ਪੜਚੋਲ ਕਰੋ
ਸਾਵਧਾਨ! ਸਮਾਰਟਫੋਨ ਇੰਝ ਵਿਗਾੜ ਰਿਹਾ ਤੁਹਾਡਾ ਸਾਰਾ ਸਰੀਰਕ ਢਾਂਚਾ
1/8

ਈਅਰਫੋਨ ਦੀ ਵਰਤੋਂ ਨਾਲ ਬੋਲ਼ਾਪਣ: ਲੰਮੇ ਸਮੇਂ ਤਕ ਜਾਂ ਹਾਈ ਵਾਲਿਊਮ ਵਿੱਚ ਈਅਰਫੋਨ ਦੀ ਵਰਤੋਂ ਕਰਨ ਨਾਲ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਬੰਦਾ ਬੋਲ਼ਾ ਵੀ ਹੋ ਸਕਦਾ ਹੈ।
2/8

ਅੱਖਾਂ 'ਤੇ ਅਸਰ: ਲਗਾਤਾਰ ਸਕਰੀਨ ਵੱਲ ਧਿਆਨ ਲਾਉਣ ਨਾਲ ਅੱਖਾਂ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਸਮਾਰਫੋਨ ਤੋਂ ਨਿਕਲਣ ਵਾਲੀ ਬਲੂ ਲਾਈਟ ਅੱਖਾਂ ਨੂੰ ਥਕਾ ਦਿੰਦੀ ਹੈ ਜਿਸ ਨਾਲ ਅੱਖਾਂ ਦਰਦ ਕਰਦੀਆਂ ਹਨ। ਇਸ ਨਾਲ ਨਿਗ੍ਹਾ ਵਿਗੜ ਜਾਂਦੀ ਹੈ, ਕਾਰਨੀਆ 'ਤੇ ਮਾੜਾ ਅਸਰ ਪੈਂਦਾ ਹੈ ਤੇ ਅੱਖਾਂ ਖ਼ੁਸ਼ਕ ਹੋ ਜਾਂਦੀਆਂ ਹਨ। ਇਸ ਤੋਂ ਬਚਣ ਲਈ ਬਲੂ ਲਾਈਟ ਤੋਂ ਅੱਖਾਂ ਨੂੰ ਬਚਾਓ ਤੇ ਡਾਕਟਰ ਦੀ ਸਲਾਹ ਨਾਲ ਦਾਰੂ ਲਓ।
Published at : 29 Jun 2019 05:48 PM (IST)
Tags :
Health NewsView More






















