ਪੜਚੋਲ ਕਰੋ
ਸੈਮਸੰਗ ਨੇ ਕੀਤੀ ਸਸਤੇ ਫੋਨਾਂ ਦੇ ਮੈਦਾਨ ’ਚ ਐਂਟਰੀ
1/7

ਚੰਡੀਗੜ੍ਹ: ਦੱਖਣ ਕੋਰਿਆਈ ਕੰਪਨੀ ਸੈਮਸੰਗ ਨੇ ਸੋਮਵਾਰ ਨੂੰ ਭਾਰਤ ਵਿੱਚ ਆਪਣੀ ਗੈਲੇਕਸੀ ਐਮ ਸੀਰੀਜ਼ ਤਹਿਤ ਦੋ ਨਵੇਂ ਫੋਨ ਗੈਲੇਕਸੀ M10 ਤੇ ਗੈਲੇਕਸੀ M20 ਲਾਂਚ ਕਰ ਦਿੱਤੇ ਹਨ। ਇਹ ਦੋਵੇਂ ਬਜਟ ਫੋਨ ਹਨ ਤੇ ਇਨ੍ਹਾਂ ਨੂੰ ਖ਼ਾਸ ਤੌਰ ’ਤੇ ਰੀਅਲ ਮੀ ਤੇ ਸ਼ਿਓਮੀ ਵਰਗੇ ਬਰਾਂਡਾਂ ਨੂੰ ਟੱਕਰ ਦੇਣ ਲਈ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ।
2/7

ਗੈਲੇਕਸੀ M20 ਦੀ ਗੱਲ ਕੀਤੀ ਜਾਏ ਤਾਂ ਇਸ ਦੇ 3 GB ਰੈਮ, 32 GB ਸਟੋਰੇਜ ਵਾਲੇ ਵਰਸ਼ਨ ਦੀ ਕੀਮਤ 10,990 ਰੁਪਏ ਤੇ 4 GB ਰੈਮ ਤੇ 64 GB ਸਟੋਰੇਜ ਵਾਲੇ ਵਰਸ਼ਨ ਦੀ ਕੀਮਤ 12,990 ਰੁਪਏ ਰੱਖੀ ਗਈ ਹੈ।
Published at : 30 Jan 2019 06:56 PM (IST)
View More






















