ਪੜਚੋਲ ਕਰੋ

ਭਾਰਤ 'ਚ ਜਲਦ ਆ ਰਹੀਆਂ ਨੇ ਅੱਠ ਇਹ ਨਵੀਆਂ ਕਾਰਾਂ, ਜਾਣੋ

1/9
ਸਕੋਡਾ ਕੋਡਿਅਕ-ਇਸਦੀ ਸੰਭਾਵਿਤ ਕੀਮਤ 25 ਲੱਖ ਰੁਪਏ ਤੋਂ 30 ਲੱਖ ਰੁਪਏ ਹੈ। ਸਤੰਬਰ/ਅਕਤੂਬਰ 2017।  ਇਹ ਦੂਸਰੀ ਪ੍ਰੀਮੀਅਮ ਐੱਸਯੂਵੀ ਦੀ ਆਫਿਸ਼ੀਅਲ ਵੈੱਬਸਾਈਟ ਉੱਤੇ ਇਸ ਅਪ੍ਰੈਲ 2017 ਤੋਂ ਜਲਦ ਆ ਰਹੀ ਹੈ।  ਇਹ ਸੱਤ ਸੀਟਰ ਐਸਯੂਵੀ ਹੋਵੇਗੀ। ਇਸ ਵਿੱਚ ਪੇਟ੍ਰੋਲ ਅਤੇ ਡੀਜ਼ਸ ਦੋਨਾਂ ਦਾ ਬਦਲ ਮਿਲੇਗਾ। ਇਸਦਾ ਮੁਕਾਬਲਾ ਟੋਓਟਾ ਫਾਰਚੂਨਰ ਅਤੇ ਫੋਰਡ ਐਂਡਵੇਅਰ ਨਾਲ ਹੋਵੇਗਾ।

2/9
ਰੇਨੋ ਕੈਪਚਰ- ਇਸਦੀ ਸੰਭਾਵਿਤ ਕੀਮਤ 13 ਲੱਖ ਰੁਪਏ ਤੋਂ 16 ਲੱਖ ਰੁਪਏ ਹੈ। ਸਤੰਬਰ/ਅਕਤੂਬਰ 2017।  ਰੇਨੇ ਕਾਰਾਂ ਦੀ ਰੇਂਜ ਵਿੱਚ ਇਸਨੂੰ ਡਸਟਰ ਦੇ ਉੱਪਰ ਪੋਜੀਸ਼ਨ ਕੀਤਾ ਜਾਵੇਗਾ। ਰੇਨੋ ਕੈਪਟਰ ਦੇ ਇੰਜਨ ਨਾਲ ਜੁੜੀ ਜਾਣਕਾਰੀ ਹਾਲੇ ਕੰਪਨੀ ਨੇ ਨਹੀਂ ਦਿੱਤੀ ਹੈ। ਇਸ ਵਿੱਚ ਡਸਟਰ 1.5 ਲੀਟਰ ਪੇਟ੍ਰੋਲ ਅਤੇ ਡੀਜ਼ਸ ਇੰਜਨ ਦਿੱਤੇ ਜਾ ਸਕਦੇ ਹਨ। ਇਸਦਾ ਮੁਕਾਬਲਾ ਮਾਰੂਤੀ ਸੁਜੂਕੀ ਐਸ-ਕਰਾਸ, ਹੂੰਡਈ ਕ੍ਰੇਟਾ ਅਤੇ ਜੀਪ ਕਪਾਸ ਨਾਲ ਹੋਵੇਗਾ।

