ। 799 ਰੁਪਏ ਵਾਲੇ ਪਲਾਨ ਵਿੱਚ ਹਰ ਦਿਨ 5 GB ਡੇਟਾ ਦਿੱਤਾ ਜਾਏਗਾ।
3/15

509 ਰੁਪਏ ਵਿੱਚ ਹੁਣ ਹਰ ਦਿਨ 5.5 GB ਡੇਟਾ ਦਿੱਤਾ ਜਾਏਗਾ। ਰੋਜ਼ਾਨਾ 10ਦ SMS, ਵੈਲਿਡਿਟੀ 28 ਦਿਨ ਤੇ ਅਨਲਿਮਟਿਡ ਕਾਲਾਂ।
4/15

498 ਰੁਪਏ ਵਿੱਚ ਹੁਣ ਹਰ ਦਿਨ 3.5 GB ਡੇਟਾ ਦਿੱਤਾ ਜਾਏਗਾ। ਇਸ ਦੀ ਵੈਲਿਡਿਟੀ 28 ਦਿਨ ਹੈ।
5/15

499 ਰੁਪਏ ਵਾਲੇ ਪਲਾਨ ਵਿੱਚ ਹਰ ਦਿਨ 3 GB ਡੇਟਾ ਦਿੱਤਾ ਜਾਏਗਾ। ਇਸ ਦੀ ਵੈਲਿਡਿਟੀ 91 ਦਿਨ ਹੈ। ਇਸ ਨਾਲ 100 SMS ਵੀ ਰੋਜ਼ਾਨਾ ਦਿੱਤੇ ਜਾਂਦੇ ਹਨ।
6/15

448 ਰੁਪਏ ਵਾਲੇ ਪਲਾਨ ਵਿੱਚ ਹੁਣ ਹਰ ਦਿਨ 3.5 GB ਡੇਟਾ ਦਿੱਤਾ ਜਾਏਗਾ। ਇਸ ਨਾਲ ਰੋਜ਼ਾਨਾ 100 SMS, ਵੈਲਿਡਿਟੀ 84 ਦਿਨ ਤੇ ਅਨਲਿਮਟਿਡਮ ਕਾਲਾਂ ਵੀ ਦਿੱਤੀਆਂ ਜਾਂਦੀਆਂ ਹਨ।
7/15

399 ਰੁਪਏ ਵਾਲੇ ਪਲਾਨ ਵਿੱਚ ਹੁਣ ਹਰ ਦਿਨ 3 GB ਡੇਟਾ ਦਿੱਤਾ ਜਾਏਗਾ। ਇਸ ਨਾਲ ਰੋਜ਼ਾਨਾ 100 SMS, ਮਿਆਦ 84 ਦਿਨ ਤੇ ਅਨਲਿਮਟਿਡ ਕਾਲਾਂ ਵੀ ਆਉਂਦੀਆਂ ਹਨ। ਪਹਿਲਾਂ ਇਸ ਵਿੱਚ 1.5 GB ਡੇਟਾ ਦਿੱਤਾ ਜਾਂਦਾ ਸੀ।
8/15

398 ਰੁਪਏ ਵਾਲੇ ਪਲਾਨ ਵਿੱਚ ਹੁਣ ਹਰ ਦਿਨ 3.5 GB ਡੇਟਾ ਦਿੱਤਾ ਜਾਵੇਗਾ। ਰੋਜ਼ਾਨਾ 100 SMS, 70 ਦਿਨਾਂ ਦੀ ਮਿਆਦ ਤੇ ਅਨਲਿਮਟਿਡ ਕਾਲਾਂ। ਪਹਿਲਾਂ ਇਸ ਵਿੱਚ 3 GB ਡੇਟਾ ਦਿੱਤਾ ਜਾਂਦਾ ਸੀ।
9/15

349 ਦੇ ਪਲਾਨ ਵਿੱਚ ਹਰ ਦਿਨ 3 GB ਡੇਟਾ ਦਿੱਤਾ ਜਾਵੇਗਾ। ਇਸ ਦੇ ਨਾਲ ਇਸ ਪਲਾਨ ਵਿੱਚ ਰੋਜ਼ਾਨਾ 100 SMS, 70 ਦਿਨਾਂ ਦਾ ਮਿਆਦ ਤੇ ਅਨਲਿਮਟਿਡ ਕਾਲਾਂ ਦਿੱਤੀਆਂ ਜਾਂਦੀਆਂ ਹਨ। ਹੁਣ ਤਕ ਇਸ ਪਲਾਨ ਵਿੱਚ 1.5 GB ਡੇਟਾ ਦਿੱਤਾ ਜਾਂਦਾ ਸੀ।
10/15

