ਪੜਚੋਲ ਕਰੋ
ਬੈਸਟ ਕੈਮਰੇ ਵਾਲੇ 5 ਲਾਜਵਾਬ ਸਮਾਰਟਫੋਨ
1/6

ਸੈਮਸੰਗ ਗਲੈਕਸੀ ਨੋਟ 8: ਗਲੈਕਸੀ ਨੋਟ 8 ਦਾ ਕੈਮਰਾ ਹੁਣ ਤਕ ਦਾ ਸਭ ਤੋਂ ਬਿਹਤਰੀਨ ਕੈਮਰਾ ਹੈ। ਫੋਨ ਵਿੱਚ 6 GB ਰੈਮ ਤੇ 64 GB ਸਟੋਰੇਜ ਹੈ। ਇਸ ਦਾ ਪ੍ਰੋਸੈਸਰ 2.3GHz ਦਾ ਹੈ। ਫੋਨ ਐਂਡਰੌਇਡ ’ਤੇ ਕੰਮ ਕਰਦਾ ਹੈ। ਕੈਮਰਾ 12+12 ਮੈਗਾਪਿਕਸਲ ਤੇ ਬੈਟਰੀ 3300 mAh ਹੈ।
2/6

ਐਪਲ ਆਈਫੋਨ 8 ਪਲੱਸ: ਇਹ ਫੋਨ 3 GB RAM ਤੇ 64/256 GB ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ਦੀ ਡਿਸਪਲੇਅ 5.5 ਇੰਚ ਤੇ ਪ੍ਰੋਸੈਸਰ ਹੈਕਸਾ ਹੈ। ਓਪਰੇਟਿੰਗ ਸਿਸਟਮ ਵਿੱਚ ਆਈਓਐਸ ਵਰਤਿਆ ਗਿਆ ਹੈ। ਪ੍ਰਾਇਮਰੀ ਕੈਮਰਾ 12+12 ਮੈਗਾਪਿਕਸਲ ਜਦਕਿ ਫਰੰਟ ਕੈਮਰਾ 7 ਮੈਗਾਪਿਕਸਲ ਹੈ। ਬੈਟਰੀ 2691 mAh ਹੈ।
Published at : 17 Sep 2018 03:20 PM (IST)
View More






