3/9
ਔਡੀ ਕਿਊ7 ਕਵਾਟ੍ਰੋ 40 ਟੀਐਫਐਸਆਈ-ਇਸਦੀ ਸੰਭਾਵਿਤ ਕੀਮਤ 75 ਲੱਖ ਰੁਪਏ ਤੋਂ 80 ਲੱਖ ਰੁਪਏ ਹੈ। ਸਤੰਬਰ/ਅਕਤੂਬਰ 2017। ਔਡੀ ਇੰਡੀਆ ਨੇ ਕੁਝ ਸਮੇਂ ਪਹਿਲਾ ਆਪਣੀ ਸਾਰੀ ਕਾਰਾਂ ਦੇ ਪੈਟ੍ਰੋਲ ਵੇਰੀਐਂਟ ਉਤਾਰਨ ਦੀ ਜਾਣਕਾਰੀ ਦਿੱਤੀ ਸੀ। ਹੁਣ ਇਸੇ ਰਣਨੀਤੀ ਤਹਿਤ ਕੰਪਨੀ ਇੱਥੇ ਇੱਕ ਸਤੰਬਰ ਨੂੰ ਕਿਊ7 ਦਾ ਪੇਟ੍ਰੋਲ ਵੇਰੀਅਂਟ 40 ਟੀਐਫਐੱਸਆਈ ਲੈਕੇ ਆ ਰਹੀ ਹੈ। ਇਸ ਵਿੱਚ 2.0 ਲੀਟਰ ਦਾ ਟੀਐਫਐਸਆਈ ਇੰਜਨ ਮਿਲੇਗਾ, ਜਿਹੜਾ 255 ਪੀਐਸ ਦੀ ਪਾਵਰ ਅਤੇ 370 ਐਨਐਮ ਦਾ ਟਾਰਕ ਦੇਵੇਗਾ। ਇਹ ਇੰਜਨ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜਿਆ ਹੋਵੇਗਾ। ਇਸਦਾ ਮੁਕਾਬਲ ਮਰਸਡੀਜ-ਬੇਂਜ ਜੀਐਲਐਸ ਅਤੇ ਬੀਐਮਡਬਲਿਊ ਐਕਸ5 ਨਾਲ ਹੋਵੇਗਾ।

4/9
ਫੌਰਡ ਈਕੋਸਪੋਟਰ ਫੇਸਲਿਫਟ-ਇਸਦੀ ਸੰਭਾਵਿਤ ਕੀਮਤ 7 ਲੱਖ ਰੁਪਏ ਤੋਂ 11 ਲੱਖ ਰੁਪਏ ਹੈ। ਸਤੰਬਰ 2017। ਇਸਦੇ ਡਿਜ਼ਾਈਨ ਅਤੇ ਫੀਚਰ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਣਗੇ। ਇਸ ਵਿੱਚ ਐਂਡੇਵਰ ਨਾਲ ਮਿਲਦੀ ਜੁਲਦੀ ਗ੍ਰਿਲ,ਨਵੇ ਫਾਗ ਲੈਂਪਸ ਅਤੇ ਟਰਨ ਇੰਡਕੇਟਰਸ ਆਉਣਗੇ। ਫੇਸਲਿਫਟ ਇਕੋਸਪੋਰਟ ਵਿੱਚ ਪੈਟ੍ਰੋਲ ਅਤੇ ਡੀਜ਼ਲ ਦੋਨੋ ਇਜਨਾਂ ਦਾ ਬਦਲ ਮਿਲੇਗਾ। ਇਸਦਾ ਮੁਕਾਬਲਾ ਮਾਰੂਤੀ ਵਿਟਾਰਾ ਬ੍ਰੇਜਾ ਅਤੇ ਹੋਂਡਾ ਡਬਲਿਊਆਰ ਵੀ ਨਾਲ ਹੋਵੇਗਾ।

5/9
ਟਾਟਾ ਨੇਕਸਨ-ਇਸਦੀ ਸੰਭਾਵਿਤ ਕੀਮਤ 6 ਲੱਖ ਰੁਪਏ ਤੋਂ 9 ਲੱਖ ਰੁਪਏ ਹੈ। ਸਤੰਬਰ/ਅਕਤੂਬਰ 2017। ਇਸਦੀ ਮੋਟਰਸ ਦੀ ਪਹਿਲੀ ਕੰਮਪੈਕਟ ਐੱਸਯੂਵੀ ਹੈ। ਇਸਦੀ ਬੁਕਿੰਗ ਸ਼ੁਰੂ ਹੋਏ ਕਾਫੀ ਦਿਨ ਹੋ ਗਏ ਹਨ। ਨੇਕਸਨ ਵਿੱਚ ਪੇਟ੍ਰੋਲ ਅਤੇ ਡੀਜ਼ਸ ਇੰਜਨ ਦਾ ਬਦਲ ਮਿਲੇਗਾ। ਇਸ ਵਿੱਚ ਸਪੋਰਟ,ਸਿਟੀ ਅਤੇ ਇਕੋ ਤਿੰਨੋਂ ਡਰਾਈਵਿੰਗ ਮੋਡ ਮਿਲਣਗੇ। ਇਸਦਾ ਮੁਕਾਬਲਾ ਮਾਰੂਤੀ ਵਿਟਾਰਾ ਬ੍ਰੇਜਾ, ਹੋਂਡਾ ਡਬਲਿਊਆਰ-ਵੀ ਅਤੇ ਫੋਰਡ ਇਕੋਸਪੋਰਟ ਨਾਲ ਹੋਵੇਗਾ।