349 ਦੇ ਪਲਾਨ ਵਿੱਚ ਹਰ ਦਿਨ 3 GB ਡੇਟਾ ਦਿੱਤਾ ਜਾਵੇਗਾ। ਇਸ ਦੇ ਨਾਲ ਇਸ ਪਲਾਨ ਵਿੱਚ ਰੋਜ਼ਾਨਾ 100 SMS, 70 ਦਿਨਾਂ ਦਾ ਮਿਆਦ ਤੇ ਅਨਲਿਮਟਿਡ ਕਾਲਾਂ ਦਿੱਤੀਆਂ ਜਾਂਦੀਆਂ ਹਨ। ਹੁਣ ਤਕ ਇਸ ਪਲਾਨ ਵਿੱਚ 1.5 GB ਡੇਟਾ ਦਿੱਤਾ ਜਾਂਦਾ ਸੀ।
11/15

299 ਰੁਪਏ ਵਾਲੇ ਪਲਾਨ ਵਿੱਚ ਹਰ ਦਿਨ 4.5 GB ਡੇਟਾ ਮਿਲੇਗਾ। ਪਹਿਲਾਂ ਇਸ ਪਲਾਨ ਵਿੱਚ 3 GB ਡੇਟਾ ਦਿੱਤਾ ਜਾਂਦਾ ਸੀ।
12/15

198 ਰੁਪਏ ਦੇ ਇਸ ਪਲਾਨ ਵਿੱਚ ਹੁਣ 100 SMS ਤੇ ਅਨਲਿਮਟਿਡ ਕਾਲਾਂ ਨਾਲ 3.3 GB ਡੇਟਾ ਰੋਜ਼ਾਨਾ ਦਿੱਤਾ ਜਾਏਗਾ।
13/15

ਆਫਰ ਤਹਿਤ ਜੀਓ ਦੇ 149 ਰੁਪਏ ਦੇ ਪਲਾਨ ਵਿਚ ਹੁਣ 3 GB ਡੇਟਾ ਰੋਜ਼ਾਨਾ ਮਿਲੇਗਾ। ਇਸ ਪਲਾਨ ਵਿੱਚ ਪਹਿਲਾਂ 1.5 GB ਡੇਟਾ ਰੋਜ਼ਾਨਾ ਦਿੱਤਾ ਦਿੱਤਾ ਜਾਂਦਾ ਸੀ। ਇਸ ਪਲਾਨ ਨਾਲ 100 ਮੈਸੇਜ਼ ਤੇ ਅਨਲਿਮਟਿਡ ਕਾਲਾਂ ਦਿੱਤੀਆਂ ਜਾਂਦੀਆਂ ਹਨ।
14/15

ਏਅਰਟੈਲ ਦੇ ਜਵਾਬ ’ਚ ਜੀਓ ਦੇ ਹਰ ਪਲਾਨ ਵਿੱਚ ਰੋਜ਼ਾਨਾ 1.5 GB ਡੇਟਾ ਜ਼ਿਆਦਾ ਮਿਲੇਗਾ।
15/15

ਰਿਲਾਇੰਸ ਜੀਓ ਆਪਣੇ ਪ੍ਰੀਪੇਡ ਯੂਜਰਜ਼ ਲਈ ਨਵਾਂ ਆਫ਼ਰ ਲੈ ਕੇ ਆਇਆ ਹੈ। ਆਪਣੇ ਨਵੇਂ ਲਿਮਟਿਡ ਆਫਰ ਵਿੱਚ ਕੰਪਨੀ ਸਾਰੇ ਪਲਾਨਾਂ ’ਤੇ ਵਾਧੂ ਡੇਟਾ ਦੇ ਰਹੀ ਹੈ। ਇਸ ਆਫਰ ਦਾ ਲਾਭ ਯੂਜਰਜ਼ 21 ਤੋਂ 30 ਜੂਨ ਤਕ ਫਾਇਦਾ ਚੁੱਕ ਸਕਦੇ ਹਨ।
Published at : 13 Jun 2018 11:39 AM (IST)
View More


