6/9
ਸਕੋਡਾ ਕੋਡਿਅਕ-ਇਸਦੀ ਸੰਭਾਵਿਤ ਕੀਮਤ 25 ਲੱਖ ਰੁਪਏ ਤੋਂ 30 ਲੱਖ ਰੁਪਏ ਹੈ। ਸਤੰਬਰ/ਅਕਤੂਬਰ 2017।  ਇਹ ਦੂਸਰੀ ਪ੍ਰੀਮੀਅਮ ਐੱਸਯੂਵੀ ਦੀ ਆਫਿਸ਼ੀਅਲ ਵੈੱਬਸਾਈਟ ਉੱਤੇ ਇਸ ਅਪ੍ਰੈਲ 2017 ਤੋਂ ਜਲਦ ਆ ਰਹੀ ਹੈ।  ਇਹ ਸੱਤ ਸੀਟਰ ਐਸਯੂਵੀ ਹੋਵੇਗੀ। ਇਸ ਵਿੱਚ ਪੇਟ੍ਰੋਲ ਅਤੇ ਡੀਜ਼ਸ ਦੋਨਾਂ ਦਾ ਬਦਲ ਮਿਲੇਗਾ। ਇਸਦਾ ਮੁਕਾਬਲਾ ਟੋਓਟਾ ਫਾਰਚੂਨਰ ਅਤੇ ਫੋਰਡ ਐਂਡਵੇਅਰ ਨਾਲ ਹੋਵੇਗਾ।
ਸਕੋਡਾ ਕੋਡਿਅਕ-ਇਸਦੀ ਸੰਭਾਵਿਤ ਕੀਮਤ 25 ਲੱਖ ਰੁਪਏ ਤੋਂ 30 ਲੱਖ ਰੁਪਏ ਹੈ। ਸਤੰਬਰ/ਅਕਤੂਬਰ 2017। ਇਹ ਦੂਸਰੀ ਪ੍ਰੀਮੀਅਮ ਐੱਸਯੂਵੀ ਦੀ ਆਫਿਸ਼ੀਅਲ ਵੈੱਬਸਾਈਟ ਉੱਤੇ ਇਸ ਅਪ੍ਰੈਲ 2017 ਤੋਂ ਜਲਦ ਆ ਰਹੀ ਹੈ। ਇਹ ਸੱਤ ਸੀਟਰ ਐਸਯੂਵੀ ਹੋਵੇਗੀ। ਇਸ ਵਿੱਚ ਪੇਟ੍ਰੋਲ ਅਤੇ ਡੀਜ਼ਸ ਦੋਨਾਂ ਦਾ ਬਦਲ ਮਿਲੇਗਾ। ਇਸਦਾ ਮੁਕਾਬਲਾ ਟੋਓਟਾ ਫਾਰਚੂਨਰ ਅਤੇ ਫੋਰਡ ਐਂਡਵੇਅਰ ਨਾਲ ਹੋਵੇਗਾ।
7/9
ਸਕੋਡਾ ਆਕਟਾਵਿਆ ਆਰਐਸ-ਇਸਦੀ ਸੰਭਾਵਿਤ ਕੀਮਤ 22 ਲੱਖ ਰੁਪਏ ਤੋਂ 24 ਲੱਖ ਰੁਪਏ ਹੈ। ਸਤੰਬਰ/ਅਕਤੂਬਰ 2017। ਇਹ ਸਕੋਡਾ ਆਕਟਾਵਿਆ ਦਾ ਹੀ ਪਾਵਰਫੁੱਲ ਅਵਤਾਰ ਹੈ। ਭਾਰਤ ਆਉਣ ਵਾਲੀ ਆਕਟਾਵਿਆ ਆਰਐੱਸ ਵਿੱਚ 2.0 ਲੀਟਰ ਦਾ ਟਰਬੋਚਾਲਈਡ ਪੇਟ੍ਰੋਲ ਇੰਜਨ ਮਿਲੇਗਾ। ਜਿਹੜਾ 230 ਪੀਐਮ ਦੀ ਪਾਵਰ ਅਤੇ 350 ਐਨਐਮ ਦਾ ਟਾਰਕ ਦੇਵੇਗਾ। ਇਸਦਾ ਇੰਜਨ 6 ਸਪੀਡ ਡਿਊਲ ਕਲਚ ਆਟੋਮੈਟਿਕ ਗੀਅਰਬਾਕਸ ਨਾਲ ਜੁੜਿਆ ਹੋਵੇਗਾ।

8/9
ਔਡੀ ਕਿਊ5-ਇਸਦੀ ਸੰਭਾਵਿਤ ਕੀਮਤ 48 ਲੱਖ ਰੁਪਏ ਤੋਂ 60 ਲੱਖ ਰੁਪਏ ਹੈ। ਸਤੰਬਰ/ਅਕਤੂਬਰ 2017। ਇਸ ਸਾਲ ਦੂਸਰੀ ਜਨਰੇਸ਼ਨ ਦੀ ਕਿਊ5 ਨੂੰ ਭਾਰਤ ਵਿੱਚ ਲਾਂਚ ਕਰੇਗੀ। ਇਸਨੂੰ ਫਾਕਸਵੇਗਨ ਦੇ ਐਮਐਲਬੀ ਈਵੀਓ ਪਲੇਟਫਾਰਮ ਉੱਤੇ ਤਿਆਰ ਕੀਤਾ ਗਿਆ ਹੈ। ਇਹ ਪਹਿਲਾ ਦੇ ਮੁਕਾਬਲੇ ਕਰੀਬ 90 ਕਿੱਲੋਗਰਾਮ ਤੱਕ ਘੱਟ ਵਜਨੀ ਹੈ।

9/9
ਭਾਰਤ ਦੇ ਕਾਰ ਬਾਜਾਰ ਵਿਚ ਇਸ ਸਾਲ ਕਾਫੀ ਨਵੇਂ ਲਾਂਚ ਦੇਖਣ ਨੂੰ ਮਿਲਣਗੇ। ਇਸ ਸਾਲ ਮਾਰੂਤੀ ਇਗਨਿਸ, ਟਾਟਾਹੈਕਸਾ, ਨਵੀਂ ਹੋਂਡਾ ਸਿਟੀ, ਫੇਸਲਿਫਟ ਸਕੋਡਾ ਆਕਟਾਵਿਆ ਅਤੇ ਨਵੀਂ ਵਰਨਾ ਸਮੇਤ ਕਈ ਕਾਰਾਂ ਲਾਂਚ ਹੋਈ ਹਨ। ਹੁਣ ਤਿਉਹਾਰੀ ਸੀਜਨ ਸ਼ੁਰੂ ਹੋਣ ਵਾਲਾ ਹੈ। ਆਉ ਜਾਣਦੇ ਹਾਂ ਵਿਸਥਾਰ ਨਾਲ...

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)

Weather Update: ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ

Daily Horoscope: ਮੇਖ ਵਾਲਿਆਂ ਨੂੰ ਰੱਖਣਾ ਹੋਵੇਗਾ ਆਪਣੀ ਸਿਹਤ ਦਾ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ
ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Weather Update: ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ
Weather Update: ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ
Daily Horoscope: ਮੇਖ ਵਾਲਿਆਂ ਨੂੰ ਰੱਖਣਾ ਹੋਵੇਗਾ ਆਪਣੀ ਸਿਹਤ ਦਾ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Daily Horoscope: ਮੇਖ ਵਾਲਿਆਂ ਨੂੰ ਰੱਖਣਾ ਹੋਵੇਗਾ ਆਪਣੀ ਸਿਹਤ ਦਾ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ
ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ
Health Tips-ਤੁਸੀਂ ਵੀ ਵਾਰ-ਵਾਰ ਗਰਮ ਕਰਕੇ ਪੀਂਦੇ ਹੋ ਬਾਸੀ ਚਾਹ ਤਾਂ ਸਾਵਧਾਨ, ਹੋ ਸਕਦੀਆਂ ਹਨ ਇਹ ਬਿਮਾਰੀਆਂ

Petrol and Diesel Price: ਜਾਰੀ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ

Friday Puja: ਸ਼ੁੱਕਰਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਘਰ 'ਚ ...
Friday Puja: ਸ਼ੁੱਕਰਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਘਰ 'ਚ ..
ਚੰਡੀਗੜ੍ਹ ਕਾਲਜ ਦਾ ਪ੍ਰੋਫੈਸਰ ਕੁੜੀਆਂ ਨੂੰ ਅੱਧੀ ਰਾਤ ਮਿਲਣ ਲਈ ਬੁਲਾਉਂਦਾ ਸੀ, ਸਰੀਰਕ ਸਬੰਧ ਬਣਾਉਣ ਰੱਖਦਾ ਸੀ ਇੱਛਾ, ਫਿਰ ਇੰਝ ਫੜਿਆ ਗਿਆ

Embed widget